ਘੰਟਾ ਘਰ ਦੇ ਕਲੋਕ ਵੱਰਗੇ ਹਾਂ ਅਸੀ ਸਭ ਲਈ.. ਪਰ ਸਾਡੇ ਲਈ ਕੋਈ ਵੀ ਨਹੀ .
ਮੇਰੇ ਮੁੱਕਦਰਾਂ ਦੀ ਡਾਇਰੀ ਉੱਤੇ ਰੱਬ ਨੇ ✏ਲਿਖੇ ਦੁੱਖ ਬੇਸ਼ੁਮਾਰ…. ਸੁੱਖ ਵਾਲਾ ਵੇਲਾ ਆਇਆ ਤਾਂ ਕਹਿੰਦਾ ਵਰਕਾ ਨੀ ਖਾਲੀ
ਕਿਸੇ ਨਾਲ ਬਹੁਤਾ ਪਿਆਰ ਵੀ ਨਾ ਪਾਓ,, ਕਿਸੇ ਨਵੇਂ ਨਾਲ ਰਲਕੇ ਲੋਕੀਂ ਅਕਸਰ ਭੁੱਲ ਜਾਂਦੇ ਆ
ਪਤਾ ਸਾਨੂੰ ਕਿਸਮਤ ਨੇ ਸਾਥ ਨਹੀਂ ਦਿੱਤਾ ਮੁੱਢ ਤੋਂ ਹੀ ਇਸ ਨਾਲ ਵੈਰ ਆ Duniya matlab di🙏
ਅਖਬਾਰ ਦਾ ਵੀ ਅਜੀਬ ਖੇਡ ਹੈ , ਸਵੇਰੇ ਅਮੀਰਾਂ ਦੀ ਚਾਹ ਦਾ ਮਜਾ ਵਧਾਂਉਦੀ ਹੈ … ਤੇ ਰਾਤ ਨੂੰ ਗਰੀਬ Continue Reading..
KaiYa Nu lGda h k sAnu oHna di chLaaki sMj ni Aundi…… pR mAi aksR khAmosh reH k vEkhdi Aa.. Continue Reading..
ਸਾਡੀ ਜ਼ਿੰਦਗੀ ਦੀ ਏਨੀ ਕੁ ਕਹਾਣੀ ਸੀ ,, ਕੇ ਉਸ ਚੰਦਰੀ ਦੀ ਬਸ ਯਾਦ ਹੀ ਰਹਿ ਜਾਣੀ ਸੀ ..
ਨਹੀ ਆਉਂਦਾ ਸਾਨੂੰ ਆਪਣੇ ਦਰਦ ਦਾ ਦਿਖਾਵਾ ਕਰਨ ਦੀ ਬਸ ਚੁੱਪ ਚਾਪ ਇਕੱਲੇ ਰੋਂਦੇ ਐ ਤੇ ਸੌ ਜਾਂਦੇ ਐ
ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ , ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ , ਕਿ ਮੈਂ ੳੁਹਨਾ ਦਾ ਦਿਲ Continue Reading..
Your email address will not be published. Required fields are marked *
Comment *
Name *
Email *