ਮੋੜਾਂ ਤੇ ਛਬੀਲਾਂ ਲਾਉਣ ਦਾ
ਕੀ ਫਾਇਦਾ . . .
.
ਜੇ . . .??
.
.
.
.
.
.
.
ਘਰੇ ਬੇਠੇ ਮਾਂ ਬਾਪ ਪਾਣੀ
ਤੋ ਪਿਆਸੇ ਹੋਣ …
Loading views...
ਮੋੜਾਂ ਤੇ ਛਬੀਲਾਂ ਲਾਉਣ ਦਾ
ਕੀ ਫਾਇਦਾ . . .
.
ਜੇ . . .??
.
.
.
.
.
.
.
ਘਰੇ ਬੇਠੇ ਮਾਂ ਬਾਪ ਪਾਣੀ
ਤੋ ਪਿਆਸੇ ਹੋਣ …
Loading views...
ਸਾਡਾ ਦਿਨ ਤਾ ਇੱਕਲਿਆ ਦਾ ਲੰਘ ਜਾਂਦਾ ਏ
ਰਾਤ ਲੰਘਦੀ ਏ ਕਿੰਨਿਆ ਸਹਾਰਿਆਂ ਦੇ ਨਾਲ
ਤੇਰਾ ਮੁੱਖ ਯਾਦ ਆਵੇ ਤਾ ਚੰਨ ਵੱਲ ਵੇਖੀਏ
ਤੇਰੀ ਥਾਂਵੇ ਗੱਲਾ ਕਰੀ ਦੀਆ ਤਾਰਿਆਂ ਦੇ ਨਾਲ
Loading views...
ਜਿੰਨਾਂ ਦੋਸਤਾਂ ਨੇ ਅਜੇ ਤੱਕ ਮੁਹੱਬਤ ਨਹੀਂ ਕੀਤੀ..
ਉਹ ਨਾਂ ਹੀ ਕਰਨ
ਕਿਉਕਿ ਮੁਹੱਬਤ ਦਾ ਕਰਜਾ ਸਾਰੀ ਜਿੰਦਗੀ
ਵਾਪਿਸ ਨੀ ਹੁੰਦਾ
Loading views...
“ਬੜੀ ਹਿੰਮਤ ਨਾਲ pRopose ਕੀਤਾ,
ਪਰ ਇਜਹਾਰ ਨਾ ਸਮਝਿਆ ਕਮਲੀ ਨੇ
ਜਾਂ ਰੰਗ ਨੀ ਆਇਆ ਪਸੰਦ ਸਾਡਾ,
ਜਾਂ ਪਿਆਰ ਨਾ ਸਮਝਿਆ ਕਮਲੀ ਨੇ.
Loading views...
ਖਤਾਂ ਰਾਹੀਂ ਮੀਲਾਂ ਦਾ ਸਫ਼ਰ
ਤੈਅ ਕਰਦੇ ਸਨ ਜਜਬਾਤ ਕਦੀ
ਹੁਣ ਘੰਟਿਆਂ ਬੱਧੀ ਗੱਲਾਂ ਕਰਕੇ ਵੀ
ਦਿਲ ਨਹੀਂਓ ਮਿਲਦੇ
Loading views...
ਤੇਰੇ ਤੋ ਦੂਰ ਹੋ ਕੇ ਨਵੀਂ ਮੰਜਿਲ ਦੇ ਰਾਹ ਚੁਣ ਲਏ ਸੀ
ਤੇ ਫੇਰ ਇੱਕ ਨਵਾਂ ਮੁਸਾਫਿਰ ਮਿਲਿਆ ਜੀਹਨੇ ਫੇਰ ਸਾਡੇ ਰਾਹ ਬਦਲ ਦਿੱਤੇ
Loading views...
ਉਹ ਅੱਜ ਵੀ ਮੇਰੀਆ ਯਾਦਾ ਦੇ ਵਿੱਚ ਆਉਣਾ ਚਾਹੁੰਦੀ ਏ
ਪਰ ਮੇਰਾ ਦਿਲ ਉਹਨੂੰ ਚੇਤੇ ਕਰਨਾ ਨਈਂ ਚਾਹੁੰਦਾ॥
Loading views...
ਹਰ ਇਨਸਾਨ ਮੈਨੂੰ ਪਿਆਰ ਦੇ ਨਾਮ ਤੇ ਵਰਤਦਾ ਰਿਹਾ
ਮੈਨੂੰ ਵੀ ਸਮਝ ਨੀ ਆਉਦੀ ਕਿ ਮੇਰਾ ਦਿਲ ਸੀ ਜਾਂ
ਕੋਈ ਸਰਕਾਰੀ ਖਜਾਨਾ
Loading views...
ਸਾਨੂੰ ਕਦੇ ਵੀ ਦਿਲ ਦਾ ਵਿਹੜਾ ਖਾਲੀ ਨੀ ਕਰਨਾ ਚਾਹੀਦਾ
ਕਿਉਕਿ ਖਾਲੀ ਪਈਆ ਚੀਜਾਂ ਖੰਡਰ ਬਣ ਜਾਂਦੀਆ
Loading views...
ਮੈਨੂੰ ਨਾਂ ਚਾਹੁੰਦੇ ਹੋਏ ਨੂੰ ਵੀ ਉਸਦਾ ਸਾਥ ਛੱਡਣਾ ਪਿਆ ਸੀ
ਕਿਉਕਿ ਮੇਰੇ ਪਿਆਰ ਦਾ ਪਿਆਰ ਨਫਰਤ ਵਿੱਚ ਬਦਲ ਗਿਆ ਸੀ
Loading views...
ਮੈਨੂੰ ਬਿਲਕੁਲ ਵੀ ਆਸ ਨਹੀ ਕਿ ਕੋਈ ਬੇਗਾਨਾ ਮੇਰਾ ਹਾਲ ਚਾਲ ਪੁੱਛੇਗਾ
ਕਿਉਕਿ ਅੱਜਕੱਲ ਤਾਂ ਮੇਰੇ ਆਪਣੇ ਵੀ msg ਨੀ ਕਰਦੇ॥
Loading views...
ਛੱਡ ਆਸ ਦਿਲਾ ਹੁਣ ਸੌਣ ਵੀ ਦੇ।
ਦੁੱਖ ਸੁਣਨ ਸੁਣਾਉਣ ਲਈ ਕੌਣ ਆਉਦਾ।
ਦੁੱਖ ਆਪਣੇ ਆਪਣੀ ਜਾਨ ਤੇ ਸਹਿ,
ਭਲਾ ਦਰਦ ਵਡਾਉਣ ਲਈ ਕੌਣ ਆਉਦਾ।
Loading views...
ਤੇਰੇ ਪਿਆਰ ਜਤਾਉਣ ਦੇ ਢੰਗ ਨੇ ਤੂੰ ਸਾਨੂੰ ਆਪਣਾ ਬਣਾ ਲਿਆ
ਹੁਣ ਚਾਹੇ ਧੋਖਾ ਦੇਵੀ ਦਿਲ ਨੂੰ ਪਰ ਤੇਰਾ ਸਾਥ ਨੀ ਛੱਡਣਾ॥
Loading views...
ਮੈਂ ਕੀ ਲਿਖਾ ਲੇਖ ਜੁਦਾਈਆ ਦਾ
ਜੂਨਾਂ ਦੁੱਖ ਦੀਆ ਹਿੱਸੇ ਆਈਆ ਦਾ
ਤੁਸੀਂ ਕਦੇ ਪਿਆਰ ਕਰਨ ਦਾ ਸੋਚਿਉ ਨਾਂ
ਕਿਉਕਿ ਹੁਣ ਆ ਗਿਆ ਦੌਰ ਬੇਵਫਾਈਆ ਦਾ
Loading views...
ਹੱਸ ਪੈਦਾ ਹਾ ਅਕਸਰ ਦੇਖਕੇ ਪੁਰਾਣੇ MSG ਤੇਰੇ,, :/ :/
ਜਿੰਨਾ ਪਿਅਾਰ ਤੇਰੀਅਾ ਗੱਲਾ ਚ ਸੀ,, <3
.
ਕਾਸ਼ ! ਉਹਨਾ ਤੇਰੇ ਦਿਲ 'ਚ ਵੀ ਹੁੰਦਾ ਮੇਰੇ ਲੲੀ !!
Loading views...
ਅੱਜ -ਕੱਲ੍ਹ ਲੋਕਾਂ ਦਾ ਅੱਧਾ ਸਮਾਂ,,
ਅਣਜਾਨ ਲੋਕਾਂ ਨੂੰ impress ਅਤੇ :/
ਅੱਧਾ ਸਮਾਂ ਅਾਪਣੀਅਾਂ ਨੂੰ ignore ਕਰਨ ਵਿੱਚ ਲੱਗ ਜਾਂਦਾ ਹੈ,,
Loading views...