Dosti ਵਿੱਚ ਲੋਕ ਆਵਦੀ Jaan ਵੀ ਦੇ
ਦਿੰਦੇ ਨੇ ..

ਪਰ…….??
.
.
.
.
.
.
.
.
.
.
ਆਵਦੀ Jaan ਦਾ Number ਨਹੀਂ ਦਿੰਦੇ



ਅੱਜ ਦੀ ਪੰਜਾਬੀ ਕੁੜੀ ਦੇ ਲੱਛਣ …….
,,,
1 ਵਿਆਹ ਲਈ ਮੁੰਡਾ ਕਿਹੋ ਜਿਹਾ ਹੋਵੇ,,,,,,,
ਮੁੰਡਾ ਪੂਰਾ ਜੈੰਕੀ ਤੇ
staylish ਹੋਣਾ ਚਾਹੀਦਾ..
ਆਪ ਭਲਾ ਕੁੜੀ ਚੰਗੜਾ ਦੀ ਕਾਉੰਸਲਰ
ਲਗਦੀ ਹੋਵੇ..
.
2 ਕਾਲਜ ਜਾਂ centre ਚ A .c ਚਲਾਉਣ ਨੂੰ
ਕਹਿਣ ਗੀਆਂ ,,,,,,,,,,
ਘਰੇ ਭਾਵੇ ਪਾਥੀਆਂ ਪੱਥਦੀ ਆਈ ਹੋਵੇ..
.
3 ਆਵਦੀ ਬੇਬੇ ਨਾਲ ਤਾਂ ਭਾਵੇ ਸ਼ਹਿਰ ਰੇੜੀ ਤੋਂ
ਗੋਲਗੱਪੇ ਖਾਂਦੀ ਹੋਵੇ,,,,, ਪਰ ਮੁੰਡੇ ਨੂੰ ਕਹੂਗੀ KFC ਲੈ ਕੇ ਚਲ
.
4 ਵਿਆਹ ਲਈ ਮੁੰਡਾ ਪੜਿਆ ਲਿਖਿਆ ਹੋਵੇ ,,,ਆਪ
ਭਾਵੇ ਬੀਬਾ ਜੀ ਅੱਠਵੀ ਫੇਲ ਹੀ ਹੋਣ
.
5 ਮਾਂ ਦੀ ਧੀ ਦੇ ਸੂਟ ਪਾਇਆ ਭਾਵੇ
ਫਬਦਾ ਨਾਂ ਹੋਵੇ,,,,,,,,,,j­ -ean
ਚ ਲੱਤਾਂ ਜਰੂਰ ਫਸਾਉਗੀ..
.
6 ਘਰ ਦਿਆਂ ਨੇ ਭਾਵੇ ਨਾਮ ਬੀਬਾ ਨਿਹਾਲ ਕੌਰ
ਰਖਿਆ ਹੋਵੇ ,,,,,ਪਰ ਫੇਸ੍ਬੁੱਕ ਤੇ ਨਾਮ princes ਕੌਰ
ਜਾਂ angel ਜੱਟੀ ਲਿਖੁਗੀ
.
7 10ਵੀ ਚੋਂ ਭਾਵੇ ਮੇਰੇ ਵਰਗੀ ਦੀ ਅੰਗ੍ਰੇਜੀ ਚੋਂ
ਕੰਮਪਾਰਮਿੰਟ ਆਈ
ਹੋਵੇ ,,,,,,,
.
ਪਰ ਫੇਸਬੁੱਕ ਤੇ ਅਗਲੇ ਦਾ ਹਾਲ ਚਾਲ
how are you
ਕਹਿ ਕੇ ਪੁੱਛੋਗੀ…
.
8 ਮੁੰਡੇ ਨਾਲੋ ਕਾਹਲੀ ਕੁੜੀ ਨੂੰ ਜਿਆਦਾ ਹੁੰਦੀ ਆ
friendship ਦੀ ,,,,,,,,ਫਿਰ ਵੀ ਜੇ ਕੋਈ parpose ਕਰੇ
ਤਾਂ ਬੀਬਾ ਦੇ ਨਖਰੇ ਨੀਂ ਮਾਣ ਹੁੰਦੇ ….. ਕਹੂਗੀ ਨਾਂ,,,,,ਮੈ ਤਾ ਨੀਂ ਕਰਨੀ
ਸੱਚ ਐ ਕੌੜਾ ਤਾ ਲੱਗਣਾ ਹੀ ਆ..

ਤੇਰੇ ਪਿਆਰ ਚ ਪਏ ਵਿਛੋੜੇ ਨੀ…..
ਮੁੰਡਾ ਟੋਭੇ ਚ ਮਾਰੇ ਰੋੜੇ ਨੀ…
.
ਨਾਲ 3-4 ਕਮਲੇ..??
.
ਰਲਾਈ ਫਿਰਦਾ……
ਹਾਏ ਨੀ ਹਿਲ ਗਿਆ ਦਿਮਾਗ ਤੇਰੇ…
.
ਯਾਰ ਦਾ ਸੋਟੀ ਦੀ ਰਫਲ…..
ਬਨਾਈ ਫਿਰਦਾ

ਮੈਂ ਜੱਦ ਵੀ ਕਿਸੇ ਨੂੰ ਕਹਿੰਦਾ ਹਾਂ
ਕਿ .. ??
.
.
.
.
.
ਮੈਂਨੂੰ ਪਿਆਰ ਕਿਉਂ ਨਹੀਂ ਮਿਲ਼ਦਾ ??
ਤਾਂ
,
ਹਰ ਕੋਈ ਕਹਿ ਜਾਦਾਂ ਕਿ…
ਸ਼ਬਰ ਕਰੋ ਸਬਰ ਦਾ ਫ਼ਲ਼ ਮਿੱਠਾ ਹੁੰਦਾ
,
ਪਰ..?
,
,
ਮੈਂ ਹੁਣ ਏਨਾਂ ਸਬਰ ਕਰ ਲ਼ਿਆ
,
ਕਿ ??
..
ਮੈਂਨੂੰ ਸਾਲ਼ੀ ਮਿੱਠੇ ਤੋਂ ਈ ਨਫ਼ਰਤ ਹੋ ਗਈ


ਠੰਡ ਜਿੰਨੀ ਮਰਜ਼ੀ ਪਈ ਜਾਵੇ …..!!
ਪਰ ਪੰਜਾਬ ਦੀ ਜਨਤਾ ……??
..
ਵਾਲ ਖਰਾਬ ਹੋ ..??
.
.
.
.
.
ਜਾਣ ਦੇ ਡਰ ਤੋਂ ਟੋਪੀ ਨੀ ਲੈਂਦੀ

ਮੈਂ ਆਪਣੇ 21 ਸਾਲਾਂ ਦੇ ਅਨੁਭਵ ਨੂੰ ਧਿਆਨ
ਵਿੱਚ ਰੱਖਕੇ ਕਹਿ ਰਿਹਾ…..
.
ਮੇਰਾ ਯਕੀਨ ਮੰਨਿਓ……?
..
.
.
.
.
.
.
.
.
.
.
.
.
.
‘ਮੰਮੀ ਦੇ ਥੱਪੜ ਤੇ ‘ਡੈਡੀ ਦੀ ਚੱਪਲ ਤੋਂ ਵਧਿਆ
Alarm (ਅਲਾਰਮ) ਅੱਜ ਤੱਕ ਨੀਂ ਬਣਿਆ ਦੁਨਿਆਂ ਤੇ


ਕਾਸ਼ ਸੂਰਜ ਦੀ ਵੀ ਕੋਈ wife ਹੁੰਦੀ.
ਘੱਟੋ-ਘੱਟ …??
.
.
.
.
.
.
.
.
.
.
.
ਉਸਨੂੰ
Control ਚ ਤਾਂ ਰੱਖਦੀ


ਜਿੰਦਗੀ ਵਿੱਚ ਜੇਕਰ ਬਹੁਤ ਪਰੇਸ਼ਾਨ ਹੋ ਤਾਂ ਇੱਕ ਲੰਬੀ
ਰੱਸੀ ਲਵੋ ਤੇ ਇੱਕ ਦੱਰਖਤ ਨਾਲ
ਬੰਨ ਦਿਉ.. ??
.
.
.
.
.
.
.
.
.
ਨਾਂ… ਨਾਂ… ਨਾਂ… ਖੁਦਕੁਸ਼ੀ ਨਹੀਂ ਕਰਨੀ,
..
ਵਿੱਚ ਇੱਕ ਫੱਟੀ ਪਾਉ, ਪੀਂਘ ਬਣਾਉ
ਤੇ ਝੂਟੇ – ਮਾਟੇ ਲਵੋ … 😀
.
ਦੁਨੀਆ ਦੇ ਰੌਲੇ – ਰੱਪੇ ਤਾਂ ਮੁੱਕਣੇ ਹੀ ਨਹੀ.

3600 ਕੁੜੀਆ ਨੂੰ ਮੈਸੇਜ ਕਰਕੇ ਦੇਖ ਲੈ
ਕੋਈ ਰਿਪਲਾਈ ਨੀ ਕਰਦੀ ..?.
.
ਸਾਨੂੰ ਕੋਈ . ..?.
.
.
.
.
ਖਾਲੀ ਮੈਸੇਜ ਵੀ ਕਰਦੇ
ਠਾਹ ਅਗਲੇ ਦੇ ਘਰੇ ਪਹੁੰਚ ਜਾਈ ਦਾ

ਮੁੰਡਾ ਅਪਣੀ ਮਾਂ ਨੂੰ –
ਮਮ੍ਮੀ, ਮੈਂ ਸੋਹਣਾ ਵਾਂ ?
ਮਮ੍ਮੀ – ਆਪਣੀ ਗਰਲਫ੍ਰੈਂਡ ਨੂੰ ਪੂਛ ਲਾ..
ਮੁੰਡਾ – ਮਮ੍ਮੀ ਗਰਲਫ੍ਰੈਂਡ ਤਾਂ ਹੈ ਨੀ ਮੇਰੀ..
ਮਮ੍ਮੀ – ਫੇਰ ਆਪੇ ਸਮਝ ਜਾ


‪‎ਪੰਜਵੀਂ‬ ਚ ਜਿਹੜੀਆਂ ‪ਕੁੜੀਆਂ‬ ਪਾਗਲ ‪ਲੱਗਦੀਆਂ‬ ਸੀ
.
ਓੁਹੀ ‪ਅੱਜ‬ ਕੱਲ ‪‎ਮੁੰਡੇ‬ ‪ਪਾਗਲ‬ ਕਰੀ ‎ਫਿਰਦੀਆ‬..


ਅਧਿਆਪਕ ਬੱਚੇ ਨੂੰ ; ਸਮੈਸਟਰ ਸਿਸਟਮ ਦੇ ਫਾਇਦੇ ਦੱਸੋ ?
ਬੱਚਾ (ਵਿਦਿਆਰਥੀ) : ਫਾਇਦਾ ਤਾਂ ਪਤਾ ਨਹੀਂ ਪਰ
ਬੇਇੱਜ਼ਤੀ ਸਾਲ ਵਿਚ ਦੋ ਵਾਰ ਹੋ ਜਾਂਦੀ ਹੈ।

ਤੂੰ ਬਨਿਅਾ ਫਿਰਦਾ ਹਿਟਲਰ ਤੇ
ਰਾਖੀ ਕਰਦਾ ਹੀਰ ਦੀ
ਹੁਣ ਛਡ ਰਾਖੀ ੳੁਸ ਹੀਰ ਦੀ
ਕਿੳੁਕੀ ੳੁਹ ਹੀਰ ਹੋਗੀ ਤੇਰੇ ਵੀਰ ਦੀ


>ਅੱਤ ਚੁਟਕੁਲਾ ਪੜੌ ਜਰੂਰ < ਮੱਖੀ ਤੇ ਮੱਛਰ ਦਾ ਵਿਆਹ ਹੋ ਗਿਆ ਅਗਲੇ ਦਿਨ ਮੱਖੀ...ਦਹਾੜਾ...ਮਾਰ ਮਾਰ ਰੋਵੇ ਉਸਦੀ ਭੈਣ ਨੇ ਪੁੱਛਿਆ... ਕੀ ਗੱਲ ਹੋ ਗਈ ਭੈਣੇ ਮੱਖੀ...ਕੀ ਦੱਸਾ ਭੈਣ... ਰਾਤੀ ਗੁੱਡਨਾਈਟ ਲਾ ਕੇ ਸੋ ਗੲੀ ਤੇਰਾ...ਜੀਜਾਂ...ਮਰ ਗਿਆ

ਜਦੋਂ ਜੁੱਤੀਆਂ ਸ਼ੀਸ਼ੇ ਦੀ ਅਲਮਾਰੀ ਵਿੱਚ ਵਿਕਦੀਆਂ ਹੋਣ ਅਤੇ
ਕਿਤਾਬਾਂ ਸੜਕਾਂ ਤੇ ਰੱਖ ਕੇ ਵਿਕਦੀਆਂ ਹੋਣ ਤਾਂ…
ਆਪੇ ਸਮਝ ਲਓ ਦੁਨੀਆ ਨੂੰ ਗਿਆਨ ਦੀ ਨਹੀਂ ਜੁੱਤੀਆਂ ਦੀ ਲੋੜ ਹੈ..

ਕੁੜੀ- Hello baby,
tumhari ਯਾਦ aa ਰਾਹੀ thi….
ਮੁੰਡਾ- Abhi salary ਨਹੀ aayi ਹੈ
meri…
ਕੁੜੀ- Acha chalo….ਪਾਪਾ
aa gaye,….bye…