ਸਾਡੇ ਵੀ ਕਮਲੀਏ. 22 ਕਿੱਲੇ ਸੀ…
ਪਰ….
.
.
.
.
.
.
.
.
.
.
.
.
.
.
.
.
.
.
ਜਿੱਦਾ ਜਿੱਦਾ ਮੱਝਾਂ ਵੇਚੀ ਗਏ
ਕਿੱਲੇ ਮਿੱਟੀ ਮੁੱਟੀ ਚ ਦੱਬੇ ਗਏ.



ਅੱਜਕਲ ਦੀਆ ਕੁੜੀਆ ਜੇ ਗੰਗਾ ਨਹਾਉਣ ਜਾਣ ਤੇ
ਪਹਿਲਾ ਫੋਟੋ ਖਿੱਚ ਕੇ status upload ਕਰਨ ਗੀਆ
Bathing… ਗੰਗਾ
Feeling… ਪਵਿੱਤਰ

ਸਾਲਾ ਏਨਾ ਡੱਰ ਤਾ ਭੂਤਾ ਕੋਲੋ ਨੀ ਲਗਦਾਂ
.
.
.
.
ਜਿਨਾ ਕੂੜੀਆ ਨੂ PRoPosë ਕਰਦੇ ਲਗਦਾਂ .

ਅਮਲੀ ਇੱਕ ਦਿਨ ਪੰਡਿਤ ਨੂੰ ਕੁੰਡਲੀ ਦਿਖਾਉਣ??
.
ਪੰਡਿਤ : ਤੇਰਾ ਨਾਮ ਸੰਤਾ ਏ../??
ਅਮਲੀ : ਜੀ ਮਹਾਰਾਜ..
….
ਪੰਡਿਤ : ਤੇਰੇ 2 ਕੁੜੀਆਂ ਤੇ ਇੱਕ ਮੁੰਡਾ ਹੈ..???
ਅਮਲੀ : ਜੀ ਮਹਾਰਾਜ…
….
ਪੰਡਿਤ : ਤੂੰ ਹੁਣੇ ਹੁਣੇ 4 ਕਿੱਲੋ ਖੰਡ ਲੈ ਕੇ ਆਇਆਂ…??
ਅਮਲੀ : ਉਏ ਹੋਏ ! ਮਹਾਰਾਜ ਤੁਸੀਂ ਤੇ
ਅੰਤਰਯਾਮੀ ਹੋ…
……….
.
ਪੰਡਿਤ : ਹੁਣ ਅਗਲੀ ਵਾਰੀ ਜਦੋਂ…
ਆਏਂਗਾ ਤਾਂ ਆਪਣੀ ਕੁੰਡਲੀ ਲੈ ਕੇ ਆਈਂ ….
..
ਰਾਸ਼ਨ ਕਾਰਡ ਨਈ.


ਗੱਲਾ 2 ਹੀ ਯਾਦ ਰੱਖਣਾਂ
ਠੰਢ ‘ਚ ਨਹਾਉਣਾ ਨੀ
ਮੁਸ਼ਕਿਲ ‘ਚ ਘਬਰਾਉਣਾ ਨੀ

ਨਾਗਿਨ ਡਾਂਸ ਦਾ ੲਿਕ ਸਭ ਤੋ ਵੱਡਾ ਫਾੲਿਦਾ ਤਾ ਹੈ.
ਜੇਕਰ ਤੁਸੀ ਸ਼ਰਾਬ ਪੀ ਕੇ ਨੱਚਦੇ ਨੱਚਦੇ ੳੁੱਲਟੀ ਵੀ ਕਰ ਦਿੳੁ.
ਲੋਕਾ ਨੇ ਤਾ ਸਮਝਣਾ ..ਜਹਿਰ ੳੁਗਲ ਰਿਹਾ


Notice Board ਤੇ ਲਗਿਆ Notice ਪੜ
ਕੇ
ਚੀਸ ਜਹੀ ਪੈਂਦੀ ..
ਕਹਿੰਦੇ Roll No. ਨਹੀ ਮਿਲਨੇ
ਓਹਨਾ ਨੂੰ ਫੀਸ
ਜਿਨਾ ਦੀ ਰਹਿੰਦੀ ..
ਨੀ ਲੰਘਗੀ Date
ਆਖੀਰੀ ਵੀ ਅੱਜ ………. ਫਸ
ਗਏ ਦੱਸ ਕੀ ਕਰੀਏ .
ਨੀ ਤੇਰੇ ਲਈ ਲੈਲੀ ਮੁੰਦਰੀ ਫੀਸ ਕਿਥੋ
ਹੁਣ
ਭਰੀਏ


ਸੱਚ ਕਿਹਾ ਸੀ ਭਗਵੰਤ ਮਾਨ ਨੇ ??
????
.
.
.
.
.
.
ਰੰਗ ਗੱਬਰੂ ਨੇ ਪੱਕਾ ਕਰਵਾ ਲਿਆ ਨੀ
ਗੇੜੀਆਂ ਦਾ ਮੁੱਲ ਨਾ ਪਿਆ..

ਬੰਦਾ ਹਰ ਕੰਮ ਉਲਟ ਕਰਕੇ ਹੀ ਖੁਸ਼ ਰਹਿੰਦਾ__
.
.
ਜਿਵੇ ਕਿ
.
.
ਜੇ ਫਾਟਕ ਲੱਗਾ ਹੋਵੇ ਤਾਂ .ਫਾਟਕ ਦੇ ਥੱਲੋਂ ਦੀ
ਮੋਟਰਸਾਇਕਲ
ਕੱਢਣ ਗੇ
.
ਤੇ ਜੇ ਨਾਂ ਲੱਗਾ ਹੋਵੇ
.
.
ਫਿਰ ਦੋਵੇਂ ਪਾਸੇ ਚੰਗੀ ਤਰਾਂ ਵੇਖ ਕੇ ਲੰਗਣਗੇ
ਬੀ ਕਿਤੇ ਗੱਡੀ ਤਾਂ ਨੀ ਆਉਂਦੀ

ਪੰਜਾਬ ਦੀ ਜਨਾਨੀ ਆਪਣੇ ਘਰਵਾਲੇ ਨੂੰ
ਲੜਾਈ ਦੌਰਾਨ ਇਹ ਉਲਾਂਭਾ ਤਾਂ ਜਰੂਰ
ਦਿੰਦੀ ਆ ਕਿ …………
.
.
. .
.
.
.
ਸ਼ੁਕਰ ਕਰ ਰੱਬ ਦਾ ਮੇਰੇ ਵਰਗੀ ਸਾਊ ਤੇ
ਸਿੱਧੀ – ਸਾਧੀ ਜਿਹੀ ਤੇਰੇ ਪੱਲੇ ਪੈ ਗਈ,
ਕੋਈ ਤੇਜ਼ ਤਰਾਰ ਮਿਲ ਜਾਂਦੀ ਤਾਂ ਅਕਲ
ਟਿਕਾਣੇ ਆ ਜਾਂਦੀ
.
.
. .
ਬੰਦਾ ਵਿਚਾਰਾ ਡਰਦਾ – ਡਰਦਾ ਕਈ ਦਿਨ
ਇਹੀ ਸੋਚਦਾ ਰੋਟੀ ਨੀ ਖਾਂਦਾ ਕਿ ਜੇ
ਇਹ ਸਿੱਧੀ – ਸਾਧੀ ਆ ਤਾਂ, ਤੇਜ਼ –
ਤਰਾਰ ਕਿਹੋ ਜਿਹੀ ਹੁੰਦੀ ਹੋਊ


ਕੁੜੀ ਆਪਣੇ boy freind ਨੂੰ ਤੂ ਮੇਨੂ
ਇਕ
ਰਿੰਗ ਲੈਦੇ ਓਸ ਬਹਾਨੇ ਮੈਨੂੰ ਤੇਰੀ ਯਾਦ
ਆਉਂਦੀ ਰਹੁ ,,
(ਮੁੰਡਾ ਥੋੜਾ ਕੰਜੂਸ ਸੀ ) . .
.
.
.
.
.
.
.
.
ਕਹਿੰਦਾ ਤੂੰ ਏ ਸੋਚ ਕੇ ਯਾਦ ਕਰਲਿਆ ਕਰੀਂ ,
ਕੀ ਮੈਂ ਮੰਗੀ ਸੀ ਕੰਜਰ ਨੇ ਦਿੱਤੀ ਨੀ ring


ਬੱਚਾ ਘਰੋ ਕੁੱਟ ਖਾਕੇ ਸਕੂਲ Janda ਸੀ
ਤੇ ਬਹੁਤ ਗੁੱਸੇ ਵਿੱਚ ਸੀ . . .
.
ਰਾਹ ਵਿੱਚ ਕਿਸੇ ਨੇ ਪੁੱਛਿਆ ਬੱਚਾ ਜੀ ਪੜਦੇ ਓ ?? ….
.
.
.
.
.
.
.
.
.
.
.
.
.
.
.
ਬੱਚਾ : ਨਹੀ ਸਾਲਿਆ ਸਕੂਲ ਦੀ dress ਪਾਕੇ
ਤੇਰੀ ਮਾਂ ਦੇ ਵਿਆਹ ਚਲਿਆ C
.
ਤੂੰ ਜਾਣਾ ?

ਮੁੰਡਾ ” ਤੂੰ ਕਿੰਨੇ ਸੇਬ ਖਾ ਸਕਦੀ ਏ ਖਾਲੀ ਢਿੱਡ ਚ ? ?· .
.
.
.
.
ਕੁੜੀ :” ਮੈ 6 ਸੇਬ ਖਾ ਸਕਦੀ ਆ”
.
.
.
ਮੁੰਡਾ :” ਤੂੰ ਇੱਕੋ ਸੇਬ ਖਾਸਕਦੀ ਏ ਖਾਲੀ ਢਿੱਡ ਚ. ਕਿਉੱਕੀ ਜਦੌਂ ਤੂੰ ਦੂਜ਼ਾ ਸੇਬ ਖਾਏਂਗੀ ਉਦੋਂ ਤੇਰਾ ਢਿੱਡ ਖਾਲੀਨਹੀ ਹੋਣਾ ”
.
.
.
.
..
ਕੁੜੀ :” ਵਾਹ ਕਿੰਨਾ ਵਦੀਆ ਚੁਟਕਲਾ ਏ ਮੈਂ
ਆਪਣੀ ਸਹੇਲੀ ਨੂੰ ਵੀ ਦਸਾਂਗੀ ”
.
.
.
..ਅੱਗਲੇ ਦਿਨ
.
.
.
ਕੁੜੀ ਆਪਣੀ ਸਹੇਲੀ ਨੂੰ : ” ਤੂੰ ਖਾਲੀ ਢਿੱਡ ਚ
ਕਿੰਨੇ ਸੇਬ ਖਾ ਸਕਦੀ ਏ ??
.
.
.
.
..
ਸਹੇਲੀ :” ਮੈ 5 ਖਾ ਸਕਦੀ ਆ ”
.

.
.
ਕੁੜੀ:” ਪਾਗਲੇ 6 ਬੋਲਦੀ ਤਾਂ ਤੈਨੂੰ ਕਿੰਨਾ ਘੈੰਟ ਚੁਟਕਲਾ ਸੁਨਾਉਣਾ ਸੀ “


ਠੇਕੇ ਦੀਆਂ ਬੋਤਲਾਂ ਤੋਂ ਖਹਿੜਾ ਛੁੱਟਿਆ . . .
ਜਦੋਂ . . .??
.
.
.
.
.
.
.
.
.
.
.
.
.
.
.
.
.
ਬੇਬੇ ਨੇ ਰਾਤੀਂ ਝਾੜੂ ਨਾਲ ਕੁੱਟਿਆ..

ਲੋਕੀ ਪਤਾ ਨੀ ਕਿਦਾ ਕੁੜੀ ਨੂੰ
ਪ੍ਪੋਜ ਕਰ ਦਿੰਦੇ ਆ . :-\
.
ਮੈ ਤੇ . .. ?
.
.
.
.
.
.
.
.
.
ਗੋਲਗੱਪੇ ਵਾਲੇ ਤੋ ਪਾਪੜੀ ਮੰਗਦੇ
ਨੂੰ ਵੀ ਸ਼ਰਮ ਆ ਜਾਂਦੀ ਆ…

ਬਜਰੰਗੀ ਭਾਈਜਾਨ ਦੇਖ ਕੇ ਸੁਖਵੀਰ ਬਾਦਲ
ਇੰਨਾ ਭਾਵੁਕ ਹੋ ਗਿਆ . . :O
.
ਕਿ . . ..?
.
.
.
.
.
.
.
.
.
ਹਰਸਿਮਰਨ ਨੂੰ ਚੁੱਕ ਕੇ ਪਾਕਿਸਤਾਨ
ਹੀ ਛੱਡ ਆਇਆ..