ਕੋਈ ਨਹੀ ਮਿਲਦਾ
ਵਿਛੜ ਕੇ
ਸਭ ਬਦਲ ਜਾਂਦੇ ਨੇ

Loading views...



ਅੱਧੀ ਰਾਤੀ ਪਤਾ ਨਹੀ ਕਿੱਥੋ ਚੱਲ ਕੇ ਆਇਆ ਇੱਕ ਵਿਚਾਰਾ ਹੰਝੂ
ਮੈਂ ਜ਼ਾਲਿਮ ਨੇ ਚੋਰੀ-ਚੋਰੀ ਦੁਨੀਆਂ ਤੋ ਝੱਟ ਪਲਕਾਂ ਵਿੱਚ ਮਧੋਲ ਦਿੱਤਾ

Loading views...

ਜੇ breakup ਤੋ ਬਾਅਦ ਵੀ ਤੁਸੀ ਉਸ ਦੀ
Dp,status,or last seen ਚੈਕ ਕਰਗੇ ਹੋ
ਤਾ ਸਮਝੋ ਕਿ ਤੁਸੀ ਸਿਰਫ ਦਿਮਾਗ ਤੋ ਅਲਗ ਹੋਏ ਹੋ
ਦਿਲ ਤੋ ਨਹੀ..!!

Loading views...

ਅੱਜ ਦਾ ਵਿਚਾਰ
ਮੈਲ ਮਨ ‘ਚ ਹੋਵੇ ਭਾਵੇ ਤਨ ਤੇ
ਸਾਫ ਕਰਨੀ ਹੀ ਚੰਗੀ ਹੁੰਦੀ ਏ ।
ਗਲਤੀ ਵੱਡੀ ਹੋਵੇ ਜਾ ਛੋਟੀ ਮਾਫ ਕਰਨੀ ਹੀ ਚੰਗੀ ਹੁੰਦੀ ਏ ।

Loading views...


ਜਦੋਂ ਕੋੲੀ ਨੇੜੇ
ਹੋ ਕੇ ਦੂਰ ਹੁੰਦਾ ੲੇ
ਫਿਰ ਰੋਣ ਲੲੀ ਦਿਲ
ਮਜ਼ਬੂਰ ਹੁੰਦਾ ੲੇ

Loading views...

ਯਾਦ ਉਹਨਾਂ ਦੀ ਅਾਉਂਦੀ ਹੈ ਜਿਹੜੇ ਆਪ ਨਹੀਂ ਅਾਉਂਦੇ
ਜਾਂ ਜਿਹਨਾਂ ਕੋਲ ਅਸੀਂ ਨਹੀਂ ਪਹੁੰਚ ਸਕਦੇ

Loading views...


ਲੋਕਾ ਦੀਆ ਕਹਾਣੀਆ ਸੁਣ ਸਾਰ ਲਿਆ
ਖ਼ੁਦ ਵੀ ਇਸ਼ਕ ਕਮਾਂ ਲੈਂਦਾ ਤਾ ਚੰਗਾ
ਖ਼ਬਰੇ ਮੁੜ ਕੇ ਜ਼ਿਦਗੀ ਵਿਚ ਟੱਕਰੇ ਨਾ
ਫੋਟੋ ਇਕ ਖਿਚਾ ਲੈਂਦਾ ਤਾ ਚੰਗਾ ਸੀ..

Loading views...


ਅੱਜ ਮੈਨੂੰ ਕਹਿੰਦੀ ਪਿਆਰ ਦਾ ਕਿ
ਮਤਲਬ ਹੁੰਦਾ ਮੈ ਹੱਸ ਕੇ ਕਿਹਾ ..?
.
.
.
ਪਿਆਰ ਦਾ ਕੋਈ ਮਤਲਬ ਨਹੀ ਹੁੰਦਾ …
ਪਰ ਅੱਜ ਕੱਲ ਮਤਲਬ ਦਾ ਪਿਆਰ ਜਰੂਰ ਹੁੰਦਾ ਏ….

Loading views...

ਹੰਝੂਆਂ ਨੂੰ ਪੀਣ ਦਾ ਸਵਾਦ ਜਿਹਾ ਆ ਗਿਆ
ਜ਼ਖਮਾਂ ਨੂੰ ਸੀਣ ਦਾ ਸਵਾਦ ਜਿਹਾ ਆ ਗਿਆ
ਦੁੱਖ ਸਾਨੂੰ ਦਿੱਤੇ ਭਾਂਵੇ ਲੱਖ ਤੇਰੇ ਇਸ਼ਕ ਨੇ
ਪਰ ਯਾਰਾ ਜੀਣ ਦਾ ਸਵਾਦ ਜਿਹਾ ਆ ਗਿਆ…

Loading views...

ਭਾਵੇ ਅੱਜ ਦੁਸ਼ਮਣ ਮੇਰੀ,, ਕਦੇ ਤਾ ਪਿਆਰ ਸੀ ਕਰਦੀ….
ਮੇਰੇ ਲਈ ਸੋਨਾ ਅੱਜ ਵੀ,, ਭਾਵੇ ਉਹ ਹੋਰਾਂ ਤੇ ਮਰਦੀ…

Loading views...


ਇੱਕ ਚੰਨ ਜਿਹੇ ਚਿਹਰੇ ਦਾ ਦੀਦਾਰ ਕਰਕੇ,
ਰੋਈਏ ਹਰ ਪਲ ਉਹਨੂੰ ਯਾਦ ਕਰਕੇ,
ਉਹਨੂੰ ਤਾਂ ਸ਼ਾਇਦ ਖਬਰ ਵੀ ਨਹੀ,
ਅਸੀ ਕਿੰਨੇ ਔਖੇ ਹੋ ਗਏ ਉਹਨੂੰ ਪਿਆਰ ਕਰਕੇ…

Loading views...


ਕਦੇ ਹਨੇਰਾ ਕਦੇ ਸ਼ਾਮ ਹੋਵੇਗੀ,,,
ਮੇਰੀ ਹਰ ਖੁਸ਼ੀ ਤੇਰੇ ਨਾਮ ਹੋਵੇਗੀ,,,
ਕੁਝ ਮੰਗ ਕੇ ਤਾ ਦੇਖ ਮੇਰੇ ਤੋ,,,
ਬੁਲਾ ਤੇ ਖੁਸ਼ੀ ਤੇ ਹੱਥਾ ਵਿੱਚ ਜਾਨ ਹੋਵੇਗੀ..

Loading views...

ਮੇਰੇ ਕੋਲ ਹਰ ਗੱਲ ਸਹਿਣ ਕਰਨ ਦਾ ਹੌਂਸਲਾ,
ਪਰ ਇੱਕ ਤੇਰਾ ਨਾਮ ਹੀ ਮੈਨੂੰ ਕਮਜ਼ੋਰ ਬਣਾ ਦਿੰਦਾ..

Loading views...


ਤੇਰਾ ਹਰ ਗੁਨਾਹ ਮਾਫ ਸੀ…
ਸੱਚੋ ਸੱਚ ਦੱਸ ਸੱਜਣਾ,
ਜਿਸ ਲਈ ਤੂੰ ਸਾਨੂੰ ਧੋਖਾ ਦਿੱਤਾ….
ਉਹ ਸਾਡੇ ਤੋਂ ਵੀ ਜਿਅਾਦਾ ਖਾਸ ਸੀ?

Loading views...

ਜੇ ਭੁੱਲਣਾ ਹੁੰਦਾ ਉਹਨੂੰ ਤਾ ੲਿੱਨਾ ਯਾਦ ਨਾਕਰਦੇ..
.ਮਰ ਜਾਦੇ ਕਦੋ ਦੇ ਜੇ ਉਹਨੂੰ ਪਿਆਰ ਨਾ ਕਰਦੇ…
ਜੇ ਛੱਡਣਾ ਸੌਖਾ ਹੁੰਦਾ ਉਹਨੂੰ ਰੱਬ ਅੱਗੇ ਪਾਉਣ ਦੀ…
ਫਰਿਆਦ ਨਾ ਕਰਦੇ…

Loading views...

ਅਸੀ ਵੀ ਚਾਹਿਆ ਸੀ ਇੱਕ ਇੱਦਾ ਦੇ ਸ਼ਖਸ ਨੂੰ….ਜੋ ਸ਼ੀਸ਼ੇ ਵਾਂਗੂ ਨਾਜ਼ਕ ਸੀ ਪਰ…..ਸੀ ਪੱਥਰ ਦਾ…..!!!!

Loading views...