ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ
ਵਾਹਿਗੁਰੂ ਅੱਗੇ ਕਿਤੀ ਹੋਈ ਅਰਦਾਸ ਵਿੱਚ ਹੈ।
Loading views...
ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ
ਵਾਹਿਗੁਰੂ ਅੱਗੇ ਕਿਤੀ ਹੋਈ ਅਰਦਾਸ ਵਿੱਚ ਹੈ।
Loading views...
ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ
ਮੈਂ ਜਦੋ ਵੀ ਰੋਈ ਹਾਂ ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ
Loading views...
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ
ਜੋ ਗਵਾ ਲਿਆ ਉਹ ਮੇਰੀ ਕਿਸਮਤ
ਜੋ ਮਿਲ ਗਿਆ ਉਹ ਤੇਰੀ ਰਹਿਮਤ
Loading views...
ਹਮਰੀ ਕਰੋ ਹਾਥ ਦੈ ਰੱਛਾ ॥ ਪੂਰਨ ਹੋਇ ਚਿਤ ਕੀ ਇੱਛਾ ॥
O God! give me Your hand and protect me,
so that the desire of my mind may be fulfilled.
Loading views...
ਤੇਰੇ ਦਰ ਤੇ ਆ ਕੇ, ਇਸ ਦਿਲ ਨੂੰ ਸਕੂਨ ਮਿਲ ਜਾਦਾਂ 🙏
ਜੋ ਮਿਲਦਾ ਨਾ ਦੁਨੀਆਂ ਘੰਮਿਆਂ ਉਹ ਸਭ ਮਿਲ ਜਾਦਾਂ 🙏
Loading views...
🙏ਧੰਨ ਧੰਨ ਰਾਮਦਾਸ ਗੁਰ
ਜਿਨ ਸਿਰਿਆ ਤਿਨੈ ਸਵਾਰਿਆ 🙏:
Loading views...
ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ
ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ?
ਅੱਗ ਨੇ ਕਿਹਾ ਦੱਸਾੰ ਉਹ ਤਾੰ
ਮੈਨੂੰ ਵੀ ਠੰਢਾ ਕਰ ਗਿਆ ਸੀ..
Loading views...
ਅਤਕਵਾਦੀ ਨੀ ਸਜਣਾ ਬੱਸ ਸਾਡੇ ਸ਼ੋਂਕ ਵੱਖਰੇ ਨੇ 😎⚔️
Loading views...
ਲੋਕਾਂ ਨਾਲ ਰਹਿਕੇ ਏਨਾ ਤਾਂ ਪਤਾ ਲੱਗ ਗਿਆ ਕਿ
ਕਿਸੇ ਸਾਲ਼ੇ ਦਾ ❤️ ਨਾ ਕਰੋ 🤘
Loading views...
ਮੁਸਲਮਾਨਾਂ ਨੂੰ ਕਹਿੰਦੇ ਹਨ ਇਨ੍ਹਾਂ ਦੀ ਸਮਝ ਵਿੱਚ
CAA ਨਹੀਂ ਆਇਆ, ਵਪਾਰੀਆਂ ਨੂੰ ਕਹਿੰਦੇ ਹਨ
ਇਨ੍ਹਾਂ ਦੀ ਸਮਝ ਵਿੱਚ GST ਨਹੀਂ ਆਇਆ,
ਕਸ਼ਮੀਰੀਆਂ ਨੂੰ ਕਹਿੰਦੇ ਹਨ ਇਨ੍ਹਾਂ ਨੂੰ ਧਾਰਾ 370
ਹਟਾਉਣ ਦਾ ਫਾਇਦਾ ਸਮਝ ਨਹੀਂ ਆਇਆ…
ਜਨਤਾ ਨੂੰ ਕਹਿੰਦੇ ਹਨ ਲੋਕਾਂ ਨੂੰ ਨੋਟਬੰਦੀ ਦੇ ਫਾਇਦੇ
ਸਮਝ ਨਹੀਂ ਆਏ, ਹੁਣ ਕਿਸਾਨਾਂ ਨੂੰ ਕਹਿ ਰਹੇ ਹਨ
ਕਿ ਇਨ੍ਹਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਸਮਝ ਨਹੀਂ
ਆ ਰਹੇ, ਇਹ ਬੀਜੇਪੀ ਵਾਲੇ ਪਤਾ ਨੀ ਕਿਹੜੇ ਗ੍ਰਹਿ
ਤੋਂ ਆਏ ਹਨ, ਜਿਨ੍ਹਾਂ ਦੀਆਂ ਗੱਲਾਂ ਉਨ੍ਹਾਂ ਤੋਂ ਬਿਨਾਂ
ਹੋਰ ਕਿਸੇ ਨੂੰ ਵੀ ਸਮਝ ਨਹੀਂ ਆਉਂਦੀਆਂ..
Loading views...
ਸਜਣਾ ਗਲਤੀ ਸਾਡੀ ਸੀ ਤਾਹੀ ਤਾਂ ਦੂਰੀਆਂ ਪੇ ਗਈਆ 😒😒
Loading views...
ਉਹਨੂੰ ਪਾਉਣਾ ਆਮ ਗੱਲ ਨਹੀਂ ਸੀ
ਪਰ ਹੁਣ ਅਸੀਂ ਆਮ ਬਣ ਗਏ ਆ
Loading views...
ਘੁਮਿਆਰ ਵਿਚਾਰੇ ਤਾਂ ਐਂਵੇ ਬਦਨਾਮ ਕੀਤੇ ਆ
ਗਧੇ ਦਾ ਸਹੀ ਇਸਤੇਮਾਲ ਤਾਂ
ਅਡਾਨੀ ਅਤੇ ਅੰਬਾਨੀ ਕਰ ਰਹੇ ਆ
Loading views...
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…
ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ …
ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ
ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
Loading views...
ਇਸੇ ਧਰਤੀ ਦੀ ਹਿੱਕ ਚੋਂ ਇਨਕਲਾਬ ਉੱਠਦਾ ਹੈ
ਬਦਲ ਜਾਂਦਾ ਏ ਇਤਿਹਾਸ ,ਜਦ ਪੰਜਾਬ ਉੱਠਦਾ ਹੈ
Loading views...
ਸ਼ਾਦੀ ਸ਼ੁਦਾ ਲੋਕਾਂ ਦਾ ਦਰਦ
ਕਲ ਘਰਵਾਲੀ ਕਹਿੰਦੀ , ਸਰਦੀ ਆ ਗਈ ਆ ਤੇ
ਥੋਡੇ ਕੋਲ ਗਰਮ ਜੁਰਾਬਾਂ ਨਹੀ ਚਲੋ ਬਾਜ਼ਾਰ ਜਾਕੇ ਲੈਕੇ ਲੈ ਆਉਂਦੇ ਆ
ਵਾਪਸੀ ਤੇ ਸਾਡੇ ਕੋਲ 2 ਸ਼ਾਲ ,3 ਕੁੜਤੀਆਂ, 3 ਲੇਗੀਸ ਤੇ 2 ਗਰਮ ਕੋਟੀਆਂ ਸੀ
ਮੇਰੇ ਲਈ ਜੁਰਾਬਾਂ ਪਸੰਦ ਨੀ ਆਈਆਂ,
ਘਰਵਾਲੀ ਕਹਿੰਦੀ ਗਲੀ ਚ ਆਉਂਦਾ ਇਕ
ਜੁਰਾਬਾਂ ਵੇਚਣ ਵਾਲਾ ਉਸ ਤੋਂ ਲੈ ਦੁੰਗੀ
😂😂😂😂😂😂
Loading views...