ਜ਼ਰੂਰਤ ਦਰ ਜ਼ਰੂਰਤ
ਯਾਦ ਆਉਂਦਾ ਰਿਹਾ ਹਾਂ
ਮੈਂ ਕਦੇ ਉਸਨੂੰ ਵਿਸਰਿਆ ਨਹੀਂ !
Loading views...
ਜ਼ਰੂਰਤ ਦਰ ਜ਼ਰੂਰਤ
ਯਾਦ ਆਉਂਦਾ ਰਿਹਾ ਹਾਂ
ਮੈਂ ਕਦੇ ਉਸਨੂੰ ਵਿਸਰਿਆ ਨਹੀਂ !
Loading views...
ਜੋ ਇਨਸਾਨ ਤੁਹਾਡੇ ਦਿਲ ਨਾਲ ਗੱਲ ਕਰਦਾ ਹੋਵੇ …
ਉਸਨੂੰ ਕਦੇ ਵੀ ਦਿਮਾਗ ਨਾਲ ਜਵਾਬ ਨਹੀ ਦੇਣਾ ਚਾਹੀਦਾ …..
.
ਦਿਲੋ ਕਰੀ ਗਈਆ ਗੱਲਾਂ… ਦਿਲ ਚ ਰਹਿ ਜਾਦੀਆ ਅਕਸਰ..!!!
.
.
.
ਕੁੱਝ ਯਾਦਾਂ, ਕੁੱਝ ਕਹੀਆ ਗੱਲਾਂ ਹਮੇਸ਼ਾ ਯਾਦ ਆਉਦੀਆ ਨੇ,
ਯਾਦ ਬਣਕੇ, ਕਿਸੇ ਦੇ ਯਾਦ ਆਉਣ ਨਾਲ……
.
ਅਰਸ਼ ……!!
Loading views...
ਦਿਲ ਦਾ ਜ਼ਖਮ ਹੈ ਡੂੰਘਾ
ਮੇਰੇ ਤੋਂ ਭਰਿਆ ਨਹੀਂ ਜਾਣਾ,
ਉਹ ਕਮਲੀ ਜਾਂਦੀ ਹੋਈ,
ਕਸਮ ਹੀ ਇਦਾਂ ਦੀ ਖੁਆ ਗਈ,
ਹੁਣ ਤਾਂ ਮੇਰੇ ਤੋ ਮਰਿਆ ਵੀ ਨਹੀ ਜਾਣਾ.
Loading views...
Saheli To Esse Tilke Mudd k Na Khad hoyea 😞
Sajjna de Naam Vina Na Sathoo kuj Pad Hoyea…..📻
Loading views...
ਵਫ਼ਾ ਕਰ ਵੀ ਬੇਵਫ਼ਾ ਅਖਵਾਵਾਂ ਇਹੀ ਤਾ ਤਕਦੀਰ ਏ …
ਬਿਨ ਮੰਗਿਆ ਪਿਆਰ ਵੀ ਪਾਵਾਂ ਇਹੀ ਤਾ ਤਕਦੀਰ ਏ …
ਖੁਸ਼ਕਿਸਮਤ ਨਹੀਂ ਪਰ ਬਦਕਿਸਮਤ ਨਾ ਅਖਵਾਵਾਂ ਇਹੀ ਤਾ ਤਕਦੀਰ ਏ …
ਦੁੱਖਾਂ ਭਰੇ ਪੰਨੇ ਚ ਵੀ ਖੁਸ਼ੀਆਂ ਭਰ ਜਾਵਾਂ ਇਹੀ ਤਾ ਤਕਦੀਰ ਏ …
ਬੋਲ ਕੇ ਵੀ ਚੁੱਪ ਹੀ ਰਹਿ ਜਾਵਾਂ ਇਹੀ ਤਾ ਤਕਦੀਰ ਏ …
ਹਰ ਪਲ ਹਰ ਦਿਨ ਮੁਸਕੁਰਵੇ
ਕੀਹਦੇ ਗਲ ਲੱਗ ਰੋਵਾ ਇਹੀ ਤਾ ਤਕਦੀਰ ਏ
Loading views...
ਨਾਂ ਸਮਾਂ ਕਿਸੇ ਦੀ ਉਡੀਕ ਕਰਦਾ,
ਨਾਂ ਮੌਤ ਨੇ ਉਮਰਾਂ ਜਾਣੀਆਂ ਨੇ,
ਜੁੜੀਆਂ ਮਹਿਫਲਾਂ ਚੋਂ ਉੱਠ ਕੇ ਤੁਰ ਜਾਣਾ,
ਫਿਰ ਕਦੇ ਨਹੀਂ ਲੱਭਣਾ ਹਾਣੀਆਂ ਨੇ.
Loading views...
ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ.
ਮਨਪਰੀਤ
Loading views...
ਹਾਸਾ ਆਂਉਂਦਾ ਆਪਣੇ ਪਿਆਰ ਤੇ ਹਫਤਾ ਕੁ ਨਈਂ ਹੋਇਆ…
ਤੈਨੂੰ ਆਪਣੀ ਬਣਾਏ ਨੂੰ ਅੱਜ ਖੋਣਾ ਪੈ ਰਿਹਾ…
ਜਿੰਨਾਂ ਦੇ ਦਿਲ ਵਿੱਚ ਅਸੀਂ ਕਦੇ ਵਸੇ ਹੀ ਨਹੀਂ…
ਓਹਨਾਂ ਲਈ ਰੋਣਾ ਪੈ ਰਿਹਾ …
ਲਿਖਤ✍🏻ਸਾਜਨ ਧਨੌਲਾ
Loading views...
ਕਿਸੇ ਦੀਆਂ ਮਜ਼ਬੂਰੀਆਂ ਤੇ ਕਦੇ ਨਾ ਹੱਸੋ???
ਕੋਈ ਮਜ਼ਬੂਰੀਆਂ ਖ਼ਰੀਦ ਕੇ ਨਹੀਂ ਲਿਆਉਂਦਾ,
ਡਰੋਂ ਵਕਤ ਦੀ ਮਾਰ ਤੋਂ,
ਬੁਰਾ ਵਕਤ ਕਿਸੇ ਨੂੰ ਦੱਸ ਕੇ ਨਹੀਂ ਆਉਂਦਾ।।
Loading views...
ਗੁੜ੍ਹਤੀ ਦੇ ਵਿੱਚ ਦਾਰੂ ਮਿਲਦੀ
ਵਿਰਸੇ ਦੇ ਵਿੱਚ ਧੱਕੇ ..
ਪਹਿਲਾਂ ਸੋਚ ਵਿਚਾਰ ਨੀ ਕਰਦੇ
ਹੁਣ ਜਿੰਦਗੀ ਤੋਂ ਅੱਕੇ ..
Loading views...
ਦੂਰ ਬੈਠਾ ਕੋਈ ਸਾਨੂੰ #ਯਾਦ ਕਰਦਾ ਏ..
#ਦਿਲ ਸਾਡੇ ਨੂੰ ਬੱਸ ਇਹ ਤਸੱਲੀ ਕਾਫੀ ਏ..
ਸੁੱਖ ਸਾਂਦ, ਉਹਦੀ #ਖਬਰ ਸਾਨੂੰ ਆਉਂਦੀ ਰਹੇ..
ਦੁੱਖਾਂ ਲਈ ਸਾਡੀ #ਜਾਨ ਇਕੱਲੀ ਕਾਫੀ ਏ..!!
Loading views...
ਤਕਦੀਰ ਦੇਂਦੀ ਸਾਥ ਸਾਡਾ ਰਹਿਣਾ ਸੀ ਮਿਲਾਪ ਸਾਡਾ,,
ਮੈ ਗੜਵਾ ਤੂੰ ਮੇਰੀ ਡੋੜ ਹੋਣੀ ਸੀ
ਮੰਨਿਆਂ ਬਗ਼ੈਰ ਤੇਰੇ ZINDGI ਗੁਜਰ ਜ਼ੂ
ਤੂੰ ਜੇ ਹੁੰਦੀ ਤਾ ਗੱਲ ਹੋਰ ਹੋਣੀ ਸੀ,,,
Loading views...
ਰਿਸਤੇ ਵੀ ਰੋਟੀ ਵਰਗੇ ਹੀ ਨੇ
ਮਾੜੀ ਜਿਹੀ ਅੱਗ ਤੇਜ ਹੋਈ ਨਹੀ ਕਿ
ਸੜ ਕੇ ਸੁਆਹ ਹੋ ਜਾਂਦੇ ਆ
Loading views...
ਅਕਸਰ ਰਾਤ ਨੂੰ ਸੌਂ ਜਾਂਦੇ ਆ
ਅੱਖਾਂ ਚ ਹੰਜੂ ਲੈ ਕੇ
ਕਿ ਸ਼ਇਦ ਉਹ ਆਵੇਗਾ
ਸੁਪਨੇ ਚ
ਚੁੱਪ ਕਰਾਉਣ ਦੇ ਲਈ
Loading views...
ਤੂੰ ਰਾਹੀਂ ਬਣ ਤੁਰ ਗਈ
ਮੈਂ ਉੱਥੇ ਖੜ ਿਗਆ
ਬਾਹਰੋਂ ਤਾਂ ਿਜੰਦਾ ਹਾਂ ਪਰ
ਅੰਦਰੋਂ ਹਾਂ ਮਰ ਿਗਆ !!!
I am waiting for your in my life …….
Loading views...
ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ
ਰਿਸ਼ਤਾ ਦਿਲਾ ਦਾ ਹੁੰਦਾ ਤਾ ਗੱਲ ਹੋਰ ਸੀ
ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
Loading views...