ਮੇਰੇ ਤੋ ਮੁਹੱਬਤ ਦਾ ਦਾਅਵਾ ਕਰਦੀ ਏਂ,
ਤੇ ਸ਼ੱਕ ਹੱਦੋ ਵੱਧ ਕਰਦੀ ਏਂ,
ਦੋ ਕਦਮ ਤਾਂ ਤੂੰ ਚੱਲ ਨਾ ਸਕੀ,
ਜਿੰਦਗੀ ਭਰ ਸ਼ਾਥ ਨਿਬਾਉਣ ਦਾ ਵਾਅਦਾ ਕਰਦੀ ਏਂ !..
✍🏻ਮਨਪ੍ਰੀਤ ਸਿੰਘ ਸ਼ੇਰ ਗਿੱਲ

Loading views...



ਉਂਗਲੀ ਉਤੇ ਦਾਗ ਤਾਂ ਅੱਲੜੇ ਸਾਡੇ ਛੱਲੇ ਦਾ,
ਮੁੰਦਰੀ 💍ਦਾ ਮੈਂ ਸੁਣਿਆ ਨਾਪ ਤੂੰ ਦੇਗੀ ਗੈਰਾਂ ਨੂੰ,

Loading views...

👨‍🦱ਛੱਡ ਦਿਲਾ 🧕ਜਿਹੜੀ ਛੱਡ 🚶‍♀ਗਈ ਓ ਦੀਆਂ 👨‍❤️‍💋‍👨ਯਾਦਾਂ ਨੂੰ 💏ਰੱਖ ਕੇ ਕੀ ਕਰਨਾ

Loading views...

ਉਸ ਦੀ ਕਹਿ ਗੱਲ਼ ਦਿਲ ਵਿਚ ਅੱਜ ਵੀ ਰੜਕਦੀਆ
ਜੋ ਕਦੇ Guri Guri ਆਖਦੀ ਥੱਕ ਦੀ ਨਹੀ ਸੀ
ਅੱਜ ਉਹ ਆਖਦੀ ਆ ਕੇ ਮੈਂ
jne khne ਨੂੰ ਮੂੰਹ ਨਹੀਂ ਲਾਉਂਦੀ

Loading views...


ਚਿਹਰਿਆਂ ਤੇ ਹਾਸਾਂ ਤੇ ਦਿਲ ਵਿੱਚ ਲੱਖਾਂ ਦਰਦ ਲਕੋਏ ਹੋਏ ਨੇ ….
ਮੈਂ ਤੈਨੂੰ ਆਪਣੇ ਹਾਲਾਤਾਂ ਬਾਰੇ ਹੁਣ ਕੀ ਦਸਾਂ ਉਸਤਾਦ ….
ਮੈਂ ਤਾਂ ਆਪਣੀ ਹੀ ਕਿਸਮਤ ਨਾਲ ਲਖਾਂ ਵੈਰ ਪਾਏ ਹੋਏ ਨੇ ।।
~usr.sara

Loading views...

Wo ਤਬ ਹਮਸੇ ਬਾਤ ਕਰਤੇ ਹੈਂ
ਜਬ ਉਨਕੀ ਮਰਜ਼ੀ ਹੋਤੀ ਹੈ
ਔਰ ਹਮਾਰਾ ਪਾਗਲਪਨ ਤੋਂ ਦੇਖੀਏ
ਹਮ ਸਾਰਾ ਦਾਨ ਉਨਕੀ ਮਰਜ਼ੀ ਕਾ ਹੀ ਇੰਤਜ਼ਾਰ ਕਰਤੇ ਹੈਂ

Loading views...


ਤੂੰ ਫਿਕਰ ਨਾ ਕਰੀ ,
ਤੇਰਾ future ਤਾਂ bright ਹੋ ਗਿਆ,
ਮੈਨੂੰ ਤਾਂ ਸੁਪਨਾ ਜਾ ਲੱਗਦਾ ਕੀ,
ਅੱਪਾਂ ਨੂੰ ਵਿਛੜਿਆ ਨੂੰ ਇਕ ਸਾਲ ਹੌ ਗਿਆ
#Akash kaljharani wala

Loading views...


ਜਦੋਂ ਰੱਬ ਨੇ ਇਸ਼ਕ ਬਣਾਇਆ ਹੋਣਾ,
ਓਹਨੇ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
ਇਸ ਇਸ਼ਕ ਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ

Loading views...

ਕੁੱਝ ਦਿਲ ਨੇ ਸੱਟਾਂ ਸਹੀਆਂ ਸੀ
ਚੱਲ ਇਕ ਹੋਰ ਸਹੀ
ਥੋੜਾ ਨੇੜੇ ਹੋਕੇ ਦੇਖੀ ਸਜਨਾ
ਇਹ ਦਿਲ ਇਨਾ ਵੀ ਕਮਜੋਰ ਨਹੀ

Loading views...

ਨਾ ਛੇੜ ਗ਼ਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਂਦੇ ਨੇ। ਹਰ ਦਿਲ ਚ ਇੱਕ ਸਮੁੰਦਰ ਹੁੰਦਾ ਹੈ,ਤਾਹੀਓਂ ਹੰਝੂ ਖਾਰੇ ਹੁੰਦੇ ਨੇ।
Sanju Deol…

Loading views...


ਮੁਹਰਿਉ ਚੱਮਕਦੇ ਤੇ ਪਿੱਠ ਪਿੱਛੋ ਕਾਲੇ ਨੇ..
ਲੋਕਾਂ ਦੀ ਕੀ ਗੱਲ ਕਰਨੀ..
ਇੱਥੇ ਤਾਂ ਧੋਖੇਬਾਜ ਸ਼ੀਸ਼ੇ ਸਾਰੇ ਨੇ ..

Loading views...


ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ…!!

Loading views...

ਨਰਾਜਗੀ ਤਾਂ ਹੁਣ ਉਸ ਰੱਬ ਨਾਲ ਹੀ ਰਹੂਗੀ
ਜੀਹਦੇ ਕੋਲ ਕਿਸੇ ਚੀਜ ਦੀ ਤੋੜ ਵੀ ਨਹੀਂ
ਤੇ ਸਾਡੇ ਟੁੱਟ ਚੁੱਕਿਆਂ ਦਾ ਜੋੜ ਵੀ ਨਹੀਂ ,!!

hate you ਰੱਬਾ
ਹਰਜੀਤ ਗਿੱਲ

Loading views...


ਦਿਲ ਰੋਈ ਜਾਂਦਾ ਹੈ
ਪਤਾ ਨੀ ਕਦੋ ਕਰਮ ਚੰਗੇ ਹੁਣੇ
ਮੇਰੀਆਂ ਆਪਣੀਆਂ ਗ਼ਲਤੀਆਂ ਹੀ ਮੈਨੂੰ ਰਵਾ ਰਹੀਆਂ
ਇਕ ਇਕ ਦਿਨ ਆਪਣੇ ਹੰਜੂ ਗਵਾਂ ਰਿਹਾ, ਤੇ ਖੂਨ ਸੁੱਕਾ ਰਿਹਾ
ਇਹ ਮੈਨੂੰ ਅੱਜ ਪਤਾ ਲਗਾ ਕੀ ਮੈ ਜੋ ਗ਼ਲਤੀ ਕਰੁ, ਕੋਈ ਆਪਣਾ ਹੋਰ ਬ ਉਸਨੂੰ ਸਮਜ ਕੇ ਭੁੱਲ ਨਹੀ ਸਕਦਾ ਸਗੋਂ ਉਡਾ ਹੀ ਕਰਨ ਦੀ ਤਲਾਸ਼ ਚ ਹੈ..
ਇਹ ਸਹੀ ਨਹੀਂ ਟਾਈਮ ਇਕ ਤੇ ਮਾੜਾ ਦੋਸਤੋ ਤੁਸੀਂ ਆਪਣੇ ਤੇ ਨਾ ਲੈ ਕੇ ਆਵੋ ਉਹ ਟਾਈਮ….
ਫਿਰ ਫਰਕ ਕੁਝ ਜਯਦਾ ਨਹੀਂ ਮਾੜੇ ਚੰਗੇ ਦਾ..
ਸਮਾਂ ਲੰਗ ਜਾਉ ਬਤ ਸਾਥੀ ਲਂਗੀਆਂ ਹਥ ਨਾ ਕਦੇ ਆਉ ਦੋਸਤੋ ਆਉ ਦੋਸਤੋ

Loading views...

ਹੱਸਦੇ ਹੋਏ ਮੁੰਡਾ ਲੋਕਾ ਦੇ ਅੱਖਾਂ ਚ ਚੁੱਬਦਾ ਦਾ ਸੀ

ਰੋਂਦੇ ਹੋਏ ਮੇਨੂੰ ਮੇਰੇ ਅਪਣੇ ਹੀ ਛੱਡ ਗਏ

Loading views...

ਘੰਟਾ ਘਰ ਦੇ ਕਲੋਕ ਵੱਰਗੇ ਹਾਂ ਅਸੀ ਸਭ ਲਈ..
ਪਰ ਸਾਡੇ ਲਈ ਕੋਈ ਵੀ ਨਹੀ .

Loading views...