ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ
ਪਰ ਅਸੀ
ਖ਼ਵਾਇਸ਼ ਨੂਂੰ ਲੈ ਕੇ
ਉਥੇ ਹੀ ਖੜੇ ਹਾਂ
Loading views...
ਉਮਰ ਬਿਨਾ ਰੁਕੇ ਚੱਲੀ ਜਾਂਦੀ ਹੈ
ਪਰ ਅਸੀ
ਖ਼ਵਾਇਸ਼ ਨੂਂੰ ਲੈ ਕੇ
ਉਥੇ ਹੀ ਖੜੇ ਹਾਂ
Loading views...
ਉਸ ਪੱਥਰ ਤੋਂ ਠੋਕਰ ਲਗੀ ਆ ਮੈਨੂੰ,,
ਜਿਨੂੰ ਦੋਸਤ ਬਣਾ ਕੇ ਦਿਲ ਚ ਖਾਸ ਥਾਂ ਦਿਤੀ ਸੀ💔
Loading views...
ਪਿਓ ਮੁੱਕੇ ਤਾਂ ਸਭ ਚਾਅ ਮੁੱਕ ਜਾਂਦੇ ਨੇ
ਖੁਸ਼ੀਆਂ ਵਾਲੇ ਸਾਰੇ ਰਾਹ ਮੁੱਕ ਜਾਂਦੇ ਨੇ
ਪਿਓ ਨਾਲ ਬਾਹਰਾਂ ਜ਼ਿੰਦਗੀ ਵਿੱਚ
ਬਿਨਾ ਪਿਓ ਤੋਂ ਜਿਵੇਂ ਸਾਹ ਮੁੱਕ ਜਾਂਦੇ ਨੇ
ਰੱਬਾ ਲੰਮੀ ਉਮਰ ਦੇਵੀ ਮਾਪਿਆ ਨੂੰ
ਬਿਨਾ ਮਾਪਿਆ ਬੱਚੇ ਥਾਂ ਸੁੱਕ ਜਾਂਦੇ ਨੇ
Loading views...
ਜ੍ਹਿਨਾਂ ਨਾਲ ਕਦੇ ਗੱਲਾਂ ਨੀ ਖ਼ਤਮ ਹੁੰਦੀਆਂ ਸੀ,
ਉਹਨਾਂ ਨਾਲ ਅੱਜ ਗੱਲ ਹੀ ਖਤਮ ਹੋ ਗਈ
Loading views...
ਵਿਚ ਹਵਾਵਾਂ ਕਦੇ ਵੀ ਦੀਵੇ ਜਗਦੇ ਨਾ ,
ਖਿਜ਼ਾ ਦੀ ਰੁੱਤੇ ਫੁੱਲ ਕਦੇ ਵੀ ਸਜਦੇ ਨਾ ,
ਭੁੱਲ ਕੇ ਵੀ ਨਾ ਸਾਨੂੰ ਕਿਤੇ ਭੁੱਲ ਜਾਵੀਂ ,
ਕਿਊਂਕਿ ਯਾਰ ਗੁਵਾਚੇ ਫੇਰ ਕਦੇ ਵੀ ਲਭਦੇ ਨਾ
Loading views...
ਕੋਈ ਚਾਰਾ ਨਈ ਦੂਆ ਤੋਂ ਬਿਨਾ
ਕੋਈ ਸੁਣਦਾ ਨਈ ਖੁਦਾ ਤੋਂ ਬਿਨਾ
ਜ਼ਿੰਦਗੀ ਨੂੰ ਕਰੀਬ ਤੋਂ ਦੇਖਿਆ ਮੈਂ
ਮੁਸ਼ਕਿਲਾਂ ‘ਚ ਸਾਥ ਨਈ ਦਿੰਦਾ ਕੋਈ
ਹੰਝੂਆਂ ਤੋਂ ਬਿਨਾ
Loading views...
ਦੁੱਖ ਬੇਸ਼ੱਕ ਮੇਰੇ ਨੇ
ਪਰ ਇਕ ਗੱਲ ਮੇਰੀ ਸਦਾ ਯਾਦ ਰੱਖੀ ਇਹ ਦਿੱਤੇ ਹੋਏ ਤੇਰੇ ਨੇ.
Loading views...
ਸੁਪਨਿਆਂ ਵਿੱਚ ਖੁਸ ਸੀ ਮੈਂ
ਆ ਹਕੀਕਤ ਵਿੱਚ ਪਹੁੰਚ ਕੇ ਖੋ ਗਿਆ ਹਾਂ
ਦੁੱਖਾਂ ਵਿੱਚ ਰਹਿ ਕੇ ਹਾਂਣਦੀਏ
ਮੈਂ ਦੁੱਖਾਂ ਵਰਗਾ ਹੋ ਗਿਆ ਹਾਂ
Loading views...
ਰਵਾ ਹੀ ਦਿੰਦੀ ਹੈ ਕਿਸੇ ਦੀ ਕਮੀ ਕਦੇ ਕਦੇ
ਭਾਵੇਂ ਕੋਈ ਕਿੰਨਾ ਵੀ ਖੁਸ਼ ਮਿਜਾਜ ਕਿਉਂ ਨਾ ਹੋਵੇ….ਸੋਹੀ
Loading views...
ਵਫਾ ਸਿੱਖਣੀ ਹੈ ਤਾਂ ਮੌਤ ਤੋਂ ਸਿੱਖੋ
ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ
ਫੇਰ ਕਿਸੇ ਹੋਰ ਦਾ ਹੋਣ ਨਹੀ ਦਿੰਦੀ….ਸੋਹੀ
Loading views...
ਕਹਿੰਦਾ ਅਸੀ ਨਹੀਂ ਮਰਦੇ ਤੇਰੇ ਬਿਨਾਂ
ਸਾਨੂੰ ਵੱਲ ਆ ਇਕੱਲਿਆ ਜਿਉਣ ਦਾ
ਬਸ ਕਰ ਬੋਲਦੇ ਸੱਚ ਹੁਣ
ਜਿਆਦਾ ਢੋਂਗ ਜਿਆ ਨਾ ਕਰ ਮੇਰੀ ਹੋਣ ਦਾ
Loading views...
ਟੁੱਟੇ ਹੂਏ ਪੈਮਾਨੇ ਮੈਂ ਕਭੀ ਜ਼ਾਮ ਨਹੀਂ ਆਤਾ ਐ 💔
ਤੋੜਨੇ ਵਾਲੀ ਤੁਮਨੇ ਯੇ ਨਹੀਂ ਸੋਚਾ ਕੀ ਟੁੱਟਾ ਹੁਆ
💔 ਕਿਸੀ ਕਾਮ ਨਹੀਂ ਆਤਾ
Loading views...
ਨਹੀ ਹੋ ਸਕਦੀ ਮੋਹੋਬਤ ਤੇਰੇ ਬਿਨਾ ਕਿਸੇ ਹੋਰ ਨਾਲ ,
ਗੱਲ ਬੱਸ ਇਹਨੀ ਆ ਤੂੰ smjda ਕਿਉ ਨਹੀ ।।😌
Loading views...
ਤੂੰ ਦੋ ਦਿਨ ਹੱਸ ਕੀ ਲਿਆ,
ਤੈਨੂੰ ਚਾਰ ਬੰਦੇ ਲੈ ਗਏ ਮੋਢਾ ਲਾ ਕੇ ਚਾਣਚੱਕ ਸੱਦਾ ਆ ਗਿਆ,
ਜਾਂਦੀ ਵਾਰ ਸਾਡੀ ਗੱਲ ਵੀ ਨਾ ਹੋਈ ਸੋਨੇ ਦੇ ਸਰੀਰ ਵਾਲ਼ਿਆ,
ਤੈਨੂੰ ਲੱਕੜਾਂ ‘ਚ ਦੱਬ ਗਿਆ ਕੋਈ
Loading views...
ਕੇ ਤੋੜ ਤਾਂ ਦਿੱਲ ਸਾਡਾ ਆਪਣਾ ਹੋਰ ਕਿੱਤੇ ਤੂੰ ਲਾ ਲਿਆ
ਸਾਨੂੰ ਭੁੱਲ ਕੇ ਕਮਲ਼ੀ ਨੇ ਨਵਾਂ ਸਾਲ ਨਵੇਂ ਯਾਰ ਨਾਲ ਮਨਾਂ ਲਿਆ
Loading views...
ਜਾਂ ਤਾਂ ਰੂਹ ਨਾਲ ਲਾਈਂ।
ਨਹੀਂ ਤਾਂ ਮੂੰਹ ਨਾ ਲਾਈਂ।
ਸੱਜਣਾ ਮੂਧੇ ਮੂੰਹ ਡਿੱਗੇਂਗਾ
ਝੂਠੀ ਯਾਰੀ ਤੂੰ ਨਾ ਲਾਈਂ
Loading views...