Sub Categories

ਲੋਕਾਂ ਵਿੱਚ ਆਮ ਜਿਆ ਸ਼ਰੇਆਮ ਬੋਲਗੀ ਤੂੰ
ਜਿੰਦਗੀ ਰਹੀ ਟੱਕਰਾਂਗੇ ਕੁੱਝ ਬਣਕੇ ਖਾਸ ਕੁੜੇ

Loading views...



ਮੈਂ ਉਹਨੂੰ ਕਿਉਂ ਕਹਾ 😕
ਕਿ ਮੇਰੇ🙇‍♀ ਨਾਲ ਗੱਲ 🗣 ਕਰੇ
ਉਸਨੂੰ 👉👤 ਨਹੀਂ ਪਤਾ 😏😒
ਕਿ ਮੇਰਾ ਦਿਲ ❤ ਨਹੀਂ 👍
ਓਹਦੇ 😥😔ਬਿਨਾ…

Loading views...

ਛੱਡ ਦਿਲਾ ਉਹ ਵੱਡੇ ਲੋਕ ਨੇ😞
ਅਾਪਣੀ ਮਰਜ਼ੀ ਨਾਲ ਗੱਲ ਕਰਦੇ ਅਾ🤔
ਤੇਰੇ ਲੇੲੀ ਟਾੲਿਮ ਨੀ ੳੁਹਨਾ ਕੋਲ⏰
ਸੋੰਜਾ ਚੁੱਪ ਕਰਕੇ

Loading views...

boy – ਬੇਬੀ ਤੈਨੂੰ ਇਹ ਹਾਰ ਪਸੰਦ ਆ ?
girl – ਹਾਂ ਜਾਨੂੰ ਬਹੁਤ
boy – ਚਲ ਕੱਲ ਨੂੰ ਤੈਨੂੰ
ਫੇਰ ਦਿਖਾਉਣ ਲਈ ਲੈ ਕੇ ਆਊਂਗਾ

Loading views...


ਕਿਸ ਤਰ੍ਹਾਂ ਦਾ ਸੀ ਉਹ ਚਿਹਰਾ😊ਜਿਸਨੇ ਇਹ ਸਿਲਾ ਦਿੱਤਾ😞ਦੋ ਲਫਜ਼ ਲਿਖਣ ਦਾ ਸਲੀਕਾ💯ਸੀ ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।✍️ਲਵ🖤

Loading views...

ਕਿਸ ਤਰ੍ਹਾਂ ਦਾ ਸੀ ਉਹ ਚਿਹਰਾ😊ਜਿਸਨੇ ਇਹ ਸਿਲਾ ਦਿੱਤਾ😞ਦੋ ਲਫਜ਼ ਲਿਖਣ ਦਾ ਸਲੀਕਾ💯ਸੀ ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।✍️ਲਵ🖤

Loading views...


ਯਾਰ ਮੈਂ ਜ਼ਰਾ ਕ ਰਸੋਈ ਚ ਪਾਣੀ ਪੀਣ ਗਿਆ
ਜਦ ਤੱਕ ਪਾਕਿਸਤਾਨ ਦੀ ਪਾਰੀ ਹੀ ਖਤਮ ਹੋ ਗਈ

Loading views...


ਓਹਨੇ ਕਿਹਾ ਮੈਂ ਤੇਰੇ ਲਈ ਦੁਨੀਆ ਛੱਡ ਦੇਵਾਂਗੀ
ਮੈਂ ਕਿਹਾ ਫਿਰ ਰਹੇਂਗੀ ਕਿਥੇ ? ਮੰਗਲ ਗ੍ਰਹਿ ਤੇ
ਪਤਾ ਨੀਂ ਬਲਾਕ ਕਿਉ ਕਰ ਗਈ

Loading views...

ਟੀਚਰ – ਤੁਹਾਡੇ ਪਿਤਾ ਜੀ ਦੀ ਉਮਰ ਕਿੰਨੀ ਹੈ ?
ਪੱਪੂ – 6 ਸਾਲ
ਟੀਚਰ – ਕੀ ? ਇਹ ਕਿਵੇਂ ਹੋ ਸਕਦਾ ?
ਪੱਪੂ – ਉਹ ਉਦੋਂ ਹੀ ਪਿਤਾ ਬਣੇ ਜਦੋਂ ਮੇਰਾ ਜਨਮ ਹੋਇਆ ਸੀ

Loading views...

ਇੱਕ ਕੁੱਤੀ ਰਾਤ ਨੂੰ ਕਿਤੇ ਜਾ ਰਹੀ ਸੀ
ਸਾਹਮਣੇ ਕੁੱਤਿਆਂ ਦਾ ਝੁੰਡ ਦੇਖ ਕੇ ਡਰ ਗਈ
ਕੁੱਤਿਆਂ ਨੇ ਕਿਹਾ ਤੁਸੀਂ ਆਰਾਮ ਨਾਲ ਜਾਓ
ਅਸੀਂ ਕੁੱਤੇ ਹਾਂ ਇਨਸਾਨ ਨਹੀਂ

Loading views...


ਇੱਕ ਕੁੱਤੀ ਰਾਤ ਨੂੰ ਕਿਤੇ ਜਾ ਰਹੀ ਸੀ
ਸਾਹਮਣੇ ਕੁੱਤਿਆਂ ਦਾ ਝੁੰਡ ਦੇਖ ਕੇ ਡਰ ਗਈ
ਕੁੱਤਿਆਂ ਨੇ ਕਿਹਾ ਤੁਸੀਂ ਆਰਾਮ ਨਾਲ ਜਾਓ
ਅਸੀਂ ਕੁੱਤੇ ਹਾਂ ਇਨਸਾਨ ਨਹੀਂ

Loading views...


ਜੇ ਸਰਕਾਰ ਸੜਕਾਂ ਨਹੀਂ ਬਣਾ ਸਕਦੀ ਤਾਂ
ਇੱਕ ਬੇਨਤੀ ਆ ਕੇ ਹਰ ਸੜਕ ਤੇ ਬੋਰਡ
ਲਗਾ ਦਿਓ ਅੱਗੇ ਟੋਏ ਹਨ , ਹੋਲੀ ਚੱਲੋ

Loading views...

ਜਿਸਨੂੰ ਨਹੀਂ ਪਤਾ ਸਾਰੇ ਪਾਸੇ JCB ਹੀ JCB ਕਿਉਂ ਹੋਈ ਪਈ ਆ ਤਾਂ ਤੁਹਾਨੂੰ ਦੱਸ ਦਈਏ
ਹੈਦਰਾਬਾਦ ਦੇ ਇਕ MP ਨੇ ਵਿਵਾਦਿਤ ਭਾਸ਼ਣ ਚ ਕਹਿ ਦਿੱਤਾ ਕੇ
ਅੱਜ ਬੇਰੋਜ਼ਗਾਰੀ ਏਨੀ ਜਿਆਦਾ ਵੱਧ ਚੁੱਕੀ ਆ ਕੇ ਕਿਤੇ ਜੇ JCB
ਨਾਲ ਖੁਦਾਈ ਵੀ ਹੋਵੇ ਤਾਂ ਉਸਨੂੰ. ਦੇਖਣ ਲਈ ਹਜ਼ਾਰਾਂ ਲੋਕ ਇਕੱਠਾ ਹੋ ਜਾਂਦੇ ਨੇ , ਬਸ ਇਸਤੋਂ ਬਾਅਦ ਹੀ JCB JCB ਹੋ ਗਈ , ਉੱਪਰੋਂ ਇੱਕ ਯੂ ਟਿਊਬ ਤੇ JCB ਨਾਲ ਖੁਦਾਈ ਵਾਲਾ ਵੀਡੀਓ ਜਿਸਨੂੰ 600 ਮਿਲੀਅਨ ਲੋਕਾਂ ਨੇ ਦੇਖਿਆ ਹੈ ਇਸ ਤੇ ਤੇਲ ਪਾਉਣ ਦਾ ਕੰਮ ਕੀਤਾ ,

Loading views...


ਸਤਿਗੁਰੂ ਦੇ ਦਿਲ ਵਿਚ ਕਿਸੇ ਲਈ ਵੈਰ ਨਹੀਂ, ਉਹ ਸਭ ਥਾਈਂ ਇਕ ਪ੍ਰਭੂ ਨੂੰ ਵੇਖ ਰਿਹਾ ਹੈ (ਇਸ ਲਈ ਉਹ ਵੈਰ ਕਿਸ ਦੇ ਨਾਲ ਕਰੇ? ਪਰ ਕਈ ਮੂਰਖ ਮਨੁੱਖ ਨਿਰਵੈਰ ਗੁਰੂ ਨਾਲ ਭੀ ਵੈਰ ਕਰਨੋਂ ਨਹੀਂ ਮੁੜਦੇ) ਜੋ ਮਨੁੱਖ ਨਿਰਵੈਰਾਂ ਨਾਲ ਵੈਰ ਕਰਦੇ ਹਨ, ਉਹਨਾਂ ਵਿਚੋਂ ਸ਼ਾਂਤੀ ਕਦੀ ਕਿਸੇ ਦੇ ਹਿਰਦੇ ਵਿਚ ਨਹੀਂ ਆਈ (ਭਾਵ, ਉਹ ਸਦਾ ਦੁਖੀ ਰਹਿੰਦੇ ਹਨ;)

Loading views...

ਟੀਚਰ – ਇੱਕ ਵਾਕ ਬਣਾਓ ਜਿਸ ਵਿੱਚ “ਖੰਡ” ਸ਼ਬਦ ਆਵੇ
ਪੱਪੂ – ਮੈਂ ਅੱਜ ਸਵੇਰੇ ਚਾਹ ਪੀਤੀ
ਟੀਚਰ – ਇਸ ਵਿੱਚ “ਖੰਡ” ਕਿੱਥੇ ਆ ?
ਪੱਪੂ – ਖੰਡ ਪਹਿਲਾਂ ਹੀ ਚਾਹ ਚ ਪਾ ਦਿੱਤੀ ਸੀ

Loading views...