ਜਿਹੜੀ ਉਮਰ ਚ ਸਾਡੇ ਕੋਲੋ ਨੀਕਰਾ ਨੀ ਸੰਭਾਲੀਆ ਜਾਦੀਆਂ ਸੀ
.
ਓਸ ਉਮਰ ਦੇ ਜਵਾਕ ਸਾਲੇ 2 , 2 ਕੁੜੀਆ ਸੰਭਾਲੀ ਫਿਰਦੇ ਨੇ,ਸਾਲਾ ਕਿਹੋ ਜਿਹਾ ਜਮਾਨਾ ਆ ਗਿਆ
ਚਾਇਨੇ ਦੇ ਮੋਬਾਇਲ ਵਰਗਾ mood ਆ
.
ਪਂਗੇ ਨਾ ਲੈ, ਜੇ ਖਰਾਬ ਹੋ ਗਿਆ ਲੌਟ ਨੀ ਆਓਣਾ
Petrol ਵਧੇ..ਆਪਾਂ ਚੁੱਪ ਰਹੇ Diesel ਵਧੇ..ਫਿਰ ਵੀ ਚੁੱਪ ਰਹੇ LPG ਵਧੀ..
ਫਿਰ ਵੀ ਕੁੱਝ ਨਾ ਬੋਲੇ ਪਰ ਹੁੱਣ ਗੋਲਗੱਪੇ 10 ਦੇ ਸਿਰਫ 4 ਹੁੱਣ ਚੁੱਪ ਨਹੀ ਰਹਾਂਗੇ
ਜੇ ਸਾਰਿਆਂ ਨਾਲ ਮੋਟੋ ਜਹੀਆ ਸਹੇਲੀਆਂ ਹਨ।
।
।
ਤੇ ਇੱਕ ਪਤਲੀ ਜਹੀ ਨਾਲ ਮੇਰੀ ਵੀ ਕਰਾ ਦੳ।
ਸਵਰਗ ਕੀ ਹੁੰਦਾ ?
.
.
.
ਏ ਤਾਂ ਉਹੀ ਬੰਦਾ ਦਸ ਸਕਦਾ
.
.
.
ਜੇੜਾ ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ
.
.
ਤੇ ਅਚਾਨਕ ਇੱਕ ਦਿਨ ਉਸ ਨੂੰ
JIO ਦੀ ਸਿਮ ਮਿਲ ਜੇ
ਜਿੰਨੀ ਕੁ ਪਾਕਿਸਤਾਨ ਦੀ ਕੁੱਲ
ਆਬਾਦੀ ਆ ..!!
.
ਊਨੇ ਕੁ ਤਾਂ . . . ??
.
.
.
.
.
.
.
ਪੰਜਾਬ ‘ਚ ਇੱਕ ਤਰਫਾ ਪਿਆਰ ਕਰਨ
ਵਾਲੇ ਹੀ ਹੁਣੇ ਆ .. ?
ਕਹਿੰਦਾ ਸੋਹਣਿਉ ਤੁਹਾਡੀ ਜੁਲਫ ਨੂੰ ਜੁਲਫ ਆਖਾਂ ਕਿ ਜੰਝੀਰ ਆਖਾ..
ਮੈਂ ਕਿਹਾ ਤੂੰ ਲੱਗਦਾ ਮੇਰੀ ਭੂਆ ਦੇ ਪੁੱਤ ਵਰਗਾ,
ਤੈਨੂੰ ਭਰਾ ਆਖਾਂ ਕਿ ਵੀਰ
ਆਖਾ..
ਊਸ ਬੰਦੇ ਨੂੰ ਭੁੱਲਣਾ ਬਹੁਤ
ਮੁਸ਼ਕਿਲ ਹੁੰਦਾ …..
.
ਜਿਸ . . . . . ??
.
.
.
.
.
.
.
.
.
.
.
ਕੋਲੋ ਆਪਾ ਊਧਾਰੇ ਦਿੱਤੇ ਪੈਸੇ ਲੈਣੇ ਹੁੰਦੇ ਆ
ਮੈਂ Google ਤੇ Bullet ਦਾ ਰੇਟ ਪਤਾ ਕਰਨ ਲਈ
Search ਮਾਰੀ ਜਵਾਬ ਆਇਆ . .
.
ਤੂੰ. . . ?
.
.
.
.
.
.
.
.
.
.
.
.
.
.
.
.
.
ਸਾਈਕਲ ਜੋਗਾ ਈ ਆਂ।?
ਵਿਆਹ ਤੋਂ ਪਹਿਲਾ ਈ ਸਾਰੀ ਦੁਨੀਆ ਘੁੰਮ ਲੈਣੀ ਚਾਹੀਦੀ ਆ ..!!
ਕਿਉਕਿ . . . . . ??
….
ਵਿਆਹ ਤੋਂ ਬਾਅਦ ਤਾਂ ਦੁਨੀਆ ਈ ਘੁੰਮ ਜਾਂਦੀ ਆ .. ?
ਨਾਸਾ ਨੂੰ ਚੰਦ ਤੇ 10, 0000 ਟਨ ਪਾਣੀ ਮਿਲਿਅਾ.
. ਸਵਾਦ ਵੀ ਬਿਲਕੁਲ ਭਾਰਤੀ ਪਾਣੀ ਵਰਗਾ ਹੀ ਹੈ .
.
.
.
.
ਜਾਂਚ ਕਰਨ ਤੇ ਪਤਾ ਲਗਾ ਹੈ ਕਿ ੲਿਹ ਤਾਂ ਓਹੀ ਪਾਣੀ ਹੈ .
.
.
.
.
. .
.
.
.
.
. . ਜੋ ਭਾਰਤੀ ਅੌਰਤਾਂ ਨੇ ਕਰਵਾਚੌਥ ਮੌਕੇ ਚੰਦ ਨੂੰ ਪਿਲਾੲਿਅਾ ਸੀ
ਪਾਕਿਸਤਾਨ ਲਈ ਬਸ ਏਹੀ ਸਲਾਹ
ਐ ਕਿ…… ??
.
.
.
.
.
.
.
.
.
.
.
ਝੋਟੇ ਖੜੇ ਤੋਂ ਤੇ ਮੋਦੀ ਛੜੇ ਤੋਂ…!
ਜਿੰਨਾ ਦੂਰ ਰਹੋ ਸਿਹਤ ਲਈ ਉਨਾਂ ਚੰਗਾ
ਇਕ ਅਮਲੀ ਰਾਤ ਨੂੰ ਪੂਰਾ ਸੈਟ ਹੋਇਆ
ਰੇਲ ਦੀਆ ਲੀਹਾ ਤੇ ਤੁਰਿਆ ਫਿਰੇ..
.
ਕੋਲੋ ਤੁਰੇ ਜਾਦੇ ਇਕ..???
.
.
.
.
.
.
.
.
.
ਬੰਦੇ ਨੇ ਕਿਹਾ : ਸਾਲਿਆ ਮਰਨਾ ਪੱਟਰੀ ਤੇ
ਤੁਰਿਆ ਫਿਰਦਾ ….
.
ਤਾ ਅਮਲੀ ਕਹਿਦਾ : …. ਪਰੇ ਹੋ ਜਾੳ ਪਰੇ !! 😉
…
ਅੱਜ ਤੁਹਾਡਾ ਵੀਰ subway_Suffers ਖੇਡੁਗਾ
ਗੌਰ ਫਰਮਾਓ . . . . .
ਮੰਜ਼ਿਲ ਊਹਨਾ ਨੂੰ ਮਿਲਦੀ ਏ ਜਿਹਨਾ ਦੇ ਹੌਸਲੇ ਵਿੱਚ ਜਾਨ ਹੁੰਦੀ ਏ
..?
.
.
.
.
.
.
.
.
.
ਬੰਦ ਠੇਕੇ ਤੋ ਬੋਤਲ ਵੀ ਊਹਨਾ ਨੂੰ ਮਿਲਦੀ ਆ,
ਜਿਹਨਾ ਦੀ ਠੇਕੇ ਵਾਲੇ ਨਾਲ ਪਛਾਣ ਹੁਦੀ ਆ . ?
ਸਾਲਾ ਜਮਾਨਾ ਈ ਊਲਟਾ ਆ ..
ਜਿਹਨਾ ਦੀਆ ਔਲਾਦਾ ਚੰਗੀਆ ਹੁੰਦੀਆ ਨੇ…
..??
.
.
.
.
.
.
.
.
.
.
ਊਹਨਾ ਦੇ Bapu ਖਰਾਬ ਹੋ ਜਾਦੇ ਆ
ਜੋ ਔਕਾਤ ਦੀ ਗੱਲ ਕਰਦੇ ਨੇ
.
??
.
.
.
.
ਅੱਜ ਕੱਲ Jio ਸਿਮ ਲੈੰਦੇ ਦੇਖੇ ਨੇ