ਆਉਦੇ ਬੁਰੇ ਬੁਰੇ ਜੱਟ ੜੂੰ ਖਿਆਲ,
.
.
.
.
ਲੱਗਦਾ ਬੇਂਗਾਨੀ ਹੋਵੇਗੀ..
ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਹ ਤੇ ਬਰਾਂਡਾ ਵੱਗਦਾ
.
ਦਿਲ ਕਰਦੈ skoda ਲੈ ਲਵਾਂ, ਪਰ ਕਰਜ਼ੇ ਤੋਂ ਡਰ ਲੱਗਦਾ
ੳੁਹ ਤੇਰੀ ਯਾਦ ਜੇ ਸਤਾੳੁਗੀ ਤਾ ਕੀ ਕਰੂਗਾ ..
ਕਹਿੰਦੀ : Peg Pug ਲਾ ਲਿਅਾ ਕਰੀ…
ਯਾਦ ਅਾੳੁਣਗੇ ਜੇ ਸ਼ਿਮਲੇ ਦੇ ਟੂਰ Balliyea..
ਕਹਿੰਦੀ : ਮਨ ਸਮਝਾਲਿਅਾ ਕਰੀ….
ਕੱਢ ਤੇ ਮਹੀਨੇ 12 ਸੰਗ ਸੰਗ ਕੇ
ਪੱਟੀ ਨਹੀਓ ਜਾਣੀ ਕੁੜੀ ਖੰਘ ਖੰਘ ਕੇ
ਦੱਸਣੀ ਵੀ ਪੈਂਦੀ ਆ ਵੇ ਗੱਲ ਦਿਲ ਦੀ
ਰੱਖੀ ਕਾਹਤੋਂ ਜਿੰਦ ਮੇਰੀ ਸੂਲੀ ਟੰਗ ਕੇ
Sajjna tere nalo pyara koi na
tere bin zindagi da pal v gabara koi na
ਕਦੀ ਨਿਭਦੇ ਦੇ ਨਾ ਪਿਆਰ ਯਾਰਾ
ਤਾਣਿਆ ਦੇ ਨਾਲ ਐਵੇ ਰੁੱਸ ਰੁੱਸ ਬੈਦਾ ਹੈ..
ਕਾਗਜ ਬਣਾਉਂਦੇ ਜੋ ਦੁਨਾਲ ਦੇ,
ਫੋਂਕੀ ਠਾਹ-ਠਾਹ ਏ ਸ਼ਿਕਾਰ ਨਹੀਂਉ ਮਾਰਦੇ
.
ਜੀਨੇਂ ਚੱਕਣਾ ਕਿਸੇ ਨੂੰ ਉਹ ਵਰੰਟ ਨਹੀਂਉ ਲੈਂਦੇ,
ਜੀਨੇਂ ਦੇੜਨੀਆਂ ਹਿੱਕਾ ਉਹ License ਨਹੀਂਉ ਲੈਂਦੇ
Aive dil mera ho gaya si kamla
Ohta jama hi nahi si kise kam di
Kinj kardi kadar mere pyar di
Dil kala si te unjj chitte cham di
Naal yaaran de kasuti khed khed ke
Putt jatt de nu rahi mitti rohldi
Hath jodh ke dooron hi dafa karti
Fake naddi si nira hi jhooth boldi
ਤੂੰ ਹੀ ਪੁੱਛਲੇ ਮੈਂ ਕਾਹਤੋਂ ਗੇੜੇ ਮਾਰਦਾ
ਮੈਥੋਂ ਜਾਣਾ ਨੀਂ ਬੁਲਾਇਆ ਤੈਨੂੰ ਸੋਹਣੀਏ..
ਉਹ ਟੇਡੇ ਆਸ਼ਕਾਂ ਨੂੰ ਸਿੱਧੇ ਕਰਦੀ
ਤੇ ਯਾਰ ਟੇਡੀ ਪੱਗ ਬੱਨ ਦਾ
ਆਖ਼ਿਰਕਾਰ .. !
ਆਪਾਂ ਵੀ ਕਹਿਣ ਵਾਲੇ ਹੋ ਗਏ .. ??
.
.
.
.
.
ਅੱਜ ਓਹਦੀ ਮੇਰੀ ਟੁੱਟੀ ਨੂੰ
ਤਿੰਨ ਸਾਲ ਹੋ ਗਏ ਨੇ
ਕਾਪੀ ਲੈਣ ਦੇ ਬਹਾਨੇ ਗੇੜਾ ਮਾਰ ਜਈਂਂ,
ਖੌਰੇ ਆਜੇ ਤੂੰ ਪਸੰਦ ਮੇਰੀ ਬੇਬੇ ਨੂੰ
ਇਕ ਵਾਰੀ ਸੱਜਣ ਜਿਹੜੇ ਦਿਲ❤ਨੂੰ ਜੱਚ ਜਾਦੇ
,ਨਿੱਤ ਦੇ ਵੈਲਾ🍷 ਵਾਗੂੰ ਉਹ ਤਾ ਹੱਢੀ ਰੱਚ ਜਾਦੇ….
@@ੲਿੰਦਰ@@
ਰਾਤਾ ਚਿਟੀਆ ਤੇ ਦਿਨ ਵਿੱਚ ਤਾਰੇ ਲੱਬਦੇ..
ਜਦੋ ਅੱਖੀਆਂ ਦੇ ਕੋਲ ਨਾ ਪਿਆਰੇ ਲੱਬਦੇ..!
•●~Kade Kehnda Hunda Sii Sab Toruga Rasma
Oh Kiithe Gey Vaade Kithe Gayiian Kasma .. ‘
-Is Dil Da Ki Kra Jo Naal Tere Jureya
Hun Tere Wal Aake
Nahio Piche Janda Murheya .. ‘