ਕੋੲੀ ਤਾ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ੲੇ ਮੇਰੇ ਬਿਨਾ ਰਹਿਣਾ ਓਸ ਨੂੰ ਜੇ ਮਿਲੇ ਓ ਕੁਡ਼ੀ ।
ਜੇ ਮਿਲੇ ਓ ਕੁਡ਼ੀ ਤਾ ਕਦੇ ਕਹਿਣਾ ਓਸ ਨੂੰ ….
Loading views...
ਕੋੲੀ ਤਾ ਪੈਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ੲੇ ਮੇਰੇ ਬਿਨਾ ਰਹਿਣਾ ਓਸ ਨੂੰ ਜੇ ਮਿਲੇ ਓ ਕੁਡ਼ੀ ।
ਜੇ ਮਿਲੇ ਓ ਕੁਡ਼ੀ ਤਾ ਕਦੇ ਕਹਿਣਾ ਓਸ ਨੂੰ ….
Loading views...
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ
ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
Loading views...
Tenukhul ke vi gal
keh na sakdi
,
Rang udd’de ne tere guse kolo dari
de,
Koi karda hove je pyar
sohnya
,
Kdr kridi nakhre nhi kride
Loading views...
ਡਾਲ਼ਰਾ ਤੋਂ ਵੱਧ ਯਾਰ ਸੋਹਣੀਏ ਕਮਾਏ ਆਂ
ਨੀਰੇਂ ਨੇ ਬਰੂਦ,ਵੈਲੀ ਜਿੰਨੇ ਵੀ ਬਣਾਏ ਆਂ
ਅੱਖਾਂ ‘ਚ ਸਰੂਰ ਐ
ਭੰਨੀ ਦਾ ਗਰੂਰ ਐਂ ,
Loading views...
ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ,
ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ
Loading views...
ਤੇਰੇ ਪਿਅਾਰ ਨੇ ਜ਼ੁਬਾਨ ਤੇ ਲਗਾੲਿਅਾ ਤਾਲ਼ਾ ੲੇ… <3 ਜਾ ਵੇ ਮੁੰਡਿਅਾ ਵੇ ਬਸ ਤੂੰ ਤਾਂ ਗਲਾਂ ਵਾਲਾ ੲੇ...!!
Loading views...
ਦੋਹਾ ਵਿੱਚੋ ਦੱਸ ਕਹਿਦੀ ਕੀ ਰੱਖਣਾ
ਮੈ ਕਿਹਾ ਰੱਖਣੇ ਆ ਯਾਰ ਗੋਰੀਏ….sandhu saab
Loading views...
ਰੁੱਸਿਆ ਨਾ ਕਰ ਸਾਥੋ ਰਹਿ ਨਹੀ ਹੁੰਦਾ,
ਕੋਈ ਦੇਖੇ ਤੈਨੂੰ ਹੋਰ ਸਾਥੋ ਸਹਿ ਨਹੀ ਹੁੰਦਾ…
Loading views...
ਹੁੰਦਾ ਜੇ ਦਿਮਾਗ ਦਿਲ ਦਾ ,
ਕਿਉਂ ਹੁੰਦਾ ਬੁਰਾ ਹਾਲ ਦਿਲ ਦਾ ,
ਸਾਲਾ ਟੁਟਦਾ ਹੀ ਨਾ ਕਦੇ ਲੁਟਦਾ ਹੀ ਨਾ ,
ਕਿਸੇ ਤੇ ਕਦੇ ਆਉਂਦਾ ਹੀ ਨਾ ,
ਕਦੇ ਕਿਸੇ ਨੂੰ ਚਾਹੁੰਦਾ ਹੀ ਨਾ
Loading views...
ਨਾਂ ਸਾਡੇ ਰੋਲੇਆਂ ਚ ਦੁਕੀ ਤੀਕੀ ਬੋਲਦੀ
ਬਸ ਬੇਲੀਆਂ ਦੀ ਲਈ ਦੀ ਸਲਾਹ ਜੀ..
Loading views...
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕੇ
Loading views...
ਕਰਦੀ ਐ CopY ਜਨਤਾ SeT ਕਰਕੇ
TrenD ਰੱਖੇ ਨੇ
ਸਿਰ ਤੇ ਐ ਓਟ ਰੱਬ ਦੀ ShouňK ਸਾਰੇ EnĎ ਰੱਖੇ ਨ
Loading views...
ਕਦੇ ਉਹ ਵੇਲਾ ਸੀ ਜੀ ਕਰਦਾ ਸੀ ਤੇਰੇ ਤੋਂ ਜਾਨ ਵਾਰਦਿਆ,
ਹੁਣ ਉਹ ਵੇਲਾ ਜੀ ਕਰਦਾ ਤੈਨੂੰ ਗੋਲੀ ਮਾਰਦਿਆ
Loading views...
ਤੇਰੀ_ਨੱਖਰੋ_BEAUTY_ਬੜੀ_KILL_ਨੀ__
ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_
Loading views...
ਹਾਏ ਸ਼ੁਕਰ ਮਨਾ ਲੈ ਰੱਬ ਦਾ
ਨਾਤੇ ਤੇਰੇ ਨਾਲ ਕਮਲਿਆ ਜੋੜੇ
ਥੋੜਾ ਬਹੁਤਾ ਰੋਭ ਤਾਂ ਜਰੂਰ ਰੱਖੂਗੀ
ਵੇ ਸਾਕ”15″ ਜੱਟੀ ਨੇ ਮੋੜੇ..
Loading views...
ਤੇਰੀ_ਨੱਖਰੋ_BEAUTY_ਬੜੀ_KILL_ਨੀ__
ਮੁੰਡਾ_ਸਾਰਿਆ_ਦਾ_ਜਿੱਤੀ_ਬੈਠਾ_ਦਿਲ_ਨੀ_
Loading views...