ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ
ਤੇ ਕਿੰਨੇ ਪੈਸੇ ਲੱਗਦੇ ?..
.
ਡਾਕਟਰ : 80,000..
.
.
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ
ਦਈਏ ਫਿਰ ?😜
.
.
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ…
ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਾ



ਫੇਕ ID ਬਣਾ ਕੇ ਚੈਟ ਕਰਨ ਵਾਲਿਓ…!
ਮੇਰੀ ਇੱਕ ਗੱਲ ਯਾਦ ਰੱਖਿਓ…..!
ਤੁਸੀਂ ਜਿੰਦਗੀ ‘ਚ……?
.
.
.
.
.
.
.
.
.
.
.
.
.
.
.
.
.
.
.
.
.
.
ਕਦੇ ਮਾਂ ਨੀ ਬਣ ਸਕਦੇ..

ਮੈਂ ਇੱਕ ਕੁੜੀ ਨੂੰ ਪੁਛਿਆ ਕੇ ਤੁਸੀਂ ਫੇਸਬੁੱਕ
ਵਰਤਦੇ ਹੋ ?
.
.
.
ਉਹ ਕਹਿੰਦੀ ਨਹੀਂ ਮੈਂ
ਤਾਂ ਕੁਦਰਤੀ ਸੋਹਣੀ ਆਂ

ਮੈਂ – ਡੈਡ ਮੈਂ ਬਾਹਰ ਪਾਰਟੀ ਕਰਨ ਜਾ ਰਿਹਾ ਆ
ਡੈਡ – ਸਾਡੇ ਘਰ ਚ ਰਾਤ ਨੂੰ ਪਾਰਟੀ ਕਰਨ ਦਾ ਰਿਵਾਜ਼ ਨਹੀਂ ਆ
ਮੈਂ – ਹਾਂਜੀ , ਤਾਂ ਹੀ ਬਾਹਰ ਜਾ ਰਿਹਾ ਆ
ਫਿਰ ਚੱਪਲ ਤੇ ਚੱਪਲ


ਜੇ ਪਿਆਰ ਵੀ ਪੜਾਈ ਵਾਂਗ ਹੁੰਦਾ ਫਿਰ ਤਾਂ
ਘਰਦਿਆਂ ਨੇਂ ਵੀ ਕੁੱਟ ਕੁੱਟ ਕਹਿਣਾ ਸੀ..
ਕਰਲਾ ਕਰਲਾ ਇਹੀ ਕੰਮ ਆਉਣਾ ..
ਇਹੀ ਉਮਰ ਆ

ਵਿਦਾਈ ਵੇਲੇ
ਲਾੜਾ(ਸੱਸ ਨੂੰ) – ਫਿਕਰ ਨਾ ਕਰੋ
ਅਸੀਂ ਰਾਣੀ ਬਣਾ ਕੇ ਰੱਖਾਂਗੇ
ਸੱਸ – ਮੈਨੂੰ ਇਹਦੀ ਨਹੀਂ
ਤੇਰੀ ਫਿਕਰ ਹੋ ਰਹੀ ਆ ਪੁੱਤ


ਸਵੇਰੇ ਸਵੇਰੇ Facebook, Twitter and Whatsapp ਤੇ
3-4 ਕਿਲੋਮੀਟਰ ਤੱਕ ਉਂਗਲੀਆਂ ਚਲਾਉਣਾ..
ਇਹਨੂੰ ਵੀ ਸਵੇਰ ਦੀ ਸੈਰ ਮੰਨਿਆ ਜਾਣਾ ਚਾਹੀਦਾ


ਬਾਰੀ ਬਰਸੀ ਖਟਣ ਗਯਾ ਸੀ ..
ਖਟ ਕੇ ਲਿਆਂਦੀ ਖੰਡ oo..
ਤੇਰੀ ਭੇਣ ਨ੍ਨੂ ਏਨੀ ਠੰਡ…!!

ਜੇਕਰ ਸੱਚਾਈ ਸੁਣਨੀ ਆ ਤਾਂ ਤਿੰਨ ਪੈੱਗ ਸਹੀ ਮਾਤਰਾ ਵਿੱਚ ਸਰਾਬ ਦੇ ਪਿਲਾ ਦਿਓ
ਫਿਰ ਸੁਣ ਲਵੋ ਸੱਚੀਆ ਗੱਲਾ
ਜੇ ਅੰਗਰੇਜ਼ੀ ਸੁਣਨੀ ਆ ਤਾਂ ਚਾਰ ਪੈੱਗ ਪਿਲਾ ਦਿਓ
ਗਾਲਾਂ ਸੁਣਨੀਆ ਫਿਰ ਪੰਜ ਪੈੱਗ ਪਿਲਾ ਦਿਓ
ਜੇਕਰ ਗੰਦ ਪਵਾਉਣਾ ਤਾ ਜਿੰਨੀ ਮਰਜ਼ੀ ਪਿਲਾ ਦਿਓ


ਸੱਚਾ ਦੋਸਤ ਉਹੀ ਹੈ ਜੋ ਤੁਹਾਡਾ ਕੰਮ
ਕਰਨ ਲਈ ਤੁਰੰਤ ਹਾਂ ਕਰ ਦੇ
ਪਰ ਜਦੋਂ ਕੰਮ ਕਰਨ ਦਾ ਵਕਤ ਆਏ ,
ਤਾਂ ਉਸਦਾ ਫੋਨ ਸਵਿਚ ਆਫ ਹੋਵੇ


ਦੇਸ਼ ਵਿੱਚ ਜਬਰਦਸਤ ਖੁਸ਼ੀ ਦੀ ਲਹਿਰ
ਦੌੜੀ ਹੀ ਸੀ ਕਿ ਉਦੋਂ ਪਤਾ ਚੱਲਿਆ .
ਉਹ ਵਾਲਾ ਮੋਦੀ ਨਹੀ ਭੱਜਿਆ ਹੈ ! ! !
😂😂😂😂

ੲਿਕ ਗੱਲ ਬਹੁਤ ਵਧੀਅਾ ਹੋੲੀ ਕਿ
ਸੰਨ 1947 ਚ ਵੈਟਸਅੈਪ ਨੲੀ ਸੀ ਹੈਗਾ..
.
ਨੲੀ ਤਾ …..??
.
.
.
.
.
.
.
.
.
.
.
.
.
.
.
.
ਅਜਾਦੀ ਦੀ ਲੜਾੲੀ ਚ ਕਿਸੇ ਨੇ ਨੲੀ ਸੀ ਜਾਣਾ ..
ਸਾਰਿਅਾ ਲੋਕਾ ਨੇ ਘਰ ਬੈਠ ਕੇ ਕਹੀ ਜਾਣਾ ਸੀ …

ੲਿਸ ਮੈਸਿਜ ਨੂੰ ੲੇਨਾ ਜਿਅਾਦਾ ਸੇਅਰ ਕਰ ਕੇ
ਫਲਾ ਦਿੳੁ ..ਕਿ ..
..
ਅੰਗਰੇਜ ਖੁਦ ਭਾਰਤ ਛੱਡ ਕੇ ਭੱਜ ਜਾਣ


ਪਿਆਰ ਹੋ ਜਾਵੇ ਜਾਂ ਮੱਛਰ ਲੜ ਜਾਵੇ..
ਅੰਜ਼ਾਮ ਦੋਵਾਂ ਦਾ ਇੱਕੋ ਹੁੰਦਾ !!
.
.
.
.
.
.
.
.
.
.
ਰਾਤ ਨੂੰ ਨੀਂਦ ਨੀ ਆਉਂਦੀ .

ਓਹ ਦਿਨ ਭੁੱਲ ਗਈ !
,,
,,
,,
,,
,,
,,
,,
,,
,,
ਜਦੋ ਖਾਲੀ ਬੋਤਲਾ ਵੇਚ ਕੇ ਪਾਪੜ ਖਾਂਦੀ ਸੀ
ਤੇ ਕਹਿੰਦੀ ਸੀ ਭਾਈ ਭਾਈ ਖੱਟਾ ਜਿਆਦਾ ਪਾਈ..

ਮੈਂ ਕਿਹਾ ਤੇਰੀ ਯਾਦ ਜੇ ਸ਼ਤਾਉਗੀ ਤਾਂ ਕੀ ਕਰੂੰਗਾ …
ਕਹਿੰਦੀ ਸ਼ਰਾਬ ਤੇ ਤੂੰ ਪੀਂਦਾ ਨਹੀਂ
CoKe ਹੀ ਡੱਫ ਲਿਆ ਕਰੀ