ਲੋਕ ਕਹਿੰਦੇ ਆ ਬਿਨਾਂ ਮੇਹਨਤ ਦੇ ਪਰਮਾਤਮਾ
ਕੁਛ ਨਹੀਂ ਦਿੰਦਾ ..
.
ਮੈਨੂੰ ਸਮਝ ਨਹੀਂ ਆਉਦੀ ਕੇ .. ??
.
.
.
.
.
.
.
.
.
.
.
.
.
ਅਸੀਂ ਦੁੱਖ ਪਾਉਣ ਲਈ ਕਿਹੜਾ
ਮਿਹਨਤ ਕੀਤੀ ਆ

Loading views...



ਮੇਰੀਆ ਤਸਵੀਰਾਂ ਸਾਂਭ ਕੇ ਰੱਖ ਲਵੀ
ਕਿਉਕਿ ਮੋਤ ਤੋਂ ਬਾਅਦ ਅਕਲਾਂ ਵੀ ਬਦਲ ਜਾਦੀਆ ਤੇ ਸ਼ਕਲਾਂ ਵੀ …. #ਸਰੋਆ

Loading views...

ਦਿਲ ਨਾ ਗੁਆ ਲਈ ਕਿਤੇ ਅੱਖ
ਦੀ ਸ਼ੈਤਾਨੀ ਵਿੱਚ__
.
.
.
ਬੜੇ ਹੁੰਦੇ ਹਾਦਸੇ ਨੀ ਚੜਦੀ ਜਵਾਨੀ ਵਿੱਚ… #ਸਰੋਆਂ

Loading views...

ਕਿਸਮਤ ਦੇ ਹੱਥੋ
ਉਹ ਹੀ ਮਜਬੂਰ ਹੁੰਦੇ ਨੇ ,
ਜੋ ਹਕੀਕਤ ਤੋ ਬਹੁਤ ਦੂਰ ਹੁੰਦੇ ਨੇ …. #ѕαяσуα

Loading views...


ਧੋਖਾ ਦੇਣ ਵਾਲ਼ਿਆਂ ਦਾ ਵੀ
ਸ਼ੁਕਰੀਆ ਅਦਾ ਕਰਿਆ ਕਰੋ,
.
ਕਿਉਂਕਿ ਅਗਰ ਉਹ ਤੁਹਾਡੀ ਜ਼ਿੰਦਗੀ ‘ਚ ਨਾ ਆਉਂਦੇ
.
ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ..

Loading views...

ਛੱਡ ਦਿਲਾ ਹੁਣ ਤੇਰਾ ਕੋਈ ਫਿਕਰ ਨੀ ਕਰਦਾ 😔 ..
ਤੰੂ ਸਾਰਾ ਦਿਨ ਉਹਨਾਂ ਬਾਰੇ ਸੌਚਦਾ ਪਰ ਤੇਰਾ ਕੋਈ ਜਿਕਰ ਨੀ ਕਰਦਾ । 😞
.

Loading views...


ਝੂਠੇ ਜਿਹੇ ਖੁਆਬ ਨਹੀ
ਕਿਸੇ ਨੂੰ ਦਿਖਾਉਣੇ ਚਾਹੀਦੇ
ਜਿਹੜੇ ਤੋੜ ਜਾਣ ਵਾਅਦੇ
ਉੱਥੇ ਨਹੀ ਦਿਲ❤ ਲਾਉਣੇ ਚਾਹੀਦੇ …. #ਸਰੋਆ

Loading views...


ਕਿਸੇ ਨੂੰ ਝੂਠਾ ਪਿਆਰ
ਕਰਕੇ ਉਸਦੇ ਅਰਮਾਨਾਂ ਨਾਲ ਨਾਂ ਖੇਡੋ, ਕਈ ਵਾਰ ਟੁੱਟੇ
ਦਿਲਾਂ ਦੀਆਂ ਬਦ ਦੁਆਵਾਂ ਜਿੰਦਗੀ ਨੂੰ ਲੈ
ਡੁੱਬਦੀਆਂ ਨੇ….. #ਸਰੋਆ

Loading views...

ਕੋਸ਼ਿਸ਼ ਕਰ ਰਿਹਾ ਤੇਰੇ ਬਿਨਾ ਜੀਣ ਦੀ
ਜੇ ਜੀ ਲਇਆ ਤੇ ਇਤਿਹਾਸ ਬਣ ਜਾਣਾ
ਜੇ ਮਰ ਗਿਆ ਤਾ ਲਾਸ਼ ਬਣ ਜਾਣਾ ….. #ਸਰੋਆ

Loading views...

‘ ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ_ਪਏ_ਹੋਵਾਗੇ_ਅਸੀ_ਕਿਤੇ_ਸਵਾਹ_ਬਣਕੇ…#ਸਰੋਆ

Loading views...


ਜਾਹ ਬੇਦਰਦ ਰਾਹੀਆ ਵੇ,
ਤੈਂਨੂੰ ਮੀਤ ਬਣਾ ਕੇ ਕੀ ਲੈਣਾ,
ਤੇਰੇ ਤੋਂ ਪੀੜ ਪਛਾਣੀ ਨਹੀਂ ਜਾਣੀ ,
ਤੈਂਨੂੰ ਜਖ਼ਮ ਦਿਖਾ ਕੇ ਕੀ ਲੈਣਾ… #ਸਰੋਆ

Loading views...


ਬਸ ਕਰ ਰੋ ਨਾ …
ਤੇਰੇ ਜਹੀ ਦੁਨੀਅਾ ਤੇ….
ਲੱਭਣੀ ਕੋੲੀ ਹੋਰ ਨਾ…
ਤੂੰ ਹੀ ਮੇਰੀ jaan ੲੇ…
ਤੂੰ ਹੀ ਤੇ ੲੀਮਾਨ ੲੇ….
ਕੋੲੀ ਨਾ ਕਸੂਰ ਮੇਰਾ ….
ਅੈਵੇ ਬਦਨਾਮ ਮੈਂ…… #ਸਰੋਆ

Loading views...

ਕੋਈ ਗੱਲ ਤਾਂ ਜਰੂਰ ਹੈ ਮੁਹੱਬਤ ਵਿੱ
ਕਿਉਕਿ ਇੱਕ ਲਾਸ਼ ਲਈ
ਕੋਈ ਤਾਜ ਮਹਿਲ ਨਹੀਂ ਬਣਵਾ ਸਕਦਾ #ਸਰੋਆ

Loading views...


ਅੱਜ ਦਿਲ ਬਹੁਤ ਉਦਾਸ ਏ
ਉਸਦੇ ਆਉਣ ਦਾ ਤਾਂ ਪਤਾ ਨਹੀਂ
ਪਰ ਮੋਤ ਆਉਣ ਦਾ ਖਿਆਲ ਏ …. #ਸਰੋਆ

Loading views...

ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ,,,,!!!
ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ,,,,!!!
ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ,,,,!!!
ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ ,,,,!!!
#ਸਰੋਆ

Loading views...

ਮੇਰੀ ਜ਼ਿੰਦਗੀ ਦੇ ਹਰ ਇੱਕ ਪੰਨੇ ਤੇ
ਮੇਰੇ ਜਿਉਦੇ ਜੀਅ ਬਾਅਦ ਮਰਨੇ ਦੇ
ਤੂੰ ਲਿਖਦੇ ਉਸੇ ਮੇਰਾ ਅੋਹ ਖੁਦਾ ਤੁਮ ਨੇ ਜਹ ਕਿਆ ਕਿਯਾ …. #ਸਰੋਆ

Loading views...