J TERE NAL SARDA HUNDA
.
.
.
FAR KATO MINTAAN DOOJI DIAA KARDE



ਸਾਲਾ ਪਿਆਰ ਤੇ ਯਕੀਨ ਕਰਨ ਦੀ ਜਿੰਨੀ ਮਰਜ਼ੀ
ਕੋਸ਼ਿਸ਼ ਕਰਲੋ…..
.
ਸਾਵਧਾਨ ਇੰਡੀਆ ਦਾ ਇੱਕ ਐਪੀਸੋਡ ਸਾਰੀ
ਮਿਹਨਤ ਤੇ ਪਾਣੀ ਫੇਰ ਦਿੰਦਾ..

ਸਕੂਲ ਦੇ ਪਿਛੇ ਨਹਰ ਵਿਚ ਪ੍ਰਿੰਸਿਪਲ ਡੁੱਬ ਰਿਹਾ ਸੀ
ਪੱਪੂ ਨੇ ਦੇਖਿਆ
ਉਚੀ ਉਚੀ ਰੋਲਾ ਪਾਉਂਦਾ ਭਜਿਆ
.
..
.
.
.
.
.
ਕਲ ਛੁੱਟੀ ਹੈ
ਕਲ ਛੁੱਟੀ

ਅਮਲੀ : ਰੱਬਾ ਜੇ ਤੂੰ ਮੇਨੂੰ 100ਰੁ: ਦੇਵੇ ਤਾ ਮੇਂ 50ਰੁ:
ਦਾ ਪ੍ਰਸ਼ਾਦ ਚੜਾਉ
ਗਾ
.
.
ਥੋੜੀ ਦੂਰ ਜਾ ਕੇ ਉਸਨੁ 50ਰੁ: ਲਬ ਗਏ
ਤੇ ਅਮਲੀ ,,,, ਕਹੰਦਾ :
. .
.
.
ਵਾਹ ਓਹ ਰੱਬਾ ਏਨਾ ਵੀ ਭਰੋਸਾ ਨਹੀ ,ਆਪਨੇ
ਪੇਹਲਾਂ ਹੀ ਕੱਟ
ਲਾਏ ……


ਪੰਜਾਬ ਪੁਲਿਸ : ਸਰ ਜੀ ਅਸੀਂ ਸ਼ਰਾਬ ਦਾ ਟ੍ਰੱਕ ਫੱੜ
ਲਿਆ |










S S P : ਸ਼ਾਬਾਸ਼ ਹੁਣ ਇਕ ਟ੍ਰੱਕ ਸੋਡੇ ਦਾ ਤੇ ਇਕ ਟ੍ਰੱਕ
ਨਮਕੀਨ
ਭੁਜਿਏ
ਦਾ ਫੜੋ ” |

ਇੱਕ ਵਾਰ ਇਕ Teacher ਜਮਾਤ ਨੂੰ
ਕਹਿੰਦੀ ਕਿ…
English ਵਿਚ ‘My Teacher’
ਦਾ essay
ਲਿਖੋ….

… …
………….

ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ …
ਮੈਡਮ ਜੀ ‘ਨਿਰੀ ਅੱਗ’ ਨੂੰ ਇੰਗਲਿਸ਼ ਚ
ਕੀ ਕਹਿੰਦੇ ਨੇ ??


ਮੁੰਡਾ ਕੁੜੀ ਨੂੰ :: ਰੱਬ ਨੇੰ ਤੁਹਾਨੂੰ ਵੇਹਲੇ ਬੈਠਕੇ ਬਣਾਇਆ ਹੋਊ…..
ਕੁੜੀ :- ਓਹ Thnx….!!!!
.
ਮੁੰਡਾ :- ਨਹੀਂ ਮੇਰਾ ਕਹਿਣ ਦਾ ਮਤਲਬ
.
.
ਫਾਲਤੂ ਦੇ ਕੰਮ ਵਿਹਲੇ ਬੈਠ ਕੇ ਹੀ ਹੁੰਦੇ ਆ


ਇੱਕ ਵਾਰ ਇੱਕ ਕਬੂਤਰ
ਕਾਰ ਵਿੱਚ ਵੱਜ ਕੇ
ਬੇਹੋਸ ਹੋ ਜਾਂਦਾ
ਕਾਰ ਵਾਲਾ ਚੱਕ ਕੇ ਉਸ ਨੂੰ
ਘਰ ਲੈ ਆਉਦਾ
ਤੇ
ਪਿੰਜਰੇ ਵਿੱਚ ਰੱਖ ਕੇ ਦਾਣੇ
ਪਾ ਦਿੰਦਾ ਹੈ
ਦੋ ਘੰਟਿਆ ਬਾਅਦ
ਜਦ ਕਬੂਤਰ ਨੂੰ
ਹੋਸ ਆਉਦੀ ਹੈ ਤਾਂ
ਅਪਣੇ ਆਪ ਨੂੰ ਪਿੰਜਰੇ ਚ
ਦੇਖ ਕੇ ਕਹਿੰਦਾ
.
.
ਜੇਲ ????
ਉਹ ਤੇਰੀ ਭੈਣ ਨੂੰ
ਲੱਗਦਾ ਡਰਾਵਿਰ ਮਰ ਗਿਆ

ਮੈਡਮ ਬੱਚੇ ਨੂੰ ਮੇਰੇ ਕੋਲ 6 ਕਾਪੀਆ ਨੇ ਦੋ
ਵਿੱਚੋ ਮੈ ਪੱਪੂ ਨੂੰ ਦੇ ਦਿੱਤੀਆ …
.
ਮੇਰੇ ਕੋਲ ਕਿੰਨੀਆ ਬੱਚ ਗੀਆ….??
.
.
.
ਬੱਚਾ… 4
ਮੈਡਮ ,,. ਵੇਰੀ ਗੂਡ …ਬੈਠ ਜਾ..
.
ਮੈਡਮ …ਦੂੱਜੇ ਬੱਚੇ ਨੂੰ.. ਪੱਪੂ ਤੂੰ ਦੱਸ ਤੇਰੇ ਕੋਲ
ਪੰਜ ਭਠੂਰੇ ਨੇ ਪੰਜੋ ਮੈਂ ਲੇਲੇ ਤੇਰੇ ਕੋਲ ਕਿ ਬੱਚ ਗਿਆ ….?
.
.
.
ਪੱਪੂ …….ਛੋਲੇ

ਉਂਝ ਤਾਂ ਉਹ ਕਮਲੀ ਜਿਹੀ ਮੈਨੂੰ
ਜਾਨੋਂ ਵੱਧਕੇ ਚਾਹੁੰਦੀ ਸੀ,
ਵੱਖ ਕਦੇ ਨਾ ਹੋਣ ਦੀਆਂ ਨਿੱਤ ਸੌ ਸੌ
ਕਸਮਾਂ ਪਾਉਂਦੀ ਸੀ,..
.
ਪਰ ਵਕਤ ਹਨੇਰੀ ਅੱਗੇ ਆਖਰ
ਉਹ ਵੀ ਝੁੱਕ ਗਈ,..
.
ਇੱਕ ਦਿਨ ‘ਕੁਲਚੇ’ ਨੀ ਖਵਾਏ,
ਕਹਿੰਦੀ ਤੇਰੀ ਮੇਰੀ ਟੁੱਟ ਗਈ


ਪਪੂ ਆਪਣੀ “GF” ਤੋਂ – ਤੂ ਕਿਨੇ ਵਜੇ
ਉਠਦੀ ਏ ??
.
.
ਪਪੂ ਦੀ “GF” – ਆਪਣਾ ਕੋਈ ਟਾਇਮ
ਨਹੀਂ… ਜੱਦ ਜੀ ਕਰੇ ਉਠ ਜਾਈਦਾ, ਜੱਦ
ਜੀ ਕਰੇ ਸੌ ਜਾਈਦਾ __
.
.
ਪਪੂ – “Naughty” ਤੂ ਬੀਲਕੂਲ ਸਾਡੇ
ਕੁਤੇ ਤੇ ਗਈ ਏ ___


ਮੈਂ ਕੁੜੀ ਨੂੰ ਅੱਖ ਤੇ ਕੁੱਤੇ ਨੂੰ ਲੱਤ…. ਕਦੇ ਨਹੀ ਮਾਰੀ !
.
.
.
.
. .
.
.
.
.
. .
.
.
.
ਕਿਉਂਕਿ ਪਤਾ ਏ ਮੈਨੂੰ ਬਾਅਦ ਚ ਭੱਜਣਾ ਪੈਣਾ

ਮੇਰੀ ਰੀਸ ਕਿਥੇ ਕਰ ਲਵੇਗੀ 😛
.
.
.
.
.
.
.
Mai ਤਾ ਚਾਹ ਨਾਲ ਵੀ
ਅਮਰੂਦ ਖਾ ਲੈਦਾਂ Lolz


ਓਹ ਕਹਿੰਦੀ ਮੈ ਮੰਗਾ ਦੁਆਵਾ ਤੇਰੇ ਲਈ ਹਰ ਮਸਜਿਦ
ਮੰਦਿਰ ਤੋਂ__
.
.
.
. .
.
.
.
.
. .
.
ਪਤਾ ਤਾਂ ਬਾਦ ਚ
ਲੱਗਾ ਮੰਗਦੀ ਸੀ ਦੁਆਵਾ ਕੀ ਰੱਬਾ ਖਹਿੜਾ ਛੁੜਾ ਇਸ
ਕੰਜਰ ਤੋ

ਅਪਣਾ page ਵੀ…
ਅਾਂਗਣਵਾੜੀ ਜਿਹਾ ਹੋ ਗਿਆ ਹੈ…
.
.
.
ਕੁੱਝ ਹੀ ਬੱਚੇ ਪੜਦੇ _ਲਿਖਦੇ ਨੇ..
ਬਾਕੀਆਂ ਨੇ ਖਾਲੀ …
ਦਲੀਆ ਅਤੇ ਚੌਲ ਲਈ
ਰਜਿਸਟਰ ਵਿੱਚ ਨਾਮ ਲਿਖਾਇਆ ਹੋਇਆ ਹੈ

ਪਹਿਲਾਂ ਹੁੰਦੀ ਸੀ ਠੰਡੀ ਛਾਂ ਵਰਗੀ ਹੁਣ ਤੂੰ ਨਿਰੀ ਤਿੱਖੀ ਧੁੱਪ ਹੋ ਗਈ…
..
ਅਸੀਂ ਤੇਰੀ ਯਾਦ ‘ਚ ਖਾਨਾ ਪੀਣਾ ਛੱਡਿਆ ਤੇ ਤੂੰ ਖਾ ਖਾ ਤੂੜੀ ਵਾਲਾ ਕੁੱਪ ਹੋ ਗਈ