Sub Categories

ਪੜ੍ਹਿਆ ਲਿਖਿਆ ਵਹਿਮੀ ਵਿਅਕਤੀ ਸਮਾਜ ਲਈ ਸਭ ਤੋਂ ਵੱਧ ਖਤਰਨਾਕ ਹੁੰਦਾ
ਡਾਕਟਰ ਅਤੇ ਅਧਿਆਪਕ ਦਾ ਅੰਧ-ਵਿਸ਼ਵਾਸ਼ੀ ਹੋਣਾ ਸਮਾਜ ਦੇ ਮਾੜੇ ਭਵਿੱਖ ਦੀ ਨਿਸ਼ਾਨੀ ਹੈ

Loading views...



ਪਿਤਾ ਹਮੇਸ਼ਾ ਨਿੰਮ ਦੇ ਰੁੱਖ ਵਰਗਾ ਹੁੰਦਾ ਹੈ,
ਜਿਸ ਦੇ ਪੱਤੇ ਭਾਵੇਂ ਕੌੜੇ ਹੋਣ ਪਰ
ਉਹ ਛਾਂ ਹਮੇਸ਼ਾ ਠੰਢੀ ਦਿੰਦਾ ਹੈ।

Loading views...

ਤੂੰ ਵੀ ਸਾਨੂੰ ਦਿਲ ਚੋਂ ਭੁਲਾਦੇ ਵੈਰਨੇ
ਛੱਡਤਾ ਅਸੀਂ ਵੀ ਤੈਨੂੰ ਯਾਦ ਕਰਨਾ…

Loading views...

ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ,
ਮੈ ਨੇਣੀ ਨੀਂਦ ਨਾ ਆਵੇ ਜੀਉ ਭਾਵੇ ਅੰਨ ਨਾ ਪਾਣੀ,
ਮਿੱਲ ਮੇਰੇ ਪਰੀਤਮਾਂ ਜੀਉ ਤੁਧ ਬਿਨ ਖੜੀ ਨਿਮਾਣੀ

Loading views...


ਮਾਰੈ ਨ ਰਾਖੈ ਅਵਰੁ ਨ ਕੋਇ ।।
ਸਬਰ ਜੀਆ ਕਾ ਰਾਖਾ ਸੋਇ ।।
(ਜਿਉਂਦੇ ਜੀ ਜਿੱਥੇ ਜਿੱਥੇ ਵਾਹਿਗੁਰੂ ਨੇ ਰੱਖਣਾ ਉਥੇ ਹੀ ਰਹਿਣਾ ਪੈਣਾ..
ਮਰਨ ਤੋ ਬਆਦ ਵੀ ਜਿੱਥੇ ਵਾਹਿਗੁਰੂ ਨੇ ਲੈ ਕੇ ਜਾਣਾ ਉਥੇ ਹੀ ਜਾਣਾ ਪੈਣਾ)

Loading views...

ਫਰਕ ਤਾਂ ਬਸ ਇੰਨਾਂ ਹੀ ਹੈ..
ਸਟੇਜਾਂ ਤੇ ਨੱਚਣ ਵਾਲੀ ਨੂੰ ਲੋਕ ਕੋਸਦੇ ਨੇ
ਤੇ ਟਿੱਕ ਟੋਕ ਤੇ ਨੱਚਣ ਵਾਲੀ ਦੇ ਫੈਨ ਬਣੇ..!!

Loading views...


ਮੈ ਬੁਰਾ ਹਾਂ ਤਾਂ ਬੁਰਾ ਹੀ ਸਹੀ….
ਘੱਟੋ-ਘੱਟ ਸ਼ਰਾਫ਼ਤ ਦਾ ਦਿਖਾਵਾ ਤਾਂ ਨਹੀ ਕਰਦਾ.!!

Loading views...


ਮੈਂ ਸਿਰਫ ਆਪਣੇ ਨਾਮ ਨਾਲ ਜਾਣਿਆ ਜਾਂਦਾ ਹਾਂ..
ਪਤਾ ਨਹੀਂ ਹੁਣ ਇਹ ਸ਼ੌਹਰਤ ਹੈ ਯਾ ਬਦਨਾਮੀ..!!

Loading views...

ਜੇਕਰ ਬੁਰੇ ਵਕਤ ਵਿੱਚ ਕੋਈ ਕੋਲ ਆ ਕੇ ਕਹਿ ਦੇਵੇ ਕਿ
ਚਿੰਤਾ ਨਾ ਕਰ ਮੈਂ ਤੇਰੇ ਨਾਲ ਹਾਂ.. ਤਾਂ ਇਹ ਸ਼ਬਦ
ਹੀ ਦਵਾਈ ਬਣ ਜਾਂਦੇ ਨੇ..!

Loading views...

ਦੁਆਵਾਂ ਦੀ ਤਾਕਤ ਦਾ ਤਾਂ ਉਸ ਟਾਇਮ ਪਤਾ ਚੱਲਦਾ..
ਜਦੋ ਬੰਦਾ ਠੋਕਰ ਖਾ ਕੇ ਵੀ ਨਹੀ ਡਿੱਗਦਾ…

Loading views...


ਜਰੂਰੀ ਨਹੀ ਸਿਰ ਝੁੱਕਉਣ ਵਾਲਾ ਗੁਲਾਮੀ
ਹੀ ਕਰਦਾ ਹੋਵੇ..
ਜਿੱਥੇ ਪਿਆਰ ਹੋਵੇ ਸਿਰ ਉਥੇ ਵੀ ਝੁੱਕ ਜਾਂਦਾ..

Loading views...


ਮੈ ਜੰਗਲ ਦੀ ਉਸ ਜੜੀ ਬੂਟੀ ਵਰਗਾ ਹਾਂ..
ਜਿਸ ਨੂੰ ਮਤਲਬ ਤੋ ਬਿੰਨਾਂ ਕੋਈ ਨਹੀ ਪੁੱਛਦਾ..

Loading views...

ਚਾਹੇ ਲੱਖ ਹੋਣ ਮਜਬੂਰੀਆਂ..
ਰਾਸਤੇ ਚੁਣੇ ਸਦਾ ਖਰੇ ਨੇ ..
ਉਹ ਅਸੀ ਹਾਰ ਕਿਵੇਂ ਜਾਂਦੇ..
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ..

Loading views...


ਅਜੇ ਸਮਾ ਨਈਉ ਠੀਕ….
ਲੱਗੂ ਯੱਕਿਆ ਦੀ ਸੀਪ………
ਵੇਖੀ ਮਹਿਲ ਤੇ ਮੁਨਾਰੇ ਸਾਰੇ ਪੈਰੀ ਹੋਣਗੇ.

Loading views...

ਰੁੱਕ ਥੋੜੇ week
ਕੱਢੂ ਯੱਕਿਆ ਦੀ ਚੀਕ..
ਵੇਖੀ ਕੁੱਤੇ ਬਿੱਲੇ ਸਾਰੇ ਮੇਰੇ ਪੈਰੀ ਹੋਣਗੇ..

Loading views...

750 ਕਰੋੜ ਦੇ ਮਹਿਲ ਚ ਰਹਿਣ ਵਾਲੀ
ਤੈਮੂਰ ਦੀ ਮਾਂ ਇਹ ਸੁਣ ਕੇ ਖੁਸ਼ ਹੋ ਗਈ
ਕੇ Lux ਸਾਬਣ ਤੇ 14 ਰੁਪਏ ਦੀ ਛੂਟ ਹੈ
ਵਾਹ ਮਸ਼ਹੂਰੀ ਬਣਾਉਣ ਵਾਲਿਓ

Loading views...