ਹੋਰ ਸਟੇਟ ਦੇ ਬੱਚੇ – sorry ਮੰਮੀ , ਮੈਂ ਅਗਲੀ ਵਾਰ ਹੋਰ ਮੇਹਨਤ ਕਰੂੰਗਾ
ਪੰਜਾਬ ਦੇ – ਮੰਮੀ ਮੈਂ ਕਿਹੜਾ ਇਕੱਲਾ ਫੇਲ ਹੋਇਆ ਆ
Loading views...
ਹੋਰ ਸਟੇਟ ਦੇ ਬੱਚੇ – sorry ਮੰਮੀ , ਮੈਂ ਅਗਲੀ ਵਾਰ ਹੋਰ ਮੇਹਨਤ ਕਰੂੰਗਾ
ਪੰਜਾਬ ਦੇ – ਮੰਮੀ ਮੈਂ ਕਿਹੜਾ ਇਕੱਲਾ ਫੇਲ ਹੋਇਆ ਆ
Loading views...
ਖੂਨ ਵਿੱਚ ਜੱਟ ਨੇ ਰੱਖੀ ਨਹੀ ਚਲਾਕੀ
ਜਵਾ ਸਿੱਧੇ ਆ ਤਰੀਕੇ ਜਿੰਦਗੀ ਜਿਉਣ ਦੇ
Loading views...
Limited ਜਿਹੇ contect ਰੱਖੇ ਆ,
ਹਰ ਇਕ ਨਾਲ ਮੋਹ ਜਿਹਾ ਪਾਇਆ ਨੀ,
ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ,
ਜਣੇ ਖਣੇ ਨੂੰ ਮੂੰਹ ਲਾਇਆ ਨਹੀ
Loading views...
BJP ਵਿੱਚ ਵੀ ਅਜੀਬ ਨਮੂਨੇ ਆ,ਕੋਈ
ਸ਼ਮਸ਼ਾਨ ਘਾਟ ਦੀ ਕੰਧ ਤੇ ਲਿਖ ਆਇਆ
ਮੋਦੀ ਜੀ ਆਉਣ ਵਾਲੇ ਆ
Loading views...
ਓ ਮੇਰਿਆਂ ਰੱਬਾ ਸੁਣ ਲੈ ਹਾਲ ਗਰੀਬਾਂ ਦਾ,
ਪੰਨਾ ਲਿਖ ਦੇ ਕੋਈ ਨਵਾਂ ਨਸੀਬਾਂ ਦਾ …
ਮਿਹਰ ਕਰੀ ਦਾਤਿਆ..ੴ ☬ ੴ ☬ ੴ ☬ ੴ ☬ ੴ ★ਸਤਿ ਸ੍ਰੀ ਅਕਾਲ ★WaheGuru ji🙏🙏
Loading views...
ਕਰਮਚਾਰੀ – ਸਰ ਸ਼੍ਰੀ ਲੰਕਾ ਚ ਹਨੇਰੀ ਚੱਲ ਰਹੀ ਆ
ਪੰਜਾਬ ਰਾਜ ਬਿਜਲੀ ਬੋਰਡ – ਸਾਰੇ ਪੰਜਾਬ ਦੀ ਬਿਜਲੀ
ਬੰਦ ਕਰ ਦਿਓ
Loading views...
ਵਿਆਹ ਚ ਏਹੀ ਸਿਖਿਆ ਕਿ ਵਿਆਹ ਵਾਲੇ ਘਰੇ 2 ਚੀਜਾਂ ਬਣ ਦੀਆਂ ਹੀ ਰਹਿੰਦੀਆਂ…
ਇਕ ਮੁੰਹ ਤੇ ਦੂਜੀ ਚਾਹ… 😜
Loading views...
ਇਹ harpic ਵਾਲੇ ਇਕੱਲੀ ਘਰਵਾਲੀ
ਦੇਖਕੇ ਕਿਸੇ ਦੇ ਵੀ ਘਰ ਵੜ੍ਹ ਜਾਂਦੇ ਆ
ਕਦੇ ਸਾਲਿਓ ਕਪੂਰਥਲੇ ਬਸ ਅੱਡੇ ਦੇ
ਬਾਥਰੂਮ ਦੀ ਵੀ ਸਫਾਈ ਕਰ ਜਾਓ
Loading views...
ਕਾਂਗਰਸ ਦੇ ਅਨੁਸਾਰ ਮੋਦੀ ਉੱਤੇ ਬਣੀ ਫਿਲਮ ਨਾਲ BJP ਨੂੰ ਫਾਇਦਾ ਹੋਵੇਗਾ
ਹੁਣ ਇਨ੍ਹਾਂ ਨੂੰ ਕੋਣ ਸਮਝਾਵੇ
ਜੇਕਰ ਫਿਲਮ ਰਾਹੁਲ ਉੱਤੇ ਬਣੀ ਹੁੰਦੀ ਤਾਂ ਵੀ ਫਾਇਦਾ BJP ਨੂੰ ਹੀ ਹੁੰਦਾ .
Loading views...
ਹਮ ਬੋਲਤੇ ਨਹੀਂ ਔਰ ਨਖਰੇ ਤਬਾਮ ਨਹੀ ਕਰਤੇ ,
ਹਮ ਯੂ ਹੀ ਕਿਸੀ ਕੋ ਸਲਾਮ ਨਹੀਂ ਕਰਤੇ…
Loading views...
ਅੱਜ ਕੱਲ੍ਹ ਲੋਕਾਂ ਦਾ ਇਹ ਹਾਲ ਆ
ਮੰਨਣਾ ਸਭ ਗੁਰੂ, ਪੀਰ, ਮਾਤਾ ਨੂੰ ਆ
ਪਰ ਮੰਨਣੀ ਕਿਸੇ ਦੀ ਨਹੀਂ ਆ
Loading views...
If your girlfriend/boyfriend is able to argue
with driver over 50 cents in your presence,
just know you’re in a serious relationship
Loading views...
ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ
ਜੇ ਕੋਈ ਮੈਨੂੰ ਪਿਆਰ ਕਰਦਾ ਆ ਤਾਂ
ਮੈਂ ਵੀ ਉਹਨੂੰ ਹੱਦੋਂ ਵੱਧ ਪਿਆਰ ਕਰਦੀ ਆ
ਪਰ ਜੇ ਕੋਈ ਮੇਰੇ ਨਾਲ ਧੋਖਾ ਕਰਦਾ ਹੈ ਤਾਂ ਫਿਰ ਮੈਂ ਜਿੰਨਾ
ਉਹਨੂੰ ਪਿਆਰ ਕੀਤਾ ਉਸ ਤੋਂ ਵੱਧ ਮੈਂ ਉਹਨੂੰ ਨਫ਼ਰਤ ਵੀ ਕਰਕੇ ਦਿਖਾਉਂਦੀ ਆ
Loading views...
ਇਨਸਾਨ ਹਮੇਸ਼ਾਂ ਇੱਕੋ ਵਰਗਾ ਨਹੀਂ ਰਹਿੰਦਾ,
ਵਕਤ, ਹਾਲਾਤ ਅਤੇ ਲੋਕ,
ਉਸਨੂੰ ਬਦਲਣ ਤੇ ਮਜਬੂਰ ਕਰ ਹੀ ਦਿੰਦੇ ਨੇ
Loading views...
ਕਦੇ ਵੀ ਕਿਸੇ ਨੂੰ ਰੰਗ ਰੂਪ ਤੋਂ ਨਾ ਪਰਖੋ,
ਜੋ ਉਹ ਅੰਦਰੋਂ ਹੈ, ਸ਼ਾਇਦ ਸਾਡੀ ਪੁਹੰਚ
ਤੋਂ ਵੀ ਬਾਹਰ ਹੋਵੇ
Loading views...
ਖਾਣੇ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਇੱਕ ਵਾਰ ਉਸਦਾ ਇਲਾਜ਼ ਹੈਗਾ ਆ
ਪਰ ਕੰਨ ਚ ਕੋਈ ਜ਼ਹਿਰ ਘੋਲ ਦੇਵੇ ਤਾਂ
ਉਸਦਾ ਇਲਾਜ਼ ਬਿਲਕੁਲ ਨਹੀਂ ਹੈ
Loading views...