ਲੱਖ ਉਹਨੂੰ ਚਾਹਣ ਵਾਲੇ ਨੇ ਮੈ ਇਹ ਸੁਨਿਆ
ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ



ਉਹ ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ💕
ਜਿਸ ਨੂੰ ਪਾਉਣ ਲਈ ਮੁੰਡਾ ਰੱਬ ਅੱਗੇ ਅਰਦਾਸ ਕਰਦਾ ਹੈ

💁👉ਹੁਣ ਦੁਆਵਾਂ ਵਿੱਚ ਤੂੰ ਸੱਜਣਾਂ…
ਮੇਰੇ ਸਾਹਵਾ ਦੇ ਵਿੱਚ ਤੂੰ ਸੱਜਣਾਂ….
ਮੈਂ ਪੈਰ ਧਰੇ ਨੇ ਜਿਨਾਂ ਤੇ ਉਹਨਾਂ
ਰਾਹਵਾਂ ਦੇ ਵਿੱਚ ਤੂੰ ਸੱਜਣਾਂ…. 💑

ਮੇਰੇ ਬੁੱਲਾ ਦਾ ਹਾਸਾ ਤੇਰੇ ਬੁੱਲਾ ਤੇ ਅਾਵੇ,,
ਤੇਰੀਅਾ ਅੱਖਾਂ ਦੇ ਅੱਥਰੂ ਮੇਰੀਅਾ ਅੱਖਾ ਵਿੱਚ ਅਾਵੇ..
ਮਰ ਕੇ ਬਣ ਜਾਵਾਂ ਮੈ ੳੁਹ ਤਾਰਾ,
ਜੋ ਤੇਰੀ ੲਿਕ ਮੰਨਤਤੇ ਟੁਟ ਕੇ ਡਿੱਗ ਜਾਵੇ


ਨਾ ਕੋਠੀ howe ਨਾ ਕਾਰ howe,
Ik Cute ਜਹੀ ਨਾਰ howe…
ਗੋਰੀ howe ਜਾ ਸਾਵਲੀ howe,💐🌺
ਬਸ ਦਿਲ wich ਸੱਚਾ ਪਿਆਰ howe….
ਦੁਨੀਆ de ਚਾਹੇ ਲੱਖ Sohne🍁🍁🌷
ਸਬ ਤੋ ਸੋਹਣੀ meri ਸਰਕਾਰ howe..

ਇੱਕ ਤੇਰੀ ਮੇਰੀ ਜੋੜੀ,
ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ
ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ__


ਸਾਡੇ ‪ਦਿਲ‬ ਵਿਚ ਫੁੱਲ ਮੁਹੱਬਤਾਂ ਦੇ
ਸਾਰੀ ‪‎ਜਿੰਦਗੀ‬ ਤੇਰੇ ਲਈ ਲੱਗੇ ਰਹਿਣਗੇ,
ਜਦੋਂ ਮਰਜੀ ਆ ਕੇ ਤੋੜ ਲਈਂ….
ਸਾਰੀ ਜਿੰਦਗੀ ਤੈਨੂੰ ਆਪਣਾ ਕਹਿਣਗੇ…


ਮੇਰੇ ਦਿਲ ਦੀ ਗੱਲ ਤੇ
ਸੋਹਣਿਅਾਂ ਸੁਣ ਜਾ
ਚੰਨ ਦੀ ਚਾਨਣੀਂ ਵਿੱਚ
ਕੋੲੀ ਪਿਅਾਰ ਵਾਲਾ ਸੁਪਨਾ
ਤੇ ਬੁਣ ਜਾ

ਕਿੰਨਾਂ ਕੁਛ ਜਾਣਦਾ ਹੋਵੇਗਾ ਉਹ ਸ਼ਖਸ਼ ਮੇਰੇ ਬਾਰੇ,
ਜਿਸਨੇ ਮੇਰੇ ਹੱਸਣ ਤੇ ਵੀ ਪੁੱਛ ਲਿਆ
ਕਿ ਤੂੰ ਉਦਾਸ ਕਿਉਂ ਆਂ

ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..
ਬੱਸ ਇੱਕੋ ਜਾਨ ਮੇਰੀ ਆ..
ਜੋ ਬਾਹਲੀ ਮਿਠੀ ਆ


ਏਨਾ ਗੂੜਾ ਪਿਆਰ ਤੇਰੇ ਨਾਲ ਮੈਂ ਪਾ ਲਿਆ
ਆਪਣੇ ਬੇਗਾਨੇ ਕੀ ਮੈਂ ਤਾਂ ਰੱਬ ਵੀ ਭੁਲਾ ਲਿਆ


ਜਿੰਦਗੀ ਵਿਚ ਹਮੇਸ਼ਾ ਜਿੱਤਣ ਲਈ
ਨਹੀ ਖੇਡਿਆ ਜਾਂਦਾ
ਕਈ ਵਾਰ ਕਿਸੇ ਦੀ ਖੁਸ਼ੀ ਲਈ
ਹਾਰਨਾ ਵੀ ਪੈਂਦਾ.

ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ,
ਖਬਰ ਨਾ ਮੈਨੂੰ ਸੰਸਾਰ ਦੀ…
ਬਾਕੀ ਦੁਨੀਆ ਤੋਂ ਦੱਸ ਕੀ ਏ ਮੈਂ ਲੈਣਾ,
ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ


ਜ਼ਿੰਦਗੀ ਚ ਸਭ ਤੋਂ ਖੂਬਸੂਰਤ ਪਲ ਹੁੰਦਾ
ਜਦੋਂ ਕਿਸੇ ਦੇ ਚੇਹਰੇ ਤੇ ਮੁਸਕਾਨ ਹੁੰਦੀ ਆ
ਤੁਹਾਡਾ ਕਰਕੇ

ਜਿੰਦ ਜਾਨ ਜਿਸ ਤੋਂ ਦਵਾਂ ਵਾਰ
ਮੇਰਾ ਨਾਲ ਖੜਾ….
ਮੇਰਾ ਸੋਹਣਾ ਸਰਦਾਰ

Hate You” ਕਹਿਣ ਵਾਲੀਆਂ ਤਾਂ ਰੱਬ ਨੇ
ਬਹੁਤ ਕੁੜੀਆਂ ਦਿਤੀਆ ਨੇਂ,
.
ਬੱਸ…..?
.
.
.
.
.
.
.
ਹੁਣ ਤਾਂ “Lub
Ju”ਕਹਿਣਵਾਲੀ ਚਾਹੀਦੀ ਆ