ਤੂੰ ਵੀ ਸਾਨੂੰ ਦਿਲ ਚੋਂ ਭੁਲਾਦੇ ਵੈਰਨੇ ਛੱਡਤਾ ਅਸੀਂ ਵੀ ਤੈਨੂੰ ਯਾਦ ਕਰਨਾ…
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ Continue Reading..
ਰੁੱਸਿਆ ਨਾ ਕਰ ਸਾਥੋ ਰਹਿ ਨਹੀ ਹੁੰਦਾ, ਕੋਈ ਦੇਖੇ ਤੈਨੂੰ ਹੋਰ ਸਾਥੋ ਸਹਿ ਨਹੀ ਹੁੰਦਾ…
ਜਿੰਨੇ ਵਿਚ ਬੱਲੀਏ ਤੂ ਸਾਰੀ ਸਜਦੀ….. ਓਨੇ ਵਿਚ ਤਾਂ ਮਿਤਰਾਂ ਦੇ ਬੂਟ ਆਉਂਦੇ ਆ …..
ਕਦੀ ਨਿਭਦੇ ਦੇ ਨਾ ਪਿਆਰ ਯਾਰਾ ਤਾਣਿਆ ਦੇ ਨਾਲ ਐਵੇ ਰੁੱਸ ਰੁੱਸ ਬੈਦਾ ਹੈ..
ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ ਨੀਰੇਂ ਨੇ ਬਰੂਦ,ਵੈਲੀ ਜਿੰਨੇ ਵੀ ਬਣਾਏ ਆਂ ਅੱਖਾਂ ‘ਚ ਸਰੂਰ ਐ ਭੰਨੀ ਦਾ Continue Reading..
ਹੁੰਦਾ ਜੇ ਦਿਮਾਗ ਦਿਲ❤ ਦਾ , ਕਿਉਂ ਹੁੰਦਾ ਬੁਰਾ ਹਾਲ ਦਿਲ❤ ਦਾ , ਸਾਲਾ ਟੁਟਦਾ💔 ਹੀ ਨਾ ਕਦੇ ਲੁਟਦਾ ਹੀ Continue Reading..
ਿਕੰਨਾ ਮਰਦਾ ਸੀ ੳੁਹਦੇ ਤੇ ਯਾਦ ਕਰ ਮਰਦੀ ਹੋਣੀ ਅੈਂ………… ? . . . . . . . . . Continue Reading..
” ਸੁੱਖ-ਸਾਂਦ ਕੀ ਸਾਡੀ ਪੁੱਛਦਾ ਏਂ, ਤੂੰ ਆਪਣੇਂ ਬਾਰੇ ਕਹਿ ਸੱਜਣਾਂ.. ਤੂੰ ਖੁਸ਼ੀਆਂ ਦੇ ਵਿੱਚ ਵੱਸਦਾਂ ਏਂ, ਬਸ ਐਨਾਂ ਦੱਸਦਾ Continue Reading..
Your email address will not be published. Required fields are marked *
Comment *
Name *
Email *