ਮੈਰਿਜ ਬਿਊਰੋ ਵਾਲਾ ਕੁੜੀ ਨੂੰ ਕਹਿੰਦਾ ਮੈਡਮ ਇਹ ਮੁੰਡਾ 5 ਫੁੱਟ 11 ਇੰਚ ਲੰਬਾ ਹੈ
*
MBA ਕੀਤੀ ਹੈ ਬਹੁਤ ਜਿਆਦਾ ਕਮਾਉਂਦਾ ਹੈ ਤੇ ਬਹੁਤ ਵਧੀਆ ਫੈਮਲੀ ਚੋਂ ਹੈ ਪਰ ਰੰਗ ਇਹਦਾ ਥੋੜਾ ਸਾਂਵਲਾ ਜਿਹਾ ਹੈ
*
ਕੁੜੀ ਕਹਿੰਦੀ Hmmm ਭਾਈ ਸਾਹਬ ਇਸੇ ਕੁਆਲਟੀ ਵਿੱਚ ਕੋਈ ਹੋਰ ਚਿੱਟਾ ਜਿਹਾ ਵਿਖਾ ਦਿਓ
ਐਟਿਟਿਊਡ ਦੀ ਹਾਇਟ ਤਾਂ ਵੇਖੋ…
.
ਇੱਕ ਆਦਮੀ ਕਾਕਰੋਚ ਨੂੰ ਮਾਰ ਰਿਹਾ ਸੀ ।
ਮਰਨੇ ਤੋਂ ਪਹਿਲਾਂ ਕਾਕਰੋਚ ਨੇ ਆਦਮੀ ਨੂੰ ਆਖਰੀ ਵਾਰ ਬੋਲਿਆ…
.
.
.
.
‘ਮਾਰ ਦੇ ਮੈਨੂੰ . . !
ਡਰਪੋਕ ਕਿਸੇ ਥਾਂ ਦਾ
ਤੂੰ ਮੇਰੇ ਤੋਂ ਇਸ ਲਈ ਚਿੜਦਾ ਆ
.
ਕਿਉਂਕਿ ਤੇਰੀ ਪਤਨੀ ਮੇਰੇ ਤੋਂ ਡਰਦੀ ਆ
ਅਤੇ ਤੈਥੋਂ ਨਹੀਂ
ਕੁੜੀ ਦਾ ਸਟੇਟਸ
ਕੱਲ ਨੂੰ ਸ਼ਨੀਵਾਰ ਆ
ਮੁੰਡਿਆਂ ਦੇ ਕਮੈਂਟਸ
ਤੁਹਾਨੂੰ ਕਿਦਾਂ ਪਤਾ
ਤੁਸੀਂ ਤਾਂ genious ਹੋ ਜੀ
ਜਦੋਂ ਤੱਕ ਜਿੰਦਾ ਹਾਂ ਸਾਥ ਨਿਭਾਵਾਂਗਾ ਦੋਸਤ
ਜਿੱਥੇ ਬੁਲਾਓਗੇ ਉੱਥੇ ਆਵਾਂਗਾਂ ਦੋਸਤ
ਜੇਕਰ ਨਹੀਂ ਆ ਪਾਇਆ ਤਾਂ . . .
ਇਹ ਸਮਝ ਲੈਣਾ
ਘਰਵਾਲੀ ਨਹੀਂ ਆਉਣ ਦਿੰਦੀ ਪਈ ।
ਪਤਨੀ ਨੇ ਪਤੀ ਨੂੰ ਫੋਨ ਤੇ ਪੁੱਛਿਆ
ਤੁਸੀ ਦਫਤਰ ਵਿੱਚ ਹੀ ਹੋ ?
ਪਤੀ ਦਾ ਜਵਾਬ ਹਾਂ
ਦਫਤਰ ਵਿੱਚ ਹੀ ਆ ਕਿਉ ?
ਪਤਨੀ ਬੋਲੀ ਖਾਸ ਕੁੱਝ ਨਹੀ
ਆਪਣੀ ਕੰਮਵਾਲੀ ਕਿਸੇ ਦੇ ਨਾਲ ਫੜੀ ਗਈ ਹੈ
ਇਸ ਲਈ ਪੁੱਛਿਆ . . . ! ! ! !
ਜਦ ਕੋਈ ਦੋਸਤ ਬਹੁਤ ਚਿਰ ਬਾਅਦ ਮੈਸਜ ਕਰੇ
ਦੋਸਤ – ਕਿਦਾਂ ? ਕੀ ਹਾਲ ਆ ?
ਮੈਂ – ਉਹ ਸਭ ਛੱਡ , ਇਹ ਦੱਸ ਕੰਮ ਕੀ ਆ ?
ਨੀ ਤੂੰ Wi.Fi ਜਿਹੀ ਛੋਰੀ
ਤੇ ਮੈ I PhOnE ਜਿਹਾ ਕਾਕਾ
ਸਾਨੂੰ ਮਿਲਣ ਕਿਉ ਨੀ ਦਿੰਦਾ..
ਤੇਰਾ PaSsWorD ਜਿਹਾ ਪਾਪਾ…..
ਦੁੱਖਾ ਚ ੲਿਨਸਾਨ ਦੀ ਹਾਲਤ
ੳੁਸ ਰੁਮਾਲ ਵਰਗੀ ਹੋ ਜਾਂਦੀ ਹੈ..
ਜਿਸ ਨੂੰ ਜੁਕਾਮ ਹੋੲੇ ਤੇ ਨੱਕ
ਪੂੰਝ ਪੂੰਝ ਕੇ ਘਸਾ ਦਿੱਤਾ ਜਾਂਦਾ ਹੈ
ਮੇੇੈਂ ਕਈ ਵਿਆਹਾਂ ਵਿੱਚ ਇਸ ਲਈ ਵੀ ਚਲਾ ਜਾਂਦਾ ਹਾਂ ਕਿ
ਕਿਤੇ ਲਾੜਾ ਦਹੇਜ ਲਈ ਵਿਆਹ ਤੋਂ ਇਨਕਾਰ ਕਰ ਦੇ
ਅਤੇ ਕੁੜੀ ਦਾ ਬਾਪ ਮੈਨੂੰ ਬੋਲੇ
“ਪੁੱਤਰ ਮੇਰੀ ਇੱਜਤ ਰੱਖ ਲਾ”
ਅੱਜ ਦੇ ਸਮੇਂ ਦੀ ਨੂੰਹ ਜੇਕਰ ਨਿੰਬੂ ਖਾ ਰਹੀ ਹੋਵੇ ਤਾਂ ਜਰੂਰੀ ਨਹੀਂ
ਕਿ ਕੋਈ ਖੁਸ਼ਖਬਰੀ ਹੋਵੇਗੀ,..
.
ਹੋ ਸਕਦਾ ਏ….??
.
.
.
.
.
.
.
.
ਕਿ ਉਹ ਰਾਤ ਦੀ ਪੀਤੀ ਦਾਰੂ
ਉਤਾਰ ਰਹੀ ਹੋਵੇ
ਪੜ੍ਹਾਈ ਛੱਡ ਕੇ ਖੂਬ
ਖੇਡੋ PUBG
ਨੌਕਰੀ ਨਾ ਮਿਲੀ ਤਾਂ
ਫੇਰ ਵੇਚਿਓ SUBG
ਪਹਿਲੀ ਵਾਰ ਕੈਫੇ ਚ
ਮੈਂ – One Coffee Please
Waiter – Espresso or Latte ?
ਮੈਂ – Coffee ਲੈ ਕੇ ਆ , ਬਕਵਾਸ ਨਾ ਕਰ
Waiter – ਇਸ ਗੰਵਾਰ ਨੂੰ ਅੰਦਰ ਕਿਹਨੇ
ਆਉਣ ਦਿੱਤਾ ?
ਜਿਸਨੂੰ ਨਹੀਂ ਪਤਾ ਸਾਰੇ ਪਾਸੇ JCB ਹੀ JCB ਕਿਉਂ ਹੋਈ ਪਈ ਆ ਤਾਂ ਤੁਹਾਨੂੰ ਦੱਸ ਦਈਏ
ਹੈਦਰਾਬਾਦ ਦੇ ਇਕ MP ਨੇ ਵਿਵਾਦਿਤ ਭਾਸ਼ਣ ਚ ਕਹਿ ਦਿੱਤਾ ਕੇ
ਅੱਜ ਬੇਰੋਜ਼ਗਾਰੀ ਏਨੀ ਜਿਆਦਾ ਵੱਧ ਚੁੱਕੀ ਆ ਕੇ ਕਿਤੇ ਜੇ JCB
ਨਾਲ ਖੁਦਾਈ ਵੀ ਹੋਵੇ ਤਾਂ ਉਸਨੂੰ. ਦੇਖਣ ਲਈ ਹਜ਼ਾਰਾਂ ਲੋਕ ਇਕੱਠਾ ਹੋ ਜਾਂਦੇ ਨੇ , ਬਸ ਇਸਤੋਂ ਬਾਅਦ ਹੀ JCB JCB ਹੋ ਗਈ , ਉੱਪਰੋਂ ਇੱਕ ਯੂ ਟਿਊਬ ਤੇ JCB ਨਾਲ ਖੁਦਾਈ ਵਾਲਾ ਵੀਡੀਓ ਜਿਸਨੂੰ 600 ਮਿਲੀਅਨ ਲੋਕਾਂ ਨੇ ਦੇਖਿਆ ਹੈ ਇਸ ਤੇ ਤੇਲ ਪਾਉਣ ਦਾ ਕੰਮ ਕੀਤਾ ,
ਮੰਮੀ – ਨਾਲ ਵਾਲੇ ਸ਼ਰਮਾ ਜੀ ਦਾ ਮੁੰਡਾ
ਕੁੜੀ ਲੈ ਕੇ ਭੱਜ ਗਿਆ
ਮੈਂ – ਮੰਮੀ ਤੁਸੀਂ ਫਿਕਰ ਨਾ ਕਰੋ
ਮੈਂ ਏਦਾਂ ਕਦੇ ਨਹੀਂ ਕਰਾਂਗਾ
ਮੰਮੀ – ਦੱਸ ਰਹੀ ਆਂ, ਭੱਜ ਜਾ ਤੂੰ ਵੀ
ਜੇ ਕੋਈ ਮਿਲ ਜਾਵੇ ਤਾਂ , ਤੇਰੇ ਵਰਗੀ
ਸ਼ਕਲ ਲਈ ਮੈਂ ਰਿਸ਼ਤਾ ਨੀਂ ਲੱਭਣ ਵਾਲੀ
ਕੀਤੇ ਯਾਰ ਮੈਂ ਨਰਾਜ਼ ਉਹ ਦੇ ਕਰਕੇ
ਖੜਾ ਦੇਖਦਾ ਰਿਹਾ ਮੈਂ ਹੋਂਕਾ ਭਰ ਕੇ
ਸੋਚ ਹੁੰਦੀਆਂ ਹੈਰਾਨੀਆ
ਕਵਾੜੀਏ ਨੂੰ ਵੇਚ ਦਿੱਤੀਆ
ਮੈਂ ਵੀ ਉਹਦੇ ਵਲੋਂ ਦਿੱਤੀਆ ਨਿਸ਼ਾਨੀਆ
ਮੈਂ ਇੱਕ ਕੁੜੀ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ
ਦੋਸਤੀ ਕਰਨੀ ਚਾਹੁੰਦਾ ਆ ……. 🙂
.
.
ਕਮਲੀ ਅੱਗੋ ਕਹਿੰਦੀ …
.
ਅਪਣੀ ਦੁਸ਼ਮਣੀ ਵੀ ਕਦੋਂ ਸੀ..?? ”