ਫੱਟ ਇਸ਼ਕੇ ਦੇ ਸੱਜਣਾ ਡੂਘੇ ਬਹੁਤ ਆ,
ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ,🖋-ਮਨਪ੍ਹੀਤ ਸਿੰਘ ਰੰਧਾਵਾ
Loading views...
ਫੱਟ ਇਸ਼ਕੇ ਦੇ ਸੱਜਣਾ ਡੂਘੇ ਬਹੁਤ ਆ,
ਇਹ ਦਿਸਦੇ ਨੀ ਪਰ ਦੁਖਦੇ ਬਹੁਤ ਆ,🖋-ਮਨਪ੍ਹੀਤ ਸਿੰਘ ਰੰਧਾਵਾ
Loading views...
ਮੈਂ ਕਿਹਾ ਤੇਰੇ ਫੇਸਬੁੱਕ ਤੇ 35 friends ਆ
,,,, ਕਹਿੰਦੀ ਹਾਂਜੀ,, ਕੀ ਹੋਇਆ
___ ਮੈਂ ਕਿਹਾ ਮੈਨੂੰ ਬਣਾ ਕੇ 36 ਕਰ ਲਾ
🤔🤔 ਮਰਜਾਣੀ ਬਲੋਕ ਕਰ ਗਈ
Loading views...
ਸੋਹਣੇ ਚਹਿਰੇ ਤਾਂ ਬਹੁਤ ਤੁਰੇ ਫਿਰਦੇ ਆ ਦੁਨੀਆਂ ਤੇ
ਪਰ ਅਸੀਂ ਚਹਿਰੇ ਨੀ ਪੜ੍ਹਦੇ ਕਿਸੇ ਦੇ ❤️ਪੜ੍ਹਦੇ ਆ ☝️
Loading views...
ਛੱਡ ਦਿੱਤਾ ਹੈ ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ
ਜਦੋ ਲੋਕ ਬਦਲ ਸਕਦੇ ਨੇ ਫਿਰ ਕਿਸਮਤ ਕੀ ਚੀਜ਼ ਹੈ
Loading views...
ਆਦਤ ਨਹੀਂ
ਨਜਾਇਜ਼ ਗੱਲ ਕਰਨ ਦੀ
ਤੇ ਲੋਕ ਇਸ ਨੂੰ ਸਾਡੀ
ਆਕੜ ਸਮਝ ਲੈਦੇ ਨੇ😎
Loading views...
ਤੇਰਾ ਚੁੰਮਣਾ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ
ਸੱਚਾ ਪਿਆਰ ਤਾਂ ਸੱਜਣਾ ਵੇ
ਤਕਦੀਰਾਂ ਰੋਸ਼ਨ ਕਰ ਦਿੰਦਾ 🥰🥰
Loading views...
ਰੱਖ ਬਣਾ ਕੇ ਦੂਰੀ
ਫਿਰ ਕਿਤੇ ਚਾਹੁਣ ਨਾ ਲੱਗ ਜਾਵਾਂ ,,
ਮੈਂ ਇਸ ਲਈ ਹੱਸਦਾ ਬਾਹਲਾ ਹਾਂ
ਕਿਤੇ ਰੋਣ ਨਾ ਲੱਗ ਜਾਵਾ
Loading views...
ਸਵੇਰੇ ਉੱਠ ਕੇ ਜਦੋ ਤੇਰੇ ਨਾਮ ਦੀ ਚਾਹ ਪੀਂਦੇ ਹਾਂ,
ਉਦੋਂ ਤੇਰੇ ਨਾਲ ਕੀਤੀਆਂ ਮਿੱਠੀਆਂ ਗੱਲਾਂ ਚੇਤੇ ਆਉਂਦੀਆਂ ਨੇ🥰🥰
Loading views...
ਸਾਡੇ ਸੰਸਕਾਰ ਸਾਨੂੰ ਝੁਕਣਾ ਸਿਖਾਉਂਦੇ ਆ
ਪਰ ਕਿਸੇ ਦੀ ਆਕੜ ਅੱਗੇ ਨੀ
Loading views...
ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ…
ਪਰ ਯਾਦ ਬਹੁਤ ਆਉਦੇ ਨੇ…ਜਿਹਨਾ ਨੂੰ ਹਾਸਲ ਨਾ ਕਰ ਸਕੇ
Loading views...
ਤੇਰੀ ਹਾਰ ਤੇ ਹੱਸਣ ਵਾਲੇ ਬਹੁਤ ਨੇ..
ਤੇਰੀ ਜਿੱਤ ਤੇ ਮੱਚਣ ਵਾਲੇ ਬਹੁਤ ਨੇ..
ਤੂੰ ਆਪਣੇ ਹਿਸਾਬ ਨਾਲ ਚੱਲੀ..
ਇੱਥੇ ਵਿਹਲੇ ਚੂੜੀਆ ਕੱਸਣ ਵਾਲੇ ਬਹੁਤ ਨੇ..
Loading views...
ਬੋਲਣ ਤੋਂ ਪਹਿਲਾਂ ਸੋਚਿਅਾ ਜਾ ਸਕਦਾ ਹੈ,
ਬਾਅਦ ਵਿੱਚ ਤਾਂ ਪਛਤਾਵਾ ਹੀ ਹੁੰਦਾ ਹੈ।
Loading views...
ਬਰਬਾਦ ਹੀ ਕਰਨਾ ਸੀ ਤਾ ਕਿਸੀ ਹੋਰ ਤਰੀਕੇ ਨਾਲ ਕਰਦੀ
ਜਿੰਦਗੀ ਬਣ ਕੇ ਜਿੰਦਗੀ ਖੋਹ ਲੲੀ
Loading views...
ਜਿਹੜੇ ਜ਼ਿੰਦਗੀ ਚ ਰਿਸਕ ਨਹੀਂ ਲੈਂਦੇ,
ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਨੇ
Loading views...
ਮੇਰਾ ਵੀ ਦਿਲ ਕਰਦਾ❤❤❤
ਕਿ ਜੇ ਕਿਤੇ ਤੂੰ ਬੈਠਾ ਹੋਵੇ ਮੇਰੇ
ਸਾਹਮਣੇ
ਤੇ ਮੈਂ ਰੱਜਕੇ ਤੈਨੂੰ ਤੱਕਾਂ
ਸ਼ੁਕਰ ਕਰਾ ਉਸ ਰੱਬ ਦਾ
ਕਈ-ਕਈ ਵਾਰ
ਤੇਰੀਆਂ ਨਸ਼ੀਲੀਆਂ ਅੱਖਾਂ ‘ਚ
ਡੁੱਬ ਜਾਵਾਂ,
ਤੇ ਤਰੀਫ ਕਰਾਂ ਤੇਰੀ ਰੋਅਬਦਾਰ ਆਵਾਜ ਦੀ
ਕਦੀ ਤੇਰੇ ਬਰਾਬਰ ਖਲੋਕੇ
ਸੈਲਫੀ ਲਵਾਂ,
ਤੇ ਪੋਸਟ ਕਰਾਂ ਪ੍ਰੋਫਾਈਲ ਤੇ
ਉਂਝ ਤੇਰਾ ਹਾਸਾ ਵੀ ਸੱਚੀ ਬੜਾ ਈ ਸੋਹਣਾ ਏ
ਜੀ ਕਰਦਾ ਤੂੰ ਹੱਸੀ ਜਾਵੇਂ ਤੇ ਮੈਂ
ਵੇਖੀ ਜਾਵਾਂ
ਜਦੋਂ ਕਮਲੀਏ ਕਹਿਨਾ ਤਾਂ
ਜਾਨ ਕੱਢ ਲੈਨਾ ਏ
ਪਰ ਕਹਿਣਾ ਵੀ ਚਾਹੁੰਨੀ ਮੈਂ ਸਭ ਤੈਨੂੰ
ਪਰ ਕਹਿਣ ਤੋਂ ਡਰਦੀ ਆਂ
ਤੈਨੂੰ ਪਤਾ ਕਿਓਂ?
ਮੈਂ ਕਿਓਂ ਨੀ ਕਹਿੰਦੀ?
ਯਾਰ ਤੂੰ ਹਵਾ ਬੜੀ ਛੇਤੀ ਛੱਕ ਲੈਨਾ
ਤੂੰ ਫਿਰ ਬਹੁਤਾ
ਭੂਏ ਚੜ ਜਾਣਾ😂😂😂😂😂😂
ਪਰਵੀਨ ਸਰਕਾਰੀਆ🙋♀️🙋♀️🙋♀️
Loading views...
ਗਲਤੀ ਦੂਜੇ ਦੀ ਜੀਭ ਦੀ ਨਹੀਂ ਕਿ ਉਹ ਕੌੜੀ ਹੈ
ਖੁਦਗਰਜ਼ੀ ਤੁਹਾਡੇ ਕੰਨਾਂ ਦੀ ਹੈ
ਜਿਸਨੂੰ ਸਿਰਫ ਤਾਰੀਫ ਪਸੰਦ ਹੈ
Loading views...