ਲੱਖ ਰੁਪਏ ਦੀ ਗੱਲ …
ਓਨੇ ਕੁ ..??
.
.
.

.
.
.
.
.
.
.
.
.
.
.
.
.
ਹੀ ਸਟੇਟਸ ਪਾਓ..
ਕਿ ਤੁਸੀ ਬੇਰੁਜ਼ਗਾਰ ਨਾ ਲੱਗੋ…



ਅੱਜ ਘਰਦੇ ਕਹਿ ਰਹੇ ਸੀ ਕੇ ਨਹਾਉਣ ਤੋਂ ਬਾਅਦ ਠੰਡ ਨਹੀਂ ਲੱਗਦੀ
ਪਰ ਮੈਂ ਉਹਨਾਂ ਦੇ ਜਾਲ ਚ ਨੀ ਫਸਿਆ

ਕੀ ਹੋਇਆ ਜੇ ਓਹ ਸਾਨੂ ਬੇਵਫਾ
ਕੇਹਂਦੀ ਹੈ… 🙁

ਮੰਮੀ ਨੇ…???
.
.
.
.
.
.
.
.
.
.
.
.
ਦੱਸਿਆ ਸੀ ਕੀ ਜੋ ਕਹੰਦਾ ਹੁੰਦਾ ਓਹੀ ਹੁੰਦਾ

ਇੱਕ ਔਰਤ ਨੇ ਇੱਕ ਤੋਤਾ 3000 / – ਰੁਪਏ ਵਿੱਚ ਖ਼ਰੀਦਿਆ ।
ਦੁਕਾਨਦਾਰ ਨੇ ਦੱਸਿਆ ਕਿ ਇਹ ਤੋਤਾ ਪਹਿਲਾਂ
ਇੱਕ ਅਜਿਹੀ ਔਰਤ ਦੇ ਕੋਲ ਸੀ ਜੋ ਰੈਡ ਲਾਈਟ ਇਲਾਕੇ ਵਿੱਚ ਰਹਿੰਦੀ ਸੀ ।
ਇਹ ਨਾ ਖ਼ਰੀਦੋ ਭੈਣ ਜੀ ।
ਪਰ ਉਹ ਔਰਤ ਨਹੀਂ ਮੰਨੀ , ਕਿਉਂਕਿ ਉਸਨੂੰ
ਉਹੀ ਖ਼ੂਬਸੂਰਤ ਤੋਤਾ ਪਸੰਦ ਸੀ । ਉਹ ਉਹਨੂੰ ਘਰ ਲੈ ਕੇ ਆ ਗਈ ।
ਤੋਤਾ : ਵਾਹ ਵਾਹ ਨਵਾਂ ਘਰ ।
ਉਸ ਔਰਤ ਨੂੰ ਚੰਗਾ ਲਗਾ ਪਰ ਜਦੋਂ ਉਸਦੀ 2 ਬੇਟੀਆਂ ਸਕੂਲ ਵਲੋਂ ਆਈ ਤੱਦ ,
ਤੋਤਾ : ਵਾਹ ਵਾਹ ਨਵੀਂ ਨਵੀਂ ਲਡ਼ਕੀਆਂ ।
ਹੁਣ ਉਸ ਔਰਤ ਨੂੰ ਥੋੜ੍ਹੀ ਟੇਂਸ਼ਨ ਹੋਈ ।
ਪਰ ਜਦੋਂ ਸ਼ਾਮ ਨੂੰ ਉਸਦਾ ਪਤੀ ਘਰ ਆਇਆ ਤਦ ,
ਤੋਤਾ : ਓਏ ਸਾਲਿਆ ਤੂੰ ਏਧਰ ਵੀ ?


ਪਿਆਰ ਇਕਤਰਫਾ ਹੀ ਖੂਬਸੂਰਤ ਹੈ…🤗😍
.
.
.
.
.
.
ਦੋ ਤਰਫਾ ਹੋਣ ਉੱਤੇ ਕਦੇ ਕਦੇ ਵਿਆਹ ਹੋ ਜਾਂਦਾ ਹੈ

ਮੈ ਮੰਮੀ ਨੂੰ ਪੁੱਛਿਅਾਂ…
ਜੇ Phone ਚੁ Internet ਨਾਂ ਹੁੰਦਾ..
.
ਤਾਂ ਕੀ ਹੋਣਾ ਸੀ ……..?
.
.
.
.
.
.
.
.
.
.
.
.
.
.
ਮੰਮੀ ਕਹਿੰਦੇ ਹੋਣਾ ਕੀ ਅਾਂ [ 🙆 ] ਤੇਰੀ ਭੋਰਾ ੲਿਜ਼ਤ ਹੋਣੀ ਸੀ.


ਇਕ ਸੱਚ ਆਹ ਵੀ…
ਦੁਨੀਆ ਚ ਹਰ ਇਨਸਾਨ ਦਾ ਵੱਖਰਾ ਵੱਖਰਾ ਨਾਮ ਹੈ…
.
ਪਰ ਜਦੋਂ ……..???
.
.
.
.
.
.
.
.
.
.
.
.
.
.
.
.
.
ਅਸੀ ਭੀੜ ਚ ਅਵਾਜ਼ ਮਾਰਦੇ ਹਾਂ..
ਓਏ ਫੁੱਦੂਆ …. 😝😝😂
.
ਰੱਬ ਦੀ ਸੋਹ 20 ਚੋਂ 18 ਲੋਕ ਮੁੜ ਕੇ ਦੇਖਦੇ ਆ..


ਜਿਲ੍ਹਾ ਸੰਗਰੂਰ ਦੇ ਪਿੰਡ ਬੋਪੁਰ ਚ ਇੱਕ ਬੱਚੇ ਦਾ ਜਨਮ ਹੋਇਆ..
ਜਿਸਦਾ ਵਜਨ 20 ਕਿਲੋਗ੍ਰਾਮ ਸੀ..
.
5 ਮਿੰਟ ਬਾਅਦ ਉਹ ਖੜਾ ਹੋ ਗਿਆ…….. :O :O ??
.
.
.
2 ਦਿਨਾ ਬਾਅਦ ਉਹ ਭੱਜਣ ਲੱਗ ਪਿਆ..
ਤੇ 20 ਦਿਨਾ ਬਾਅਦ ਉਸ ਦਾ ਭਾਰ 30 ਕਿਲੋਗ੍ਰਾਮ ਹੋ ਗਿਆ…
.
ਇਹ ਇਕ ਸੱਚੀ ਘਟਨਾ ਹੈ…..??
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.
.

ਕਿਉਂਕਿ ਇਹ ਬੱਚਾ ਮੱਝ ਦਾ ਸੀ…..!!
ਧਿਆਨ ਨਾਲ ਪੜ੍ਹਨ ਲਈ ਧੰਨਵਾਦ….

ਮੇਰਾ ਪਿਆਰ ਤਾਂ ਭਾਂਵੇ ਫਲੌਪ ਹੋ ਗਿਆ..
ਪਰ..??
.
.
.
.
.
.

.
.
.
ਤੇਰੀ ਯਾਦ ਚ੍ ਲਿਖੇ ਸਾਰੇ Status ਸੁਪਰਹਿੱਟ
ਰਹੇ

Whatsapp ਤੇ ਇੱਕ ਬੰਦਾ ਇੰਨੀ
ਉਦਾਸ shayari ਕਰਦਾ ਹੈ …….
.
ਕਿ ਹੁਣ ਤਾ ਮੈਂ…??
.
.
.
.
.
.
.
ਵੀ ਉਸਦੀ girlfriend ਨੂੰ miss
ਕਰਨ ਲਗ ਪਿਆ ਹਾਂ


ਇਕ ਸਰਵੇ ਮੁਤਾਬਿਕ ਪਤਾ ਚੱਲਿਆ ਹੈ ਕੇ
ਜਿਨ੍ਹਾਂ ਪਾਣੀ ਕੁੜੀਆਂ ਦੇ ਮੂੰਹ ਚ ਗੋਲਗੱਪੇ
ਦੇਖ ਕੇ ਆ ਜਾਂਦਾ
ਓਨਾ ਪਾਣੀ ਮੁੰਡਿਆਂ ਦੇ ਮੂੰਹ ਚ
ਸ਼ਰਾਬ ਦੀ ਬੋਤਲ ਦੇਖ ਕੇ ਆ ਜਾਂਦਾ ਹੈ


ਇਕ Businessman ਨੇ ਚਿੜੀਆਘਰ ਖੋਲਿਆ ਤੇ ਟਿਕਟ 100 rs.
ਰੱਖੀ ਪਰ ਕੋਈ ਨਾ ਆਇਆ……
.
ਫੇਰ ਟਿਕਟ 50 rs. ਕਰ ਦਿੱਤੀ …..??
.
.
ਕੋਈ ਨਾ ਆਇਆ….
ਫੇਰ 30 rs. ਕਰ ਦਿੱਤੀ ਕੋਈ ਨਾ ਆਇਆ…
.
ਫੇਰ ਉਸਨੇ Entry Free ਕਰ ਦਿੱਤੀ ਸਾਰਾ ਚਿੜੀਆਘਰ
ਜਨਤਾ ਨਾਲ ਭਰ ਗਿਆ ਪਰ ਉਸ ਨੇ ਸ਼ੇਰਾਂ ਵਾਲੇ
ਪਿੰਜਰੇ ਦੇ ਸਾਰੇ Gate ਖੋਲ੍ਹ ਦਿੱਤੇ ਤੇ
.
ਚਿੜੀਆਘਰ ਦੇ ਸਾਰੇ Main Gate ਬੰਦ ਕਰ ਦਿੱਤੇ & ਖੋਲ੍ਹਣ
ਦੇ ਰੱਖੇ ਪੂਰੇ 200 ਰੁਪਏ..
.
NOTE:- ਇਸ ਦਾ Reliance jio sim ਨਾਲ ਕੋਈ
ਸਬੰਧ ਨਹੀਂ

FB ਤੇ ਦੋ ਤਰਾਂ ਦੇ ਲੋਕ ਹੁੰਦੇ ਹਨ ਇਕ
ਉਹ ਜੋ ਤਨਹਾਈ ਵਿੱਚ ਰੋਂਦੇ ਹਨ
.
.
ਅਤੇ ਦੂਸਰੇ ਜੋ 99 ਲੋਕਾਂ ਨੂੰ ਟੈਗ ਕਰਕੇ ਰੋਂਦੇ ਹਨ..


Serious Warning
31 ਦਸੰਬਰ ਦੀ ਰਾਤ ਨੂੰ ਕਰੀਬ 11:59 ਵਜੇ ਘਰੋਂ ਬਾਹਰ ਨਾ ਨਿਕਲਿਓ
ਨਹੀਂ ਤਾਂ ਤੁਸੀਂ ਅਗਲੇ ਸਾਲ ਹੀ ਵਾਪਿਸ ਆਓਗੇ
ਕਿਰਪਾ ਕਰਕੇ ਸਾਰਿਆਂ ਨਾਲ ਸ਼ੇਅਰ ਕਰੋ

ਯਾਤਰੀ – ਕੀ ਮੈਂ ਇੱਥੇ
ਇੱਕ ਸਿਗਰਟ ਪੀ ਸਕਦਾ ਹਾਂ ?
ਸਟੇਸ਼ਨ ਮਾਸਟਰ : ਨਹੀਂ…
ਇੱਥੇ ਸਿਗਰਟ ਪੀਣਾ ਸਖ਼ਤ ਮਨਾ ਹੈ ।
ਯਾਤਰੀ – ਫਿਰ ਇੱਥੇ ਇਨ੍ਹੇ
ਸਿਗਰਟ ਦੇ ਟੁਕੜੇ ਕਿਵੇਂ ਪਏ ਹਨ ?
ਸਟੇਸ਼ਨ ਮਾਸਟਰ – ਇਹ ਉਨ੍ਹਾਂ ਲੋਕਾਂ ਨੇ ਸੁੱਟੇ ਨੇ
ਜੋ ਪੁੱਛਦੇ ਨਹੀਂ

JIO ਦੇ ਪਲਾਨ ਨੇ ਜੇਕਰ ਕਿਸੇ ਦਾ ਸਭ ਤੋਂ ਜ਼ਿਆਦਾ ਨੁਕਸਾਨ ਕਰਾਇਆ ਹੈ ਤਾਂ…
ਉਹ ਹੈ ਚੋਰ ਲੋਕ ਬੇਚਾਰੇ ਜਿਸ ਵੀ ਘਰ ਵਿੱਚ ਚੋਰੀ ਕਰਨ ਜਾਂਦੇ ਨੇ
ਕੋਈ ਨਾ ਕੋਈ ਆਸ਼ਿਕ ਜਾਗ ਰਿਹਾ ਹੁੰਦਾ ਆ