Sub Categories

ਜਲਾ ਕੇ ਤੁਰ ਗਿਆ ਪਰਿਵਾਰ ਤੇਰਾ
ਦੱਸ ਉਹ ਬੰਦਿਆ ਅੱਜ
ਕਿਥੇ ਗਿਆ ਹੰਕਾਰ ਤੇਰਾ

Loading views...



ਇਜ਼ਤ ਹਮੇਸ਼ਾ ਇਜ਼ਤਦਾਰ ਲੋਕ ਹੀ ਕਰਦੇ ਨੇ ਕਿਉਂ ਕਿ
ਜਿਨ੍ਹਾਂ ਕੋਲ ਖੁਦ ਇਜ਼ਤ ਨਹੀਂ ਉਹ ਕਿਸੇ ਹੋਰ ਨੂੰ ਇਜ਼ਤ ਕੀ ਦੇਣ ਗੇ…

Loading views...

ਭਾਰਤ ਉਹ ਮਹਾਨ ਦੇਸ਼ ਆ
ਜਿਥੇ ਸਰਕਾਰੀ ਕਰਮਚਾਰੀ ਕੰਮ
ਨਾ ਕਰਨ ਦੀ ਤਨਖਾਹ ਲੈਂਦੇ ਨੇ
ਤੇ ਕੰਮ ਕਰਨ ਦੀ ਰਿਸ਼ਵਤ

Loading views...

ਤੁਹਾਡੇ ਦਿਮਾਗ ਤੋ ਵੱਡਾ ਤੁਹਾਡਾ
ਦੋਸਤ ਕੋਈ ਨੀ ਆ,
ਉਸਨੂੰ ਕਦੇ ਅਣਗੋਲਿਆ ਨਾ ਕਰੋ..
ਜੇ ਚੰਗੀ ਤਰ੍ਹਾਂ ਚੱਲੇ ਤਾਂ ਚੰਦ ਤੱਕ ਲੈ ਜਾਂਦਾ
ਜੇ ਨਾ ਚੱਲੇ ਤਾਂ ਨਰਕ ਵੀ ਨਸੀਬ ਨੀ ਹੁੰਦਾ

Loading views...


Response ਦੇਵੇ ਕੁੜੀ ਤਾਂ ਲੱਗ ਜਾਵੋ ਜੁੱਤੀ ਥੱਲੇ V….
But without Response ਤਰਲੇ
ਮਾਰਨਾ ਚੰਗੀ ਗੱਲ
ਨਹੀਂ….
.
ਦਾਰੂ ਪੀਣਾ ਸ਼ੌਂਕ ਰੱਖੋ ਨਾ ਕੀ ਜਰੂਰਤ ……
bcoz ਕਿਸੇ ਚੀਜ਼ ਦਾ Habitual ਹੋਣਾ ਚੰਗੀ ਗੱਲ
ਨਹੀਂ…..
.
Live with Simplerity..no need too
show
off …..
.
ਗੱਲ ਗੱਲ ਤੇ Branded-Branded
ਕਰਨਾ ਚੰਗੀ ਗੱਲ
ਨਹੀਂ…..
.
keep distance from ਜੋ ਖੁਦ ਨੂੰ ਲੋੜ ਤੋਂ
ਜਿਆਦਾ ਸਮਝਣ……
.
bcoz ਕਿਸੇ ਦਾ ਮੂੰਹ ਲਾਲ ਦੇਖ ਆਪਣਾ ਥੱਪੜ ਮਾਰ
ਲੈਣਾ ਚੰਗੀ ਗੱਲ ਨਹੀਂ….!!.

Loading views...

ਰੋਗਾ ਵਿਚੋ ਰੋਗ ਬੁਰਾ ਏ
ਗਰੀਬੀ…🙏
.
ਪਿੱਠ ਦਿਖਾ ਕੇ ਲੰਘ ਜਾਂਦੇ ਨੇ…….???
.
.
.
.
.
.
.
.
.
.
.
.
.

ਰਿਸ਼ਤੇਦਾਰ ਕਰੀਬੀ….

Loading views...


ਮੇਰੇ ਵਿੱਚ ATTITUDE😎 PROBLEM ਨਹੀ ਹੈ…….
ਪਰ ..
.
ਮੈਂ manda ਹਾਂ ਕਿ ….??
.
.
.
.
ਝੁਕੋ 🙇 ਓਥੇ ….
ਜਿੱਥੇ ਕਿਸੀ 👤ਦੇ ਦਿੱਲ ਵਿੱਚ ਤੁਹਾਨੂੰ ਝੁਕਾਨ ਦੀ ਜ਼ਿੱਦ ਨਾ ਹੋਵੇ .

Loading views...


ਨਵਾਂ ਲੈ ਆਉਂਦੇ ਨੇ ਪੁਰਾਣਾ ਸਾਮਾਨ ਕੂੜੇ ਵਿੱਚ ਸੁੱਟ ਕੇ
ਘਰ ਵਿੱਚ ਪੁਰਾਣੀ ਚੀਜ ਹੁਣ ਚੰਗੀ ਨੰਹੀ ਲੱਗਦੀ,
ਘਰ ਦੇ ਕਿਸੇ ਕੋਨੇ ਵਿੱਚ ਉਸਦਾ ਵੀ ਹੈ ਬਿਸਤਰਾ ,
ਨਵੀਂ ਬੈਠਕ ਵਿੱਚ ਬੁੱਢੀ ਮਾਂ ਹੁਣ ਚੰਗੀ ਨਹੀਂ ਲੱਗਦੀ

Loading views...

Oh ਵਿੱਚ ਬਜ਼ੁਰਗਾਂ ਰੱਬ ਵਸਦਾ ਹੈ ਕਦੇ ਵੀ
ਦਿਲ ਦੁਖਾਓ ਨਾਂ…
.
ਨੀਵੀਂ ਪਾ ਕੇ ਰੱਖੋ ਕਦੇ ……??
.
.
.
.
.
.
.
.
.
.
.
.

ਅੱਖ ਵਿਖਾਉਂ ਨਾਂ 100 ਗੱਲਾਂ ਦੀ ਗੱਲ ਕਦੇ ਵੀ
ਅਾਖਾ ਮੋੜੀਦਾ 😘
.
ਬਾਪੂ ਵਾਲੀ ਝਿੜਕ ਕਦੇ ਵੀ 💗 ਦਿਲ ਤੇ ਲਾਓ ਨਾਂ..

Loading views...

ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਾਂ ਦੇ ਨਾਲ ,
ਜ਼ਿੰਦਗੀ ਚਲਦੀ ਸਾਹਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ
,ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ …..
$BHULLAR$

Loading views...


ਇਨਸਾਨ ਨੇ ਬਹੁਤ ਅਜੀਬ ਜਿਹੇ ਰਿਸ਼ਤੇ ਬਣਾਏ ਨੇ
ਸਭ ਤੋਂ ਜਿਆਦਾ ਉਹੀ ਰੋਂਦਾ ਹੈ ਜਿਸ ਨੇ ਇਮਾਨਦਾਰੀ ਨਾਲ ਨਿਭਾਏ ਨੇ.

Loading views...


ਕਿਲੋਆਂ ਦੇ ਭਾਅ ਚ ਵਿਕ ਗਈਆਂ ਰੱਦੀ ਚ ਉਹ ਕਾਪੀਆਂ
ਜਿਹਨਾਂ ਤੇ ਕਦੇ Very Good ਦੇਖ ਕੇ ਬਹੁਤ ਖੁਸ਼ ਹੁੰਦੇ ਸੀ

Loading views...

ਸੁਖੀ ਹੋਣ ਦੇ ਤਰੀਕੇ ..
..
.????????
.
.
.
.
.
.
.

ਇੱਜਤ ਕਰੋ ਇੱਜਤ ਪਾੳ…
ਪਹਿਲਾ ਸੋਚੋ ਫਿਰ ਬੋਲੋ..
ਆਪਣੀ ਗੱਲਤੀ ਮੰਨਣਾ ਸਿੱਖੋ..
.
ਸਲਾਹ ਸਭ ਨਾਲ,
ਪਰ ਫੈਸਲਾ ਆਪ ਲਵੋ…….
.
ਆਪਣਾ ਕੰਮ ਸਦਾ ਮਿਹਨਤ ਨਾਲ ਕਰੋ.
ਬਿਨਾ ਜਰੂਰਤ ਖਰੀਦਦਾਰੀ ਨਾ ਕਰੋ…
.
ਬਿਨਾ ਕਾਰਨ ਦੂਸਰਿਆਂ ਦੇ ਝਗੜੇ ‘ ਚ ਨਾ ਪਵੋ…

ਹਰ ਹਾਲ ਵਿੱਚ ਸੰਤੁਸ਼ਟ ਰਹੋੋ ..
ਰੋਜਾਨਾ ਪਰਮਾਤਮਾ ਦਾ ਸਿਮਰਨ ਕਰੋ

Loading views...


ਸ਼ਾਇਦ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਰੱਬ ਨੇ ਉਂਗਲਾਂ ਤਾਂ ਦਿੱਤੀਆਂ ਨੇ
ਕਿ ਕਿਸਮਤ ਮਿਹਨਤ ਕਰਨ ਨਾਲ ਬਣਦੀ ਏ,,ਲਕੀਰਾਂ ਨਾਲ ਨਹੀਂ,,

Loading views...

ਕੁੜੀਆਂ ਦੀਆਂ ਤਸਵੀਰਾਂ ਆਪਣੇ ਪੇਜ’ ਤੇ
ਪਾ ਕੇ , “ਕਿਵੇਂ ਲੱਗੀ” ? ਪੁੱਛਣ ਵਾਲਿਉ,
ਜਿਸ ਦਿਨ ਕਿਸੇ ਨੇ ਤੁਹਾਡੀ ਧੀ ਭੈਣ ਦੀ
ਤਸਵੀਰ ਉਸੇ ਪੇਜ ਤੇ ਪਾ ਕੇ ਤੁਹਾਨੂੰ ਪੁੱਛ
ਲਿਆ ਕਿ , ‘ਕਿਵੇਂ ਲੱਗੀ’ ?
ਉਸ ਦਿਨ ਸ਼ਾਇਦ ਤੁਹਾਨੂੰ ਭੋਰਾ
ਸ਼ਰਮ ਵੀ ਆ ਜਾਵੇ ਤੇ ਸ਼ਾਇਦ
ਥੋੜੀ ਅਕਲ ਵੀ ਆ ਜਾਵੇ . .

Loading views...

ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ..
ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ..
ਤੁਸੀਂ ਸੌਣਾ ਛੱਡ ਦਿਓ….

Loading views...