ਕਾਸ ਸਾਡੀ ਵੀ ਕੋਈ ਸਹੇਲੀ ਹੁਦੀ ਤੇ ਪੁਛਦੀ
Janu ਮੀਹ ਆਇਆ ਸੀ ਤੁਸੀ ਰੁੜੇ ਤਾ ਨੀ



ਪੱਪੂ — ਦੇਖ ਮੇਂ ਤੇਰਿਆਂ ਸੋਣੀਆਂ ਜੁਲਫਾਂ ਲਈ ਕੀ ਲੈਕੇ ਆਇਆ .
.
.
.
.
.
.
.
.
.
polli — ਰੋਮਾਂਟਿਕ ਜਿਹੇ ਮੂਡ ਨਾਲ – ਸਵੀਟੀ ਕੀ ਲਿਆਂਦਾ ????????..
.
.
.
.
ਪੱਪੂ —– ਓਸਤਰਾ….. …ਟਿੰਡ ਕੱਢਣੀ ਆ ਤੇਰੀ…….ਮੇਰੇ ਵੀ ਜੂਆਂ ਪਾ ਦਿੱਤੀਆ..

ਇੱਕ ਪਾਕਿਸਤਾਨੀ ਬੇਗਮ ਸੱਜ-ਸੰਵਰ ਕੇ ਆਪਣੇ ਸ਼ੌਹਰ ਨੂੰ ਕਹਿਣ ਲੱਗੀ ਜਾਨੂੰ ਕਿਹੋ ਜਿਹੀ ਲੱਗ ਰਹੀ ਹਾਂ…
.
ਸ਼ੌਹਰ ਬੋਲਿਆ
ਬੇਗਮ …??
.
.
..
ਖੁਦਾ ਕਸਮ ਏਦਾਂ ਦੀ ਲੱਗ ਰਹੀ ਏ ਕਿ ਜੀਅ ਕਰਦਾ ਹੈ
ਹਿੰਦੋਸਤਾਨ ਵਿੱਚ ਹੀ ਸੁੱਟ ਆਵਾਂ ਬੇਗਮ ਸ਼ਰਮਾਉਂਦੀ ਹੋਈ ਬੋਲੀ
ਹਾਏ ਅੱਲ੍ਹਾ ਸਾਫ-ਸਾਫ ਕਿਉਂ ਨਹੀ ਕਹਿੰਦੇ ਕਿ ਬੰਬ ਲੱਗਦੀ ਹਾਂ…

ਮੇਰੇ ਵੱਲੋ ਕੈਪਟਨ ਸਾਬ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ
ਵੋਟ ਤਹਾਨੂੰ ਹੀ ਪਾਵਾ ਗਏ ਪਰ ਦਿੰਨ ਵਿੰਚ
10-15 ਵਾਰ ਫੋਨ ਨਾ ਕਰਿਆ ਕਰੋ
ਘਰ ਦੇ ਸ਼ੱਕ ਕਰਦੇ ਨੇ▪●●●
ਧੰਨਵਾਦ


ੲਿਕ ਮਾਤਾ ਦਾ ਜਵਾੲੀ ਬਹੁਤ ਕਾਲੇ ਰੰਗ ਦਾ ਸੀ .
ਸੱਸ ਕਹਿਦੀ ਜਵਾੲੀ ਰਾਜਾ ੲਿਕ ਮਹੀਨਾ ਹੁਣ ਤੂੰ ਸਾਡੇ ਕੋਲ ਰੁੱਕ ਜਾ ..
ਦੁੱਧ ਦਹੀ ਖਾ ਅਰਾਮ ਨਾਲ ਅੈਸ ਕਰ .
ਜਵਾੲੀ – ਸੱਸ ਜੀ ਅੱਜ ਬੜਾ ਪਿਅਾਰ ਅਾੳੁਣ ਦਿਅਾ ਜਵਾੲੀ ਰਾਜੇ ਤੇ
ਸੱਸ- ਪਿਅਾਰ ਪਿੳੁਰ ਕੁਸ਼ ਨੲੀ ਕਾਲੇ ਮੂੰਹ ਵਾਲਿਅਾ ..
ਸਾਡੀ ਮੱਝ ਦਾ ਕੱਟਾ ਮਰ ਗਿਅਾ ..
ਘੱਟੋ ਘੱਟ ਤੈਨੂੰ ਦੇਖ ਕੇ ਦੁੱਧ ਤਾ ਦਿੰਦੀ ਰਹੇ

ਲੈਟ ਹੈਨੀ ਸੀ,,,,,,,,
.
ਜੱਗੇ ਦੀ ਜਨਾਨੀ ਬਿਜਲੀ ਬੋਰਡ ਦੇ ਦਫਤਰ ਫੋਨ
ਲਾ ਕੇ ਕਹਿੰਦੀ,,,,,
.
ਇਹਨੂੰ ਛੱਡਦੇ ਹੁਣ ਆਪਣੀ ਮਾਂ ਨੂੰ ,,,ਸਵੇਰ
ਦੀ ਫੜੀ ਹੋਈ ਆ .


ਆਉਗਾ Din ਸਗਨਾ ਵਾਲਾ,
Family ਨੂੰ ਪੂਰਾ ਚਾਅ ਹੋਊਗਾ…
ਬਾਕੀਆ ਨੇ ਆਪੇ ਪਿੱਛੇ ਹੱਟ ਜਾਣਾ ..
ਬਸ !! ਵਿਚਾਰੀ ਇੱਕ ਦਾ Future
ਤਬਾਹ ਹੋਊਗਾ……..


ਮੈਂ ਇੱਕ ਕੁੜੀ ਨੂੰ ਅੱਖ ਮਾਰੀ
.
.
.
.
.
.
ਮੈਨੂੰ ਕਹਿੰਦੀ ਮੇਰਾ boyfriend ਆ ਨਾਲ ਤੈਨੂੰ ਬਆਦ ਚ
ਨੰਬਰ ਦਿਨੀ ਆ ਆਪਣਾ

ਬੱਚਾ ਨਕਲੀ ਦੀ ਰੇਲ ਗੱਡੀ ਨਾਲ
ਖੇਡ ਰਿਹਾ ਸੀ ਨਾਲ ਨਾਲ ਬੋਲੀ ਜਾਦਾ ਸੀ…

ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ
ਜਿਸ ਕੰਜਰ ਨੇ ਚੜਣਾ ਚੱੜ ਜਾਵੇ………….. 😀
.
.
.
.
.
ਪਿਓ ਨੇ ਗੱਡੀ ਫੱੜ ਕੇ ਦੋ ਚਪੇੜਾ ਮਾਰੀਆਂ ਮੁੰਡੇ ਦੇ…..?
.
.
.
.
.
.
.
.
10 ਮਿੰਟ ਬਾਅਦ ਬੱਚਾ ਫਿਰ..
ਕਹਿੰਦਾ ਜਿਸ ਕੁੱਤੇ ਨੇ ਉੱਤਰਨਾ ਉੱਤਰ ਜਾਵੇ..
.
ਜਿਸ ਕੰਜਰ ਨੇ ਚੜਣਾ ਚੜ ਜਾਵੇ..
ਗੱਡੀ ਅੱਗੇ ਕਿਸੇ ਕੰਜਰ ਦੀ ਵਜਾ ਨਾਲ 10 ਮਿੰਟ ਲੇਟ ਹੋਗੀ ਆ..

ਵਿਆਹ ਤਾ ਤੇਰੇ ਨਾਲ
ਹੀ ਕਰਾਉਣਾ ..
.
.
.
. . .
ਨਹੀ ਤਾ ਤੇਰਾ v ਨਹੀ ਹੋਣ
ਦੇਣਾ


ਹਾਥੀ ਦੇ ਉੱਤੇ ਤੋਤਾ ਬੈਠਾ
ਤੇ ਹਾਥੀ ਮਰ ਗਿਆ
.
ਕਿੱਦਾਂ ?
.
Socho?
.
.
.
.
.
ਹਾਥੀ ਦਾ ਨਾਂ ਤੋਤਾ ਸੀ
ਤੇ ਤੋਤੇ ਦਾ ਨਾਂ ਹਾਥੀ ਸੀ hahaha


ਜਦੋ ਕਿਤੇ 2-4 PEG ਲਾ ਲਵਾ ,
Status ਬੜਾ ਅੱਤ ਪੈਂਦਾ ,
.
.
.
.
.
.
.
.
ਤੇ ਜਦੋ ਕਿਤੇ ਜਿਆਦਾ ਪੀ ਲਵਾ ਫਿਰ
ਤਾ ਆ
ਡੱਬਾ ਜਿਆ ਈ ਨੀ ਲੱਭਦਾ ਜਿੱਥੇ Status
ਪੈਂਦਾ :p

ਕੁੜੀਆ ਵੀ ਕਮਾਲ ਈ ਹੁੰਦੀਆ
ਨਾਲੇ ਤਾਂ ਬਿਊਟੀ ਪਾਰਲਰ ਜਾਂਦੀਆ ਤਿਆਰ ਹੋਣ
ਵਾਸਤੇ…

.
.
.
.
.
.
.
.
ਪਰ ਪਹਿਲਾਂ ਪਾਰਲਰ ਜਾਣ ਵਾਸਤੇ ਵੀ ਤਿਆਰ
ਹੁੰਦੀਆ


ਇੱਕ ਸ਼ਰਾਰਤੀ ਬੱਚੇ ਤੋਂ ਇੱਕ ਆਦਮੀ ਨੇ ਸਵਾਲ ਕੀਤਾ…
?
?
?
ਬਿੱਲੀ ਪੂਛ ਕਿਉਂ ਹਿਲਾਉਂਦੀ ਹੈ???
? ? ?
ਬੱਚੇ ਨੇ ਜਵਾਬ ਦਿੱਤਾ
.
.
. ,
, ,
,
.
ਕਿਉਂਕਿ ਪੂਛ ਬਿੱਲੀ ਦੀ ਹੈ ਤੇਰੇ ਪਿਉ ਦੀ ਨਹੀਂ..

ਕਿਸੇ ਦੇਸ਼ ਦੀ history ਤੋਂ ਉਥੋਂ ਦੇ ਸੱਭਿਆਚਾਰ ਦਾ ਪਤਾ ਲੱਗਦਾ
ਤੇ
.
.
.
. .
.
ਤੁਹਾਡੇ internet browser ਦੀ history ਤੋਂ ਤੁਹਾਡੇ ਚਰਿੱਤਰ ਦਾ

ਜਦੋ ਮੈ Jamya ਸੀ ,
ਮੈਨੂੰ ਜਨਮ ਸਰਟੀਫੀਕੇਟ ਨਾਲ ਸਨਮਾਨਤ
ਕਿਤਾ ਗਿਆ .
.
.
.
.
ਮਤਬਲ ਕੀ ਮੈ ਤਾਂ ਬਚਪਨ ਤੋ ਈ ਹੋਣਹਾਰ ਹਾ