ਇੱਕ ਵਾਰ ਕੀ ਹੁੰਦਾ, ਇੱਕ ਬੰਦਾ ਕਿਸੇ ਦੇ ਘਰ ਮੰਜ਼ਾ ਮੰਗਣ ਜਾਂਦਾ…
ਉਨਾ ਦਾ ਮੁੰਡਾ ਕਹਿੰਦਾ.. ਸਾਡੇ ਘਰੇ ਸਿਰਫ..??
.
.
.
.
ਦੋ ਹੀ ਮੰਜ਼ੇ ਆ…
.
ਇੱਕ ਤੇ ਮੈ ਤੇ ਮੇਰਾ ਬਾਪੂ ਸੌਦੇ ਹਾ…
ਤੇ ਇੱਕ ਤੇ ਮੇਰੀ ਮਾਂ ਤੇ ਮੇਰੀ ਘਰਵਾਲੀ…
…
ਬੰਦਾ ਕਹਿੰਦਾ ..
.
ਸਾਲਿਉ !! ਮੰਜ਼ਾ ਨਹੀ ਦੇਣਾ ਨਾ ਦਿਉ,
ਸਾਉਣਾ ਤਾ ਸਿੱਖ ਲਉ
ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ,
ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ… 😛 😛 😛
..
ਕਲੋਲਾਂ ਹੀ ਅਾ ਜੀ ਬਸ !!
GUSSE
ਨਾ ਹੋੲਿਅਾ ਕਰ
ਨੀ
.
.
.
.
..
.
.
.
.
.
.
.
ਨਈ ਤੇ ਐਵੇ
ਚੱਪੇੜਾ ਖਾ ਲੇ
ਗੀ.
ਇੱਕ ਕੁੜੀ ਦੂਜੀ ਕੁੜੀ ਨੂੰ —
ਯਾਰ ਆ ਮੁੰਡੇ ਬੜੀਆਂ ਗੰਦੀਆਂ ਗੱਲਾ ਕਰਦੇ ਆ !
‘
‘
ਦੂਜੀ ਕੁੜੀ ਕਿੱਦਾਂ ਦੀਆ ਕਰਦੇ ਆ ?
` `
ਪਹਿਲੀ – ਜਿੱਦਾਂ ਦੀਆਂ ਅਸੀਂ ਕਰਦੀਆਂ
”
”
”
” ”
ਦੂਜੀ– Hwwwwwwwwww ਏਨੇ ਗੰਦੇ ਹੁੰਦੇ ਆ 😛 😀
ਅਸੀਂ ਨੈਣਾ 👀 ਵਾਲਾ ਤੀਰ 🏹 ਸੱਜਣਾ ਦੇ ਵੱਲ ਛੱਡਿਆਂ
ਸੱਜਣਾ ਨੇ ਮੂੰਹ 🙎 ਫੇਰ ਲਿਅਾ
ਤੇ 🏹 ਤੀਰ ਚਿੱਤੜਾਂ ਚ ਜਾ ਕੇ ਵੱਜਿਅਾ ,,,
ਮੈਂ ਇੱਕ ਕੁਡ਼ੀ ਨੂੰ ਪੁੱਛਿਆ whatsapp ਚਲਾਉਣੀ ਅਾ
ਕਮਲੀ ਕਹਿੰਦੀ ਮੈਂ ਤਾਂ ਕਦੀ ਸਾਈਕਲ???????
.
.
.
.
.
ਨੀ ਚਲਾਇਆ whatsapp
ਕੀ ਚਲਾਉਣੀ ਅਾ.
ਇਕ ਬੰਦਾ ਹਸਪਤਾਲ ਵਿਚ ਆਪਣੇ ਆਖਰੀ ਸਾਹ ਲੈ
ਰਿਹਾ ਸੀ,,,
ਉਹ ਮਰਨ ਤੋ ਪਹਿਲਾ ਆਪਣਾ ਸਭ ਕੁਝ ਵੰਡ
ਰਿਹਾ ਸੀ,,,
ਘਰ ਵਾਲੀ ਨੰੂ ਬੋਲ ਰਿਹਾ ਸੀ,
ਬਜਾਰ ਵਾਲੇ ਸਾਰੇ ਘਰ ਤੇਰੇ ,
ਵੱਡੇ ਮੁੰਡੇ ਨੰੂ,,
ਜੋ 10 ਨੰਬਰ ਵਿਚ ਚਾਰ ਕੋਠੀਆ ਨੇ ਉਹ ਤੇਰੀਆ ਨੇ,,
ਛੋਟੇ ਮੁੰਡੇ ਨੰੂ
ਦੋਨੋ ਹੋਟਲ ਤੇਰੇ ਆ,,
ਕੋਲ ਖੜੀ ਨਰਸ ਉਸ ਦੀ ਘਰ ਵਾਲੀ ਨੰੂ ਬੋਲ
ਰਹੀ ਸੀ ਜੀ ਤੁਹਾਡਾ ਘਰ ਵਾਲਾ ਤਾ ਬਹੁਤ
ਅਮੀਰ
ਲੱਗਦਾ ਆ ???
,
,
,
,
ਘਰ ਵਾਲੀ ਕਹਿਦੀ ਕਿੱਥੇ ਅਮੀਰ ਆ,,
ਮਰਜਾਣਾ ਦੋਧੀ ਆ ਦੱਸ ਰਿਹਾ ਕਿੱਥੇ ਕਿੱਥੇ ਦੁੱਧ
ਪਾਉਣਾ ਆ !!!!!!
ਪੱਪੂ (ਪਾਪਾ ਨੂੰ) – ਮੈਨੂੰ bike ਲੇ ਕੇ ਦਵੋ
ਪਾਪਾ – ਰੱਬ ਨੇ ਦੋ ਪੈਰ ਕਾਹਦੇ
ਲਈ ਦਿੱਤੇ ਨੇ ?
.
.
.
.
.
.
.
.
.
ਪੱਪੂ – ਇੱਕ ਗੀਅਰ ਪਾਉਣ ਨੂੰ
ਤੇ ਦੂਜਾ ਕਿੱਕ ਮਾਰਨ ਨੂੰ
ਅੱਜ ਬੇਰੁਜ਼ਗਾਰੀ ਦਾ ਅਹਿਸਾਸ ਹੋਇਆ
ਦੋਸਤੋ..
….
ਜਦੋਂ ਮਾਂ ਨੇ ਕਿਹਾ..?
.
.
.
…
.
.
.
ਵਿਹਲਾ ਬੈਠਾ ਪੁੱਤ ਆਹ ਲੱਸਣ ਈ ਛਿਲਦੇ
ਇਕ ਬਜੁਰਗ ਦਾਦਾ ਦਾਦੀ ਨੇ ਜਵਾਨੀ ਦੇ ਦਿਨਾ ਨੂੰ
ਯਾਦ ਕਰਨ ਦਾ ਫੇਸਲਾ ਕਿੱਤਾ….
.
ਅੱਗਲੇ ਦਿਨ ਦਾਦਾ ਫੁੱਲ ਲੇਕੇ ਉਥੇ ……??
.
.
ਪਹੁੰਚਗਿਆ ਜਿੱਥੇ ਓ ਦੋਨੋ ਜਵਾਨੀ ਵਿੱਚ ਮਿਲੇ ਸੀ..
ਦਾਦਾ ਦੋ ਘੰਟੇ ਉਥੇ ਖਲੋਤਾ ਰਿਹਾ..
.
ਦਾਦੇ ਦੇ ਖੱੜੇ ਖੱੜੇ ਪੈਰ ਦੁੱਖਣ ਲੱਗ ਪਏ..
ਪਰਦਾਦੀ ਨਹੀ ਆਈ ….
…
ਦਾਦਾ ਘਰ ਗਿਆ ਤੇ ਗੁੱਸੇ ਵਿੱਚ ਕਹਿੰਦਾ …..
ਕੀ ਗੱਲ ਆਈ ਕਿਓੁ ਨਹੀ ..?
..
ਦਾਦੀ ਸ਼ਰਮਾ ਕੇ ਕਹਿੰਦੀ ਮੰਮੀ ਨੇ ਆਉਣ ਹੀ ਨਹੀ ਦਿੱਤਾ
ਕੁੜੀ ਦਾ ਸਟੇਟਸ ਫੈਸਬੂਕ ਤੇ
,
.
” ਮੈਂ ਉਦਾਸ ਹਾਂ ”
.
.
81 ਕੁਮੇਂਟ ”
.
.
.
.
.
ਮੁੰਡੇ ਦਾ ਸਟੇਟਸ
:
.
.
.
” ਮੈਂ ਮਰਨ ਜਾ ਰਿਹਾ ਹਾਂ ”
.
.
2 ਲਾਈਕ ਅਤੇ 1 ਕੁਮੇਂਟ
.
.
ਕੁਮੇਂਟ ਵੀ ਕੁੱਝ ਇਹ ” ਸਾਲੀਆ ਤੇਰਾ ਬੁੱਲਟ ਮੈਂ ਚਲਾ ਲਿਆ ਕਰਾਂ ਫਿਰ ??
ਡਾਕਟਰ ਓਪਰੇਸ਼ਨ ਤੋਂ ਬਾਅਦ, ਤੇ ਵਿਦਿਆਰਥੀ
ਪੇਪਰ ਤੋਂ ਬਾਅਦ, ਇੱਕ ਹੀ ਗੱਲ ਕਹਿੰਦੇ ਨੇਂ,??
…
.
.
.
.
. .
ਇਸ ਵਕਤ ਅਸੀਂ ਕੁਝ ਨਹੀਂ ਕਹਿ ਸਕਦੇ,ਪਰ
ਅਸੀਂ ਆਪਣੀ ਪੂਰੀ ਕੋਸ਼ੀਸ਼ ਕੀਤੀ
ਅੱਜ ਦਾ ਵਿਚਾਰ
.
.
ਇੱਕ ਗੱਲ ਯਾਦ ਰੱਖਿਉ
.
.
.
.
.
.
.
..
.
.
.
.
..
.
.
.
ਚਾਹੇ ਤੁਸੀਂ ਬਸ ਤੇ ਚੜੋ ਜਾਂ ਬਸ ਤੁਹਾਡੇ ਤੇ ਚੜੇ
ਟਿਕਟ ਹਮੇਸ਼ਾਂ ਤੁਹਾਡੀ ਹੀ ਕੱਟੀ ਜਾਣੀ ਆ.
ਰੱਬਾ single ਰਹਿ ਜਾਣ
ਉਹ ਕੁੜੀਆਂ …??
.
ਜੋ ਮੇਰੇ ਮੇਸੈਜ ..?
.
.
.
.
.
.
.
.
seen ਕਰਕੇ reply
ਨਹੀਂ ਕਰਦੀਆ ! ਬਾਂਦਰੀਆਂ ਜੇਹੀਆ
ਅੱਜ ਤਾਂ ਖਰੀ ਹੋ ਗਈ..
ਮੈ ਇਕ ਕੁੜੀ ਵੱਲ ਦੇਖਿਆ……..
.
ਉਹਨੂੰ ਚਾਅ ਈ …….??
.
.
.
.
.
.
.
.
.
ਇੰਨਾ ਚੜਿਆ..
ਨੰਬਰ ਦਸ ਹੁੰਦੇ Per ਨੌ ਲਿਖ ਕੇ ਹੀ ਫੜਾ ਗਈ..
ਪੁਰਾਣੀ ਪਨੀਰੀ :- ਨੇਕੀ ਕਰ, ਖੂਹ ‘ਚ ਪਾ ..
..
ਨਵੀਂ ਪਨੀਰੀ :- …………..??
.
.
.
.
.
.
.
.
ਜੋ ਮਰਜ਼ੀ ਕਰ, ਫੇਸਬੁੱਕ,, Whatsapp ਤੇ
ਪਾ…