12 ਦਿਨਾਂ ਤੋਂ ਘਰੇ ਬੈਠਾ ਹਾਂ
ਘਰਵਾਲੀ ਆਉਂਦੇ ਜਾਂਦੇ
ਕਈ ਵਾਰੀ ਕਹਿ ਚੁੱਕੀ ਹੈ
ਪਤਾ ਨਹੀਂ ਇਹ ਬਿਮਾਰੀ ਕਦੋਂ ਜਾਵੇਗੀ
ਸਮਝ ਨੀਂ ਆਉਂਦੀ ਕੇ ਮੈਨੂੰ ਕਹਿੰਦੀ ਹੈ
ਜਾਂ ਕਰੋਨਾ ਨੂੰ
Loading views...
12 ਦਿਨਾਂ ਤੋਂ ਘਰੇ ਬੈਠਾ ਹਾਂ
ਘਰਵਾਲੀ ਆਉਂਦੇ ਜਾਂਦੇ
ਕਈ ਵਾਰੀ ਕਹਿ ਚੁੱਕੀ ਹੈ
ਪਤਾ ਨਹੀਂ ਇਹ ਬਿਮਾਰੀ ਕਦੋਂ ਜਾਵੇਗੀ
ਸਮਝ ਨੀਂ ਆਉਂਦੀ ਕੇ ਮੈਨੂੰ ਕਹਿੰਦੀ ਹੈ
ਜਾਂ ਕਰੋਨਾ ਨੂੰ
Loading views...
ਫੁੱਲ ਮੁਰਜੇ ਕਦੇ ਵਾਪਸ ਖਿਡ ਦੇ ਨੀ।
ਚਲੇ ਗਏ ਸਜਣ ਵਾਪਸ ਮੂਡ ਦੇ ਨੀ। darling
Loading views...
ਜੋ ਆਪਣੀਆਂ ਸਮੱਸਿਆਂਵਾਂ ਤੋਂ
ਭੱਜਣ ਦੇ ਲਈ
ਸ਼ਰਾਬ ਦਾ ਸਹਾਰਾ ਲੈਂਦੇ ਨੇ
ਉਹ ਕੀ ਤਰੱਕੀ ਕਰ ਲੈਣਗੇ ਜ਼ਿੰਦਗੀ ਚ
Loading views...
ਮੂਸੇਵਾਲਾ ਦੋ ਸਾਲਾਂ ਚ ਹਿੱਟ ਹੋਇਆ
ਬਲਦੇਵ ਸਿੰਘ ਸੱਤ ਦਿਨਾਂ ਚ ਹਿੱਟ ਹੋਇਆ
ਪਰ ਗੁੰਦੇ ਨੇ ਸਾਰੇ ਖੂੰਝੇ ਲਾਤੇ
ਸਿਰਫ ਇੱਕ ਘੰਟੇ ਚ ਹਿੱਟ ਹੋ ਗਿਆ
Loading views...
ਉਹ ਬਿਨਾਂ ਮਾਸਕ ਪਾਏ, ਮਾਸਕ ਵੰਡ ਰਿਹਾ ਸੀ
ਕਿਸੇ ਨੇ ਕਿਹਾ ਭਰਾਵਾ ਤੂੰ ਵੀ ਮਾਸਕ ਪਾ ਲੈ
ਉਹ ਕਹਿੰਦਾ “ਫਿਰ ਫੇਸਬੁੱਕ ਤੇ ਲੋਕਾਂ ਨੂੰ ਪਤਾ
ਕਿਵੇਂ ਲੱਗੂ ਕੇ ਮੈਂ ਵੰਡੇ ਆ”
Loading views...
ਬਾਕੀ ਜੋ ਮਾਰਜੀ ਮੰਗ ਲਈ ਦਿਲ ਬੜੇ ਨੇ ਯਾਰਾ ਦੇ ਜੇ
ਕੀਤੀ ਵਿਆਹ ਦੀ ਗਲ ਤਾ ਹੱਥ ਖੜੇ ਨੇ ਯਾਰਾ ਦੇ
Loading views...
ਯਾਰਾ ਸਾਡੀ ਯਾਰੀ ਨਹੀਂ ਦੋਗਲਿਆਂ ਵਰਗੀ ਉਏ,
ਆਪਾਂ ਸਾਥ ਨਾ ਛੱਡਦੇ ਜਿੰਨਾ ਚਿਰ,
ਸਾਹ ਰੱਬ ਨੇ ਰੱਖੇ ਆ….
Loading views...
ਕਿਸੇ ਦੀ ਧੀ ਨੂੰ ਰੋਲਨਾ ਸੋਖਾ ਏ ਪਤਾ ਤੇ ਫਿਰ ਲੱਗਦਾਂ
ਜਦੋ ਆਪਣੀ ਭੈਣ ਤੇ ਆਪਣੀਆ ਜੰਮੀਆ ਰੋਲਦੀਆ ਨੇ..
Loading views...
ਕਰਫਿਊ ਚ ਔਖਾ ਤਾਂ ਉਹਨਾਂ ਪਤੀਆਂ ਦਾ ਹੋ ਗਿਆ
ਜਿਹੜੇ ਆਪਣੀਆਂ ਪਤਨੀਆਂ ਤੋਂ ਚੋਰੀ ਸ਼ਾਮ ਨੂੰ
ਬਹਾਨੇ ਨਾਲ ਬਾਹਰ ਜਾ ਕੇ ਪੈਗ ਲਗਾ ਆਉਂਦੇ ਸੀ
Loading views...
ਸਿੱਧੂ ਮੂਸੇਵਾਲੇ ਨੂੰ ਬੇਨਤੀ ਆ ਵੀਰ ਬਾਹਰ ਨਾ ਨਿਕਲੀਂ
ਅੱਗੇ ਤਾਂ ਗੀਤਾਂ ਚ ਹੀ ਹੁੰਦੇ
ਹੁਣ ਸੱਚੀਂ ਅੱਗੇ ਪਿੱਛੇ ਮਾਮੇ ਹੋਣੇ ਆ
Loading views...
ਕਿਉ ਦੇਖੇ 👀ਟੇਡਾ ਟੇਡਾ
ਤੇਰੇ 👤ਵਾਰਗੇ ਨੂੰ ਮਾਰਦੀ ਠੇਡਾ
ਵੀਰ ਨੇ ਮੇਰੇ ਸ਼ੇਰਾਂ 🦁ਵਾਰਗੇ
ਤੂੰ ਉਨਾ ਮੋਰੇ 🦚ਲੇਗੇ ਲੀਰਾਂ ਵਾਰਗਾ..!!
Loading views...
ਇਹ ਗੱਲ ਤੂੰ ਦਿਲ ਚੋ ਕੱਢ ਦੇ ਕਿ
ਮੈਂ ਮਾਪੇ ਛੱਡ ਦੂੰ….
.
.
.
.
ਗੱਲ ਇਹ ਦੁਬਾਰਾ ਕੀਤੀ ਤਾਂ ..
..
ਮੈਂ ਤੇਰੀਆਂ
ਨਾਸਾਂ ਭੰਨਦੂੰ..
Loading views...
ਜਦੋਂ ਅੱਖਾਂ ਹੋਣ ਬੰਦ ਤਾਂ ਹਨੇਰ ਲੱਗਦੈ,
ਦੁੱਖ ਆਪਣੇ ਤੇੇ ਪੈਣ ਪਤਾ ਫੇਰ ਲੱਗਦੈ,,
Loading views...
ਕਈ ਵਾਰ ਬੰਦਾ ਇਹ ਸੋਚ ਕੇ ਵਖ਼ਤ ਖਰਾਬ ਕਰ ਲੈਂਦਾ ਕੀ ਹੁਣ ਮੈਂ ਕੀ ਕਰਾਂ…….
Loading views...
ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ
ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ
ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!
Loading views...
ਔਕੜਾਂ ਸੀ ਬਹੁਤ ..ਸਮੇਂ ⏰ਨੇ ਸੀ ਉਲਝਾ ਲਿਆ.
ਮਾਏ ਤੇਰੀ 👩👧ਧੀ ਨੂੰ ਤੇਰੀਆਂ ਅਸੀਸਾਂ 🤲🏻ਨੇ ਬਚਾ ਲਿਆ..!!
Loading views...