ਔਰਤ ਨੇ ਆਪਣੇ ਪਤੀ ਦੀ ਕਬਰ ਤੇ ਜਾ ਕੇ ਰੋ ਕੇ ਕਿਹਾ 🙁
ਵੱਡੇ ਪੁੱਤਰ ਦੀ ਸਕੂਲ ਦੀ ਫੀਸ ਦੇਣੀ 🙁
ਛੋਟੀ ਕੁੜੀ ਦੀ dress ਨਵੀਂ ਲੈਣੀ 🙁
ਮੇਰੇ ਕੋਲ ਵੀ ਕੋਈ suit ਨਹੀਂ ਹੈਗਾ ਕੋਈ ਨਵਾ
ਕਬਰ ਵਿੱਚੋ ਪਤੀ ਹੋਲੀ ਜਹੀ ਅਵਾਜ ਵਿਚ ਕਹਿੰਦਾ
ਮੈ ਮਰ ਗਿਆ ਹਾ.. ਇਟਲੀ Shopping ਲਈ ਨੀ ਗਿਆ
ਹੁਣ ਤਾਂ ਪਿੱਛਾ ਛੱਡ ਦੋ ਮੇਰਾ



ਸਹੇਲੀ ਦਾ ਸਿਆਪਾ
ਮੰਮੀ ਦਾ ਥਾਪਾ ਤੇ…….
….
.
.
ਪੁਲਿਸ ਦਾ ਛਾਪਾ ਪੈ
….
… ਜਾਣ ਤਾਂ ਬੰਦਾ ਬੌਂਦਲ ਜਾਂਦਾ…

Science ਦੀ ਮੈਡਮ :- ਪਾਣੀ ਦਾ Formula ਦੱਸੋ ??
ਪੇਂਡੂ ਮੁੰਡਾ – ਮੈਡਮ ਜੀ
.
H2MgCl.Nacl HNO3. HCLO
.
ਮੈਡਮ :- ਆਹ ਕੀ ਆ?
.
.
.
.
.
.
.
.
ਮੁੰਡਾ:- ਭੈਣ ਜੀ !!
ਇਹ ਸਾਡੇ “ਪਿੰਡ ਆਲੇ ਟੋਭੇ” ਦੇ ਪਾਣੀ ਦਾ ਫਾਰਮੁਲਾ

ਜਦੋ ਇਕ ਦਰਵਾਜ਼ਾ ਬੰਦ ਹੋ ਜਾਂਦਾ ਤਾ
100 ਦਰਵਾਜੇ ਖੁੱਲ ਜਾਂਦੇ ਆ
ਜਿਥੇ ਮਰਜ਼ੀ ਬਹਿ ਕੇ ਰੋ ਲਵੋ


ਮੁਰਗੀ ਆਂਡੇ ਦਿੰਦੀ ਏ, ਮੱਝ ਦੁੱਧ ਦਿੰਦੀ ਏ
ਹਣਾ…..
ਹੁਣ ਆਏ ਦੱਸੋ ਉਹ ਕੋਣ ਹੈ ਜੋ ਇਹ ਦੋਵੇ ਚੀਜਾਂ ਦਿੰਦਾ ਹੈ???
?
?
.
.
.
.
.
.
.
ਨਹੀ ਪਤਾ
.
.
.
.
.
ਨਹੀ ਪਤਾ…. ਮੈਂ ਦੱਸਾਂ
ਦੁਕਾਨਦਾਰ… ਹਾ ਹਾ ਹਾ..
ਮੈ ਪਹਿਲਾਂ ਈ ਦੱਸਿਆ…
ਮੈਂ intelligent ਤਾਂ ਬਹੁਤ ਆਂ….
ਪਰ ਕਦੇ ਮਾਣ ਈ ਨੀ ਕੀਤਾ

ਮੇਰੇ ਵਾਲੀ ਦੇ +2 Cho 91% Number ਕੀ
ਆ ਗਏ…… :O
:
ਹੁਣ ਕਹਿਂਦੀ.. :/ ??
.
.
.
.
.
.
.
.
.
.
.
:
ਮੈਂ ਨਲਾਇਕਾਂ ਨੂਂ ਮੂੰਹ ਨੀ ਲਾਉਦੀ .


ਮਿੱਤਰਾਂ ਦਾ ਭੂੰਡ ਛੱਡ ਕੇ,ਨੀ ਤੂੰ 🙁
.
.
.
.
.
.
.
.
.
.
.
.
.
.
ਪਾਣੀ ਵਾਲੀ ਬੱਸ ਵਿੱਚ ਬੈਠ ਗਈ..


ਕੱਲ ਮੈਂ ਪੂਰੇ 90 ਹਜ਼ਾਰ ਰੁਪਏ ਲੈਕੇ I-PHONE 7 ਲੈਣ
ਚੱਲਿਆ ਸੀ . .?
.
ਪਰ ਫਿਰ ਮੰਮੀ ਕਹਿੰਦੀ ਪੁੱਤ………..?
.
.
.
.
.
.
.
.
.
.
.
.
.
.
.
ਉੱਠ ਖੜ ਦੁਪਹਿਰਾ ਹੋ ਗਿਆ. .
ਹੁਣ ਪਿਆ ਹੀ ਰਹਿਣਾ

ਸੀਮਾ ਨੇ ਉਂਗਲੀ ਦੇ ਇਸ਼ਾਰੇ ਨਾਲ ਆਪਣੇ
ਪਤੀ ਘੂਗੀ ਨੂੰ ਬੁਲਾਇਆ …
,,,
ਘੂਗੀ :- ਹਾਂ ਬੋਲ ਕੀ ਕੰਮ ਆ ?
.
.
.
.
.
.
.
ਸੀਮਾ :- ਕੁਝ ਨਹੀਂ ਬਸ ਉਂਗਲੀ
ਦੀ ਤਾਕ਼ਤ ਚੈਕ ਕਰ ਰਹੀ ਸੀ

ਅਕਬਰ ਕਹਿੰਦਾ.. ਸੈਨਾਪਤੀ…ਮੈਨੂੰ ੲਿਕ ਗੱਲ ਤੇ ਦੱਸ,
ਸਾਨੂੰ ਅਨਾਰਕਲੀ ਨੂੰ ਲੱਭਦਿਅਾਂ ਸਵਾ ਮਹੀਨਾ ਹੋ ਗਿਅਾ ..
ਅਸੀ ਲੱਭ ਕਿੳੁ ਨੲੀ ਪਾ ਰਹੇ… :O ?
.
.
.
.
.
.
.
.
.
.
.
.
.
.
.
.
ਸੈਨਪਤੀ – ਮਹਾਰਾਜ .
……ਅਸੀ ਮੁਗਲ ਅਾ ..ਗੂਗਲ (Google) ਨੲੀ


ਮੋਕੇ ਦਾ ਫਾੲਿਦਾ ਕਿੱਦਾ ੳੁਠਾੲਿਅਾ ਜਾਂਦਾ ੲੇ,
ੳੁਨਾ ਲੋਕਾ ਤੋ ਸਿੱਖਣਾ ਚਾਹੀਦਾ
.
ਜੋ Free ਦੇ net ਦੇ ੲਿੰਤਜਾਰ ਚ ਹਮੇਸਾ
ਅਾਪਣਾ wi-fi ਚਾਲੂ ਰੱਖਦੇ ਨੇ


ਜਦੋਂ ਹੁਸਨਾਂ ਦਾ ਕਰਦੀ ਘਮੰਡ ਕੋਈ ਨਾਰ
ਰਹਿੰਦੀ ਕਦਰ ਨਾ ਜੁਲਫਾ ਦੇ ਜਾਲ ਦੀ
ਮੇਰਾ ਰੁੱਕਦਾ ਨਹੀਂ ਹਾਸਾ ਮੈਨੂੰ ਅੱਜ ਪਤਾ ਲਗਾ
ਨੀ ਤੂੰ shaadi dot com ਉੱਤੇ ਮੁੰਡਾ ਭਾਲਦੀ

ਘਰਵਾਲੀ ਆਪਣੇ ਘਰਵਾਲੇ ਨੂ — ਦੇਖੋ ਜੀ
ਮੈਨੂ ਡਾਕਟਰ ਨੇ ਸਲਾਹ ਦਿਤੀ ਆ ਕੇ ਆਪਣੀ
ਸੇਹਤ ਦਾ ਖਿਆਲ ਰਖਣ ਲਈ
switzerland,, ਯਾ,, france ਘੁਮਣ ਜਾਣਾ ਚਾਹਿਦਾ,,
ਤੁਸੀਂ ਮੈਨੂ ਕਿਥੇ ਲੈ ਕੇ ਜਾਣਾ ਪਸੰਦ ਕਰੋਂਗੇ ??
.
.
.
.
.
.
.
.
.
ਘਰਵਾਲਾ :— ਦੂਜੇ ਡਾਕਟਰ ਕੋਲ


ਸੱਚੀ ਆਪਣੇ ਆਪ ਤੇ ਮਾਣ ਜਿਹਾ ਹੋ ਜਾਂਦਾ….
.
.
.
.
.
ਜਦੋਂ JIO Customer Care ਵਾਲੀ ਬੀਬੀ ਕਹਿੰਦੀ ਆ…
ਆਪਕੀ Call ਹਮਾਰੇ ਲੀ ਏ Important ਹੈ
ਲਾਈਨ ਪੇ ਬਣੇ ਰਹੋ

ਬਚਪਨ ‘ਚ ਅਸੀਂ ਸਮਝਦੇ ਰਹੇ
ਕਿ ਅੰਗੂਠਾ
ਸਿਰਫ ਚੂਸਣ ਲਈ
ਬਣਾਇਆ ਗਿਆ….
.
.
.
.
ਪਰ ਇਹ ਸਾਨੂੰ ਅੱਜ ਪਤਾ ਲੱਗਿਆ
ਕਿ…. .
.
.
.
.
.
.
.
ਰੱਬ ਨੇ ਅੰਗੂਠਾ Whatsapp ਤੇ Facebook
ਚਲਾਉਣ ਲਈ ਦਿੱਤ

ਬੱਚਾ-ਮੰਮੀ ਮੈ ਇਸ ਜਗਾ ਤੋ ਪਟਾਕੇ ਲੈ
ਲਵਾਂ
:
:
:
: :
ਮੰਮੀ -ਬੇਟਾ ਇਹ ਦੁਕਾਨ ਨਹੀ ਗਰਲਜ
ਹੋਸਟਲ ਹੈ
:
:
: :
:
:
:
:
: :
ਬੱਚਾ:ਮੰਮੀ ਪਰ ਪਾਪਾ ਤਾ ਕਹਿੰਦੇ
ਸੀ ਇਥੇ ਬਹੁਤ ਫੁੱਲ ਝੜੀਆਂ ਨ.