ਅਰਜ਼ ਕਿਤਾ ਏ…
ਵਿਗੜੀ ਹੋਈ ਜਿੰਦਗੀ ਦੀ ਬਸ ਇੰਨੀ ਕੁ ਕਹਾਣੀ ਏ…
ਵਿਗੜੀ ਹੋਈ ਜਿੰਦਗੀ ਦੀ ਇੰਨੀ ਕੁ ਕਹਾਣੀ ਏ ..?
.
.
.
.
20 % ਤਾਂ ਅਸੀ ਬਚਪਨ ਤੌ ਹੀ ਹਰਾਮੀ ਸੀ

80 % ਇਹ FaceBook
ਦੀ ਮਹਿਰਬਾਨੀ ਏ



ਅੱਜ ਬਜ਼ਾਰ ‘ਚ ਖੜੀ ਮੈਂਨੂੰ Pepsi Di Botal
ਦਿਖਾਈ ਜਾਵੇ,..
.
ਮੈਂ ਕਿਹਾ ਜਾਣਦਾ ………???
.
.
.
.
.
.
.
.
ਮੈਂ ਤੈਨੂੰ ਵੱਡੀ Hi Fi Nu,
.
ਬਚਪਨ ‘ਚ ਜਦੋਂ ਅਸੀਂ ਮਿੱਠੇ ਪਾਣੀ ਦੀ
ਛਬੀਲ ਲਾਉਂਦੇ ਸੀ,..
.
ਸਾਰਿਆਂ ਤੋਂ ਮੁਹਰੇ ਤੂੰ ਹੀ ਡੋਲੂ ਲਈ ਖੜੀ Hundi C

ਪੁਰਾਣੇ ਜ਼ਮਾਨੇ ਦੇ ਬਜ਼ੁਰਗ ਪਹਿਲਾਂ ਕਹਿੰਦੇ ਹੁੰਦੇ ਸੀ ….
( ਨੇਕੀ ਕਰ ਦਰਿਆ ਮੇਂ ਡਾਲ ) 😇😇😇😇😇
ਅੱਜ ਕੱਲ ਦੇ ਬਜ਼ੁਰਗ ਕਹਿੰਦੇ ਆ ਕੇ .
( ਨੇਕੀ ਕਰ ਛਿੱਤਰ ਖਾ . ਮੈਂ ਵੀ ਖਾਦੇ ਤੂੰ ਵੀ ਖਾ । 😅😅😅😅😅😅😅😅

》》》》》

Kulbir Singh Turban Coach ●●●●●●

ਮੈ ਦੁਕਾਨ ਆਲੇ ਨੂੰ ਕਿਹਾ ਕਿ
5 ਦੀਆ ਗਿਰਿਆ ਦੇਈ..
.
ਕਹਿੰਦਾ 22 ??
.
.
.
.
.
.
.
.
.
.
.
.
.
.
.
.
.
.
.
.
.
.
ਪੱਲੀ ਲਿਆ ਲਫਾਫੇ ਚ
ਤਾ ਪੈਣੀਆ ਨੀ |


ਯਾਰਾ ਦਾ ਤਾ VISA ਲੱਗ ਗਿਆ ਐ..
ਆਪਾ ਤਾ ਚੱਲੇ New Zeeland ਨੂੰ,
ਮੈ ਸ਼ਭ ਨੂੰ ਬਹੁਤ ‪Miss‬ ਕਰਾਗਾ….
..
ਲਵ ਜੂ ਯਾਰੋ…. BYE,

.
.
.
.
.
.
.
.
.
ਇਹੀ ‪Supna‬ ਆਇਆ ਸੀ ਕੱਲ. ..
ਸ਼ਾਇਦ ਅੱਜ CANADAਜਾਵਾ ..

Salary ਆਉਂਦੀ 2G _ਸਪੀਡ ਵਾਂਗ ਆ
ਤੇ ਜ਼ਾਂਦੀ 4G _ਸਪੀਡ ਵਾਂਗ…!


ਕਹਿੰਦੀ ਉਚਾ ਲੰਬਾ ਤਕੜਾ ਤੇ ਜਵਾਨ ਚਾਹੀਦਾ ਏ
.
ਮੈਂ ਕਿਹਾ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ


ਪਖੰਡੀ ਸਾਧ – ਬੱਚਾ ਸਾਧੂਆਂ ਨੂੰ
ਦਾਨ ਦੇ ਤੈਨੂੰ ਸਵਰਗ
ਮਿਲੇਗਾ।
,
ਮੁੰਡਾ – ਲਓ ਜੀ ਦਾਨ ਵਿੱਚ
ਤਹਾਨੂੰ ਦਿੱਲੀ ਦਿੱਤੀ,
ਅੱਜ
ਤੋਂ ਸਾਰੀ ਦਿੱਲੀ ਤੇਰੀ ਹੋਈ।
.
ਪਖੰਡੀ ਸਾਧ –
ਕਾਕਾ ਦਿੱਲੀ ਕਿਹੜਾ ਤੇਰੇ
ਜੇਬ ਵਿੱਚ
ਪਾਈ ਆ ਜਿਹੜਾ ਮੈਨੂੰ
ਕਹਿਤਾ ਕਿ ਤੇਰੀ ਹੋਈ।
.
ਮੁੰਡਾ – ਨਾ ਗੱਲ ਸੁਣ ਸਵਰਗ
ਕਿਹੜਾ ਤੇਰੇ ਪਿਓ
ਦਾ,
.
ਜਿਹੜੇ ਉੱਥੇ ਤੂੰ ਲੋਕਾਂ ਨੂੰ
ਪਲਾਟ ਕੱਟ-ਕੱਟ ਕੇ ਦੇਈ
ਜਾਨਾਂ

ਮੈਨੂੰ ਕਹਿੰਦਾ ਪੰਜਾਬੀ ਜੁੱਤੀ ਨਾਲ ਪੰਜਾਬੀ ਸੂਟ ਪਾਇਆ ਸੋਹਣੀਏ ਤੇਰੇ ਬਹੁਤ ਜਚਦਾ ,
ਮੈ ਕਿਹਾ ਤੇਰੇ ਵਰਗਿਆਂ ਦਾ ਕੰਮ ਵੀ ਫਿਰ ਇਹੀ ਜੁੱਤੀ ਨਾਲ ਈ ਚਲਦਾ ਏ

ਫੁੱਲਾਂ ਜਹੇ ਗੱਭਰੂ ਦੀ ਫੁੱਲਾਂ ਜਹੀ ਜਵਾਨੀ
ਸਹੇਲੀ
ਕੋਈ
ਬਣਾਦੇ ਰੱਬਾ ਬੜੀ ਮੇਹਰਬਾਨੀ


ਮੈਂ 18 ਸਾਲਾਂ ਵਿੱਚ ਇੱਕ ਗੱਲ ਨੋਟ ਕੀਤੀ ਹੈ,…
.
.
.
.
.ਕਿ ਜਦੋਂ…??.
.
.
ਫਾਟਕ ਬੰਦ ਹੁੰਦੇ ਆ ਤਾਂ ਰੇਲ ਗੱਡੀ
ਜਰੂਰ ਆਉਦੀ ਆ


ਤੂੰ ਤਾ ਕਮਲੀਏ OnliNe ਹੋਕੇ ਵੀ reply ਨਹੀ ਕਰਦੀ…….
ਅਸੀ ਤਾ ਹਿਚਕੀ ਜਾਂ ਛਿੱਕ ਆਉਣ ਤੇ ਵੀ Data Connection On
ਕਰਕੇ ਵੇਖਣ ਲਗ ਜਾਂਦੇ. .

ਇਕ ਗੱਪੀ = ਯਾਰ ਠੰਡ ਪੈਦੀ ਸੀ ਸਾਡੇ
ਦਾਦੇ ਵੇਲੇ .. ਜਦੋ ਸਾਡਾ ਦਾਦਾ ਦਾਦੀ ਨਾਲ ਗੱਲਾਂ ਕਰਦੇ ਸੀ ਤਾਂ ??
.
.
.
ਉਹਨਾਂ ਦੀਆਂ ਗੱਲਾਂ ਹੀ ਜੰਮ
ਜਾਦੀਆਂ ਸਨ ..
.
ਦੂਜਾ” ਗੱਪੀ ਯਾਰ ਠੰਡ ਤਾਂ ਪੈਦੀ ਸੀ ਸਾਡੇ ਦਾਦੇ ਵੇਲੇ
.
ਇਕ ਵਾਰੀ ਸਾਡਾ ਦਾਦਾ ਸਵੇਰੇ ਉੱਠ ਕੇ ਮੱਝ ਚੋਣ ਲੱਗਾ !
ਦੁੱਧ ਦੀ ਜਗ੍ ਕੁਲਫੀਆਂ ਨਿਕਲੀਆਂ


ਜ਼ਖਮੀ ਏ ਦਿਲ ਤੁਹਾਡੇ aDmiN ਦਾ :'(
.
??
.
.
.
.
.
MummY ਨੇ ਮਾਰਿਆ

ਅਮਲੀ ਨੇ ਨਵਾ ਨਵਾ ਮੋਬਾਇਲ ਲਿੱਤਾ
ਉਹਨੰ company ਵਲੋ msg ..
ਆਇਆ ਕੇ ki ਤੁਸੀਂ ..?
.
.
.
Arvind Kejriwal ਦੇ ਨਾਲ ਓ :O
.
ਅਗੋ ਅਮਲੀ ਨੇ msg ਕਿੱਤਾ …
..
ਨਹੀ ਮੈ ਤਾ ਬੱਸ ਸਟੈਂਡ ਆਪਣੀ ਭੂਆ ਨੂੰ
ਚੜਾਉਣ ਆਇਆ…ਕਿਓ ਕੋਈ ਕੰਮ ਸੀ

ਬੜੇ ਵਕਤ ਬਾਅਦ ਅੱਜ Phone ਤੇ ਉਸਦੀ ਅਵਾਜ਼ ਸੁਣੀ
.
ਤਾਂ
.
.
… .
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ