ਉਹ ਰੰਗ ਦੀ ਭਾਵੇਂ ਕਾਲੀ ਸੀ😃
ਪਰ ਮੇਰੇ ਲਈ ਸੁੰਦਰ ਸੀ
ਨਾ ਛੋਟੀ ਸੀ ਨਾ ਵੱਡੀ ਸੀ।
ਮੇਰੇ ਮੇਚ ਦੀ ਹੀ ਸੀ
ਬਹੁਤੀ ਪਿਆਰੀ ਨਾ ਸਹੀ
ਪਰ ਕਦਮਾਂ ਚ ਕਦਮ ਰੱਖਦੀ ਸੀ
ਮੰਦਿਰ ਮਸਜਿਦ ‘ਚ ਜਾਣ ਤੋਂ ਇਨਕਾਰ ਕਰਦੀ
ਪਰ ਬਾਹਰ ਮੇਰਾ ਇੰਤਜ਼ਾਰ ਕਰਦੀ।
ਕਿਤੇ ਵੀ ਜਾਂਦਾ ਤਾਂ ਉਹ ਮੇਰੇ ਲਈ ਰੁਕ ਜਾਂਦੀ।
ਸੀ ਉਹ
,
,
,
,
,
,
,
,
,
,
,
ਜਿਵੇਂ ਮਰਜੀ ਸੀ ਪਰ
ਮੇਰੀ ਚੱਪਲ ਸੀ
ਪਤਾ ਨੀ ਕੌਣ ਲੈ ਗਿਆ ਚੁੱਕ ਕੇ
ਸਭ ਤੋਂ ਜਿਆਦਾ ਦਿਲ ਓਦੋਂ ਖ਼ੁਸ਼ ਹੁੰਦਾ ,
`
`
`
ਜਦੋਂ ਫਾਟਕ ਲੱਗਣ ਤੋਂ ਪਹਿਲਾਂ
Bike ਭਜਾ ਕੇ ਲੰਘਾ ਲਈਏ…
ੳੁਹ ਬੰਦੇ ਵੀ ਬਾਹਲੇ ਘੈਂਟ ਹੁੰਦੇ ਅਾ,
ਜਿਹੜੇ ਮਨ੍ਹਾ ਤਾਂ ਕਿਸੇ ਕੰਮ ਨੂੰ ਨਹੀ ਕਰਦੇ
ਪਰ ਕਰਦੇ ਵੀ ਕੋੲੀ ਕੰਮ ਨੀ….
ੲਿਕ ਬੰਦਾ ਸੋਹਰੇ ਜਾ ਕੇ ਸਾਲੇ ਦੇ ਵਿਅਾਹ ਤੇ ੲਿਕੋ ਗੀਤ ਵਾਰ ਵਾਰ
DJ ਤੇ ਲਵਾ ਕੇ ਨੱਚ ਰਿਹਾ ਸੀ …
…
ਸਾਰੇ ਪਿੰਡ ਤੋ ਸੂਤ ਨੲੀ ਅਾੳੁਣਾ ਨੀ ਜੇ ਰੁੱਸ ਗਿਅਾ..ਪਰੋਣਾ??
.
.
.
.
ੲਿਕ ਬਜੁਰਗ ਕਹਿਦਾ …… ਪਰੋਣਾ ਤਾ ਅਸੀ ਸੂਤ ਕਰ ਲਵਾਗੇ ..
ਫਿਰ ਤੂੰ ਕਦੇ ਸੋਹਰੇ ਨੲੀ ਅਾੳੁਣਾ
ਤੱਪਦੇ ਕਾਲਜੇ ਨੂੰ ਹੰਝੁਆਂ ਨਾਲ ਠਾਰ ਲਈਦਾ,,,,
.
.
.
Phone ਤਾਂ ਓਹਦਾ ਆਓਣਾ ਨੀ,
ਪੁਰਾਣੇ Message ਪੜਕੇ ਸਾਰ ਲਈਦਾ..
ਕੁੱਝ ਲੋਕ ਆਪਣੇ ਮੋਬਾਈਲ ਨੂੰ ਏਦਾਂ ਦੇ ਪੈਟਰਨ ਲਾੱਕ ਲਾਉਣਗੇ
ਜਿਵੇ ਕਿ ISI ਦੀਆ ਸਾਰੀਆਂ ਗੁਪਤ ਫਾਈਲਾਂ ਉਨ੍ਹਾ ਦੇ ਫੋਨ ਵਿਚ ਹੀ ਪਈਆਂ ਨੇ…
ਮੈ ਵੀ ਅਨਪੜ ਕੁੜੀ ਨਾਲ ਪਿਆਰ ਕਰ ਬੈਠਾ
ਪਿਆਰ ਭਰਿਆ ਖੱਤ ਲਿਖਿਆ
ਤੇ ਉਸਨੇ
ਆਪਣੇ ਡੈਡੀ ਨੂੰ ਦੇ ਕੇ ਕਿਹਾ
ਡੈਡੀ ਬਿਜਲੀ ਦਾ ਬਿੱਲ ਆ ਗਿਆ
Airtel 4G ਜਿੰਨਾ ਮਰਜ਼ੀ ਤੇਜ਼ ਹੋਵੇ…!
ਪਰ….?
…
.
.
.
.
.
.
.
.
ਮੇਰੀ ਮੰਮੀ ਦੀ ਮਾਰੀ ਹੋਈ ਹਵਾਈ ਚੱਪਲ
ਨਾਲੋਂ ਤੇਜ਼ ਨੀ ਹੋ
ਸਕਦਾ..
13 ਸਾਲ ਪਹਿਲਾਂ ਸਮੋਸਾ 60 ਪੈਸੇ ਦਾ ਸੀ ਅਤੇ pнone call 8 ਰੁਪਏ ਦੀ ,
ਹੁਣ pнone call 60 ਪੈਸੇ ਦੀ ਹੈ ਅਤੇ ਸਮੋਸਾ 8 ਰੁਪਏ ਦਾ |
ਮਹਿੰਗਾਈ ਵਧੀ ਨਹੀ, ਬੱਸ ਇਧਰ ਉਧਰ ਹੋਈ ਹੈ
ਪਿਆਰ ਇੱਕ ਖੂਬਸੂਰਤ ਅਹਿਸਾਸ ਹੈ
.
.
.
.
.
.
.
.
.
ੳੁੱਪਰ ਦੀ ਲਾਈਨ ਬਿਲਕੁਲ ਬਕਵਾਸ ਹੈ
ਕਹਿੰਦਾ, ਤੇਰੀ ਯਾਦ ਜੇ ਸਤਾਉਗੀ ਤਾਂ
ਕੀ ਕਰੂਗਾ .. 🙁
..
ਮੈਂ ਕਿਹਾ ……??
.
.
.
.
.
.
.
ਦੂਜੀ ਨੂੰ Phone ਮਿਲਾ ਲਿਆ ਕਰੀ
ਤੂੰ ਕਿਹੜਾ ਇੱਕ ਰੱਖੀ ਆ.. 😛
..
ਕਲੋਲਾ
ਮੈ ਰੋਈਆ ਇਸ ਕਦਰ ਉਸਦੀ ਲਾਸ ਨਾਲ ਚਿੰਬੜ ਕੇ
ਕੀ ਲਾਸ ਖੁਦ ਉਠ ਕੇ ਬੋਲੀ
ਤੂੰ ਮਰਜਾ ਪਹਿਲਾ ਉੱਤੇ ਚੜੀ ਜਾਨਾ ਆ
ਮਨ ਲਿਆ ਕੀ jazzy_B ਤੇ Kaur_B ਭੈਣ – ਭਰਾਂ ਨੇ,
.
.
.
.
.
.
.
.
.
.
.
.
.
.
.
.
.
ਪਰ ਦੋਸਤੋ Oral_B ਨਾਲ ਇਨਾਂ ਦਾ ਕੀ ਰਿਸਤਾਂ ??
ਕਹਿੰਦੀ- ਤੁਸੀਂ ਮੇਰਾ ਦਿਲ ਤਾਂ ਨੀ ਤੋੜੋਂਗੇ
ਮੈ ਕਿਹਾ ਕਮਲਿਏ ..
.
.
.
.
.
.
.
.
.
.
.
.
.
.
.
.
ਅਸੀਂ ਸਾਰਾ ਦਿਨ ਡੱਕਾ ਨੀ ਤੋੜਦੇ
ਤੇਰਾ ਦਿਲ ਕਿਵੇਂ ਤੋੜਦਾਂਗ
ਆਹਾ Semester System ਜੇ ਦਾ
ਫਾਇਦਾ ਤਾਂ Intelligent Students ਨੂੰ
ਈ ਹੁੰਦਾ
,
,
,
,
,
.
ਸਾਨੂੰ ਤਾਂ ਸਾਲਾ “1 ਸਾਲ” ਚ’
2 ਵਾਰੀ ਗਾਲਾਂ ਨੂੰ ਥਾਂ ਹੋ ਜਾਂਦਾ
ਮੈਨੂੰ ਕਹਿੰਦੀ – 1 4 3
ਮੈਂ ਕਿਹਾ – 8
.
.
.
.
.
.
.
.
.
.
.
..
.
..
.
ਕਹਿੰਦੀ .. Danger !! .. ਦੁਰ ਫਿੱਟੇ ਮੂੰਹ ਤੇਰੇ