ਹੁੰਦੀ ਨੀ ਮੁਹਬੱਤ ਚਿਹਰੇ ਤੋ,
ਮੁਹਬੱਤ ਤਾ ਦਿਲ ਤੋ ਹੁੰਦੀ ਹੈ,
ਚਿਹਰਾ ਉਹਨਾ ਦਾ ਖੁਦ ਹੀ,
ਪਿਆਰਾ ਲੱਗਦਾ ਹੈ ਕਦਰ,
ਜਿੰਨਾਂ ਦੀ ਦਿਲ ਵਿੱਚ ਹੁੰਦੀ ਹੈ

Loading views...



ਕੀ ਇਹ Rose ਤੇ ਕੀ ਇਹ Propose .
ਇਹ ਤਾਂ ਦੁਨੀਆਂ ਦੇ ਡਰਾਮੇ ਨੇ ..
ਦਿੱਲ ਨਾਲ ਦਿੱਲ ਤਾਂ ਕਿਸੇ ਕਿਸੇ ਦੇ ਹੀ ਮਿਲਦੇ ਨੇ ..
ਬਾਕੀ ਸੱਭ ਤਾਂ ਜਿਸਮਾਂ ਦੇ ਦਿਵਾਨੇ ਨੇ ..kaul

Loading views...

ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।।
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।

Loading views...

..ਤੈਨੂੰ ਵੇਖਣ ਦੀ ਏ ਰੀਝ ਬੜੀ
ਵਿੱਚ ਸੁਪਨੇ ਹੀ ਆ ਜਾੲਿਅਾ ਕਰ
ਸੁਪਨੇ ਲਈ ਹੁੰਦੀ ੲੇ ਨੀਂਦ ਜ਼ਰੂਰੀ
ਤੂੰ ਖੁਦ ਆ ਕੇ ਮੈਨੂੰ ਸੁਲਾ ਜਾੲਿਅਾ ਕਰ

Loading views...


ਮਾਂ ਹੈ ਰੱਬ ਤੋ ਉਚੀ ਅਮਰਾ
ਕਦੇ ਵੀ ਮਾਂ ਰਵਾਈਏ ਨਾ……
ਰੂਹਾ ਵਾਲੇ ਮਿਲਦੇ ਮੁਸ਼ਕਿਲ
ਜਿਸਮਾ ਪਿੱਛੇ ਗਵਾਈਏ ਨਾ…….

Loading views...

ਹਰ ਵਾਰ ਧੋਖਾ ਕਰਦੀ ਤਕਦੀਰ ਮੇਰੀ,
ਇਹ ਵੀ ਸੱਜਣਾਂ ਵਾਂਗ ਬੇਵਫਾ ਲਗਦੀ ਏ,
ਪਿਆਰ ਦਾ ਰੋਗ ਲੱਗ ਗਿਆ ਜਿੰਦ ਮੇਰੀ ਨੂੰ,
ਹੁਣ ਨਾ ਦਵਾ ਲਗਦੀ ਏ ਤੇ ਨਾ ਦੁਆ ਲਗਦੀ ਏ..

Loading views...


ਨੀਲੀ ਛੱਤ ਵਾਲੇ ਤੇ ਰੱਖ ਅਾਸ ਬਹੁਤਾ ਫਿਕਰ ਨਾ ਕਰ …
ਜੋ ਚੱਲ ਰਹੀ ਜਿੰਦਗੀ ੳੁਹਨੂੰ ਮਾਨ ਲੈ
ਬੀਤੀ ਹੋੲੀ ਦਾ ਜਿਕਰ ਨਾ ਕਰ ……..

Loading views...


ਲੋਕੀ ਕਹਿੰਦੇ ਲਿਖਤ ਤੇਰੀ ਵਿੱਚ
ਦਰਦ ਬੜਾ ਲਗਦਾ ,
ਦੇ ਕੇ ਦਿਲ ਆਪਣੇ ‘ਚ ਜਗ੍ਹਾ,
ਦਿਲੋਂ ਤੈਨੂੰ ਕੋਈ ਕੱਢ ਗਿਆ ਲਗਦਾ ??

Loading views...

ਚੁੱਪ ਬੈਠੇ ਆ ਕਿਸੇ ਗੱਲ ਤੋ
ਨਹੀ ਤਾ…ਕਦੇ ਸੁਣਿਆ ਕੇ
ਹਨੇਰੀਆ ਰਾਤਾ ਨੇ ਸੂਰਜ ਨਾ ਚੜਨ ਦਿੱਤਾ ਹੋਵੇ…

Loading views...

ਚੁੱਪ ਬੈਠੇ ਆ ਕਿਸੇ ਗੱਲ ਤੋ
ਨਹੀ ਤਾ…ਕਦੇ ਸੁਣਿਆ ਕੇ
ਹਨੇਰੀਆ ਰਾਤਾ ਨੇ ਸੂਰਜ ਨਾ ਚੜਨ ਦਿੱਤਾ ਹੋਵੇ…

Loading views...


ਕਦੇ-ਕਦੇ ਤਾਂ ਰੱਬ ਵੀ
ਹੈਰਾਨ ਹੋ ਜਾਂਦਾ ਹੋਣਾ
ਅਾਪਣੇ ਹੀ ਘੜੇ ਬੰਦਿਅਾਂ ਦੀਆਂ
ਕਰਤੂਤਾਂ ਦੇਖਕੇ .

Loading views...


ਸਭ ਕੁਝ ਹੋਵੇਗਾ
ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾ
ਸਭ ਕੁਝ ਹੋਵੇਗਾ
ਮੇਰੇ ਕੋਲ ਤੇਰੀ ਮੋਹੱਬਤ ਭਰੀ
ਇਕ ਤੱਕਣੀ ਤੋਂ ਸਿਵਾ

Loading views...

ਕਿਸੇ ਨੇ ਪੁੱਛਿਆ ਕਿ ਜਦੋਂ ਤੇਰਾ ਦਿਲ ਤੋੜਿਆ ਗਿਆ
ਉਦੋ ਤੈਨੂੰ ਦਰਦ ਨਹੀਂ ਹੋਇਆ …
ਮੈਂ ਕਿਹਾ ਤੋੜਨ ਵਾਲਾ ਖੁਸ਼ ਹੀ ਇਨਾ ਸੀ
ਕਿ ਮੈਂ ਆਪਣਾ ਦਰਦ ਭੁੱਲ ਗਿਆ .

Loading views...


ਕੀ ਹੋਇਆ ਜੇ ਸਾਡੀਆਂ ਖੁਆਹਿਸ਼ਾਂ☝,,
ਅਧੂਰੀਆ ਰਹਿ ਗਈਆਂ💔
ਅਕਸਰ ਕਈ ਵਾਰ ਅਧੂਰੀਆ ਖੁਆਹਿਸ਼ਾਂ ਹੀ
ਜਿੳਣ✊ ਦੀ ਵਜਹ ਬਣੀਆਂ ਰਹਿਦੀਆ ਨੇ

Loading views...

ਮਿੱਤਰਾਂ ਦੀ love story
ਦਾ ਹਰ ਵਾਰ ਇੱਕੋ ਹੀ End ਹੁੰਦਾ
ਜਿੱਸ ਤੇ ਵੀ ਮਾਰੀ ਦੀ Try ਉੱਸਦਾ
ਪਹਿਲਾਂ ਹੀ Boy Frnd ਹੁੰਦਾ

Loading views...

ਪਿਆਰ ਸ਼ਬਦ ਅਨੋਖਾ ਹੈ ❤
ਏਦਾ ਮਿਲਣਾਂ ਕਿਹੜਾ ਸੌਖਾ ਏ
ਜੋ ਕਦਰ ਨਈ ਕਰਦੇ ਓਨ੍ਹਾਂ ਨੂੰ ਮਿਲਦਾ
ਕਦਰਾਂ ਵਾਲਿਆਂ ਨੂੰ ਮਿਲਦਾ ਧੋਖਾ ਏ

Loading views...