ਕਲ ਮੈਨੂ ਕਾਲਜ ਚੇ ਆ ਕੇ ਕਹਿਣ ਲਗੀ
ਵੇ “AMLIYA” ਦਸ ਮੇਰੀ ਆ ਜੀਨ ਕਿਨੇ
ਦੀ ਹੋਵੇਗੀ
.
.
ਮੈ ਕਿਹਾ 1700 ਦੀ ਆਂ
ਕਹਿਦੀ ਤੈਨੂੰ ਕਿਦਾ ਪਤਾ ਲਗਾ
ਮੈ ਕਿਹਾ ਤੇਰੀ ਜੀਨ ਪਿਛੇ
ਜਿਸਦਾ mobile
ਵਿਕਿਆ ਉਸ ਵਿਚਾਰੇ ਨੇ ਦਸਿਆ
ਪਿੰਟੂ ਮੋਬਇਲ ਦੀ ਦੁਕਾਨ ਤੇ’ ਜਾਕੇ :- ਬਾਈ ਜੀ ,
ਮੋਬਇਲ ਚ’ ਗਾਨੇ ਭਰਨੇ ਨੇ..
ਦੁਕਾਨਦਾਰ:- MEMORY CARD ਲੈਕੇ
ਆਇਆਂ ..?
.
.
.
.
.
.
.
.
.
.
ਪਿੰਟੂ:- ਨਹੀਂ ਜੀ, Rashan ਕਾਰਡ ਲੈ
ਆਇਆਂ…….lolz
ਸਹੇਲੀ ਕਹਿੰਦੀ :ਮੈਨੂੰ iPhone
ਲੈ ਦਿਉ………?
..
ਮੈ ਕਿਹਾ .. :O ??ㅤㅤ
.
.
.
.
.
.
.
.
.
ㅤㅤ
ਬਾਂਦਰੀਏ ਮੈ ਤਾਂ ਪਹਿਲਾਂ ਈ 10 Rs. Airtel
Loan ਲਿਆ ਹੋਇਆ.
ਓਹ ਦਿਨ ਭੁੱਲ ਗਈ !
,,
,,
,,
,,
,,
,,
,,
,,
,,
ਜਦੋ ਖਾਲੀ ਬੋਤਲਾ ਵੇਚ ਕੇ ਪਾਪੜ ਖਾਂਦੀ ਸੀ
ਤੇ ਕਹਿੰਦੀ ਸੀ ਭਾਈ ਭਾਈ ਖੱਟਾ ਜਿਆਦਾ ਪਾਈ..
100 ਕਾਂ ਵੀ ਮਿਲ ਕੇ
ਓਨਾਂ Kaw Kaw ਨਹੀ ਕਰਦੇ
.
.
.
ਜਿੰਨਾ 2 ਕੁੜੀਆਂ ਮਿਲ ਕੇ Awww Awww ਕਰਦੀਆ ਨੇ..
ਜਦੋਂ ਦੀ ਫੈਸਬੂਕ ਆਲੀਆਂ ਨੇ ਆਹ ਫਿਲੀੰਗ ਆਲੀ ਆਪਸ਼ਨ ਬਨਾਈ ਏ ..
.
.
.
.
.
ਬੰਦੇ ਕੁੱਝ ਜਿਆਦਾ ਈ ਫਿਲੀੰਗ ਲੈਣ ਲਗ ਪਏ..
ਅਧੂਰੀ ਜਾਣਕਾਰੀ ਨਾਲ ਕਿਸੇ ਨਾਲ
ਪੰਗਾ ਨਾ ਲਵੋ
.
.
.
.
ਕਈ ਵਾਰੀ ਲੱਸੀ ਹੋ ਜਾਦੀ ਹੈ !!
ਲੋਕਾ ਦੇ Break up ਹੋਈ ਜਾਂਦੇ ਆ…..
ਮੈਂ ਕਦੇ ਕਿਸੇ ਕੁੜੀ ਨਾਲ ਬਹਿ ਕੇ
Thumps up ਵੀ ਨੀ ਪੀ ਸਕਿਆ.
5-7 ਅਮਲੀ ’ਕੱਠੇ ਹੋਗੇ। ਇੱਕ
ਅਮਲੀ ਕਹਿੰਦਾ ਸੁਖਬੀਰ ਤੋਂ ਸਿਰੋਪਾ ਲੈਣਾ ਕਿਸੇ ਨੇ?
.
ਬਾਕੀ ਅਮਲੀ ਕਹਿੰਦੇ………??
.
.
.
.
.
ਡਮਾਕ ਠੀਕ ਆ ਤੇਰਾ?
..
ਸੁਖਬੀਰ ਤੋਂ ਸਿਰੋਪਾ ਕਿਵੇਂ ਲੈ ਲਾਂਗੇ ?
.
ਅਮਲੀ ਕਹਿੰਦਾ ਚਲੋ ‘ਆਮ ਆਦਮੀ ਪਾਰਟੀ’ ਦੇ
ਮੈਂਬਰ ਬਣੋ ਸਾਰੇ। 10-15 ਦਿਨਾਂ ਬਾਅਦ
ਐਲਾਨ ਕਰ ਦੇਵਾਂਗੇ …
…
ਕਿ ਅਸੀਂ ਅਕਾਲੀ ਦਲ ’ਚ
ਵਾਪਸ ਆ ਗੇ………..
.
.
.
.
.
.
ਫੇਰ ਦੇਖਿਓ ਸੁਖਬੀਰ
ਸਿਰੋਪੇ ਦਿੰਦਾ, ਨਾਲੇ ਡੋਡੇ, ਨਾਲੇ ਫ਼ੀਮ
ਮਾਸਟਰ ਸਕੂਲ ਚ੍ਹ ਬੱਚੇ ਦੀ ਰੋਟੀ ਖਾ ਗਿਆ
Master – ਬੱਚੇ ਘਰ ਜਾ ਕੇ ਨਾ ਦੱਸੀ ਕੇ ਮੈ ਤੇਰੀ ਰੋਟੀ ਖਾਦੀ ਆ…
.
ਬੱਚਾ – ਜੀ ਨਹੀ ਦੱਸਦਾ ਮੈ ਕੋਈ ਹੋਰ ਗੱਲ ਬਣਾ ਲੇਣੀ ਆ
ਮਾਸਟਰ – ਫੇਰ ਕੀ ਕਹੇਗਾ ਘਰ ਜਾਕੇ ?.
.
.
.
.
ਬੱਚਾ- ( ਹਲਕੀ ਜਹੀ ਅਵਾਜ਼ ਚ ) ਜੀ ਮੈ ਕਿਹ ਦੇਣਾ ਕੇ ਮੇਰੀ ਰੋਟੀ
ਅੱਜ ਕੁੱਤਾ ਖਾ ਗਿਆ,
ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ
ਵੋਟਾਂ ਦੀਆ ਲੱਖ ਲੱਖ ਵਧਾਈਆਂ
ਰੱਬ ਕਰੇ ਇਹ ਵੋਟਾਂ ਸਭ ਲਈ
ਖੁਸ਼ੀਆਂ ਭਰੀਆਂ ਆਉਣ
ਜਿਤੂਗਾ ਬੲੀ ਜਿਤੂਗਾ
🤔🤔.
.
.
.
.
.
.
.
.
.
.
.
.
.
.
.
.
.
ਕੋੲੀ ਨਾ ਕੋੲੀ ਤਾ ਜਿਤੂਗਾ!!
😬😜
ਇੱਕ ਤਾ ਤੇਰੀ ਯਾਦ ਸਾਤਾਵੇ
ਦੂਜੀ ਦਾ ਵੀ NumbeR ਬੰਦ ਆਵੇ .
..
ਤੇ ਤੀਜੀ ਵੀ Offline ਹੋ ਗਈ
ਚੋਥੀ ਤਾਂ ਪੰਜ ਮਿੰਟ ਪਹਿਲਾ ਹੀ Bye Bye ਕਹਿ ਗਈ..
.
ਬਾਕੀ ਦੋ ਤਾ ਥੋਡੇ ਯਾਰ ਤੋ ਓਦਾਸ ਆ
ਬਸ ਹੁਣ ਤਾ ਸਤਵੀ ਤੋ ਆਸ ਆ.
ਇਕ ਔਰਤ ਨਵਾ ਸਿਮ ਲੈ ਕੇ ਆਈ,
ਸੋਚਿਆ ਆਵਦੇ ਘਰਵਾਲੇ ਨੂੰ Surprise ਦੇਵਾਂਗੀ,
ਰਸੋਈ ‘ਚ ਜਾ ਕੇ ਆਵਦੇ ਘਰ ਆਲੇ
ਨੂੰ ਕਾਲ ਕਰਕੇ ਕਹਿੰਦੀ ”’HELLO DARLING”
.
.
.
ਓਹਦੇ ਘਰਆਲਾ ਬੋਲਿਆ,”
ਬਾਅਦ ਚ ਕਾਲ ਕਰੀ ਸੋਹਣੀਏ, ਓਹ ਸਾਲੀ ਹਜੇ ਰਸੋਈ ਚ ਆ..
ਇਕ ਗੱਲ ਦਿਲ ਜਿਹਾ ਬਹੁਤ
ਤੜਫਾਉਦੀ ਆ…..
.
.
.
.
.
.
.
.
.
.
.
.
.
..
.
ਮੈ ਤਾ ਪੇਪਰਾ ਵਿਚੋ ਫੇਲ ਹੋ ਜਾਣਾ
ਕੀਤੇ ਮੇਰੇ ਨਾਲ ਦੇ ਨਾ ਪਾਸ ਹੋ ਜਾਣ.
ਜੋਤਿਸ਼ੀ:- ਪੰਜਾਬੀ ਮੁੰਡੇ ਦਾ ਹੱਥ ਵੇਖ ਕੇ ਬੋਲਿਆ, ਪੁੱਤ ਤੂੰ
ਬੜਾ ਪੜ੍ਹੇਗਾ …
.
ਮੁੰਡਾ:- Yarr……………..?
.
.
.
.
ਪੜ੍ਹ ਤਾਂ ਮੈਂ ਤਿੰਨ ਸਾਲਾਂ ਤੋਂ ਰਿਹਾ ਹਾਂ, ਇਹ ਦੱਸ
ਪਾਸ ਕਦੋਂ ਹੋਵਾਂਗਾ .