ਐਨਕਾਂ ਵਾਲੀ ਕੁੜੀ ਨਿੱਕੇ ਜਿਹੇ ਕੁੱਤੇ ਨੂ – ਓਏ ਹੋਏ!!
ਕੀਨਾ ਸੋਹਣਾ doggy ਆ, Muuuuaaaahhhhh..
.
ਮੁੰ ਡਾ – ਮੇਰੀ ਗੱਲ ਸੁਨਿਓ……….?
.
.
ਕੁੜੀ – ਚੁਪ ਕਰ ,,,,, …
ਦਿਖਦਾ ਨਈ ਕਿੰਨਾ ਪਿਆਰਾ ਆ doggy ….
mmmmuuuuaahh…
…mmmuuuuaaaaa ahhhhhhh.
.
ਮੁੰ ਡਾ -ਪਰ ਮੇਰੀ ਗੱਲ ਤਾ ਸੁਣੋ!!!!
ਕੁੜੀ ਕਤੂਰੇ ਦੀਆ ਪੱਪੀ ਲੈਣੀ ਛਡ ਕੇ – ਹਾਂ ,
ਕੀ ਰੋਲਾ ਪਾਇਆ ਆ ,,..??
ਦੱਸ….??????
.
.
ਮੁੰ ਡਾ – ਮੈਂ ਤਾ ਏਨਾ ਕਹਿਣਾ ਸੀ ਕੀ ਕਤੂਰੇ ਦਾ ਮੁੰ ਹ
ਦੂਜੇ ਪਾਸੇ ਆ .

Loading views...



ਸਵੇਰੇ ਸਰਪੰਚ ਸਾਹਿਬ ਨੇ ਪੌਦਾ 🌴🌳 ਲਗਾਇਆ,,
ਦੁਪਹਿਰੇ ਉਸ ਨੂੰ ਬੱਕਰਾ 🐐 ਖਾ ਗਿਆ..
.
ਸ਼ਾਮ ਨੂੰ ਬੱਕਰਾ…..??
.
.
.
.
.
.
.
.
ਸਰਪੰਚ ਸਾਹਿਬ ਖਾ ਗਏ .. 😋😋
ਫੜਲੋ ਵਾਤਾਵਰਨ …

Loading views...

ਕੁੜੀ ਵਾਲੀਆਂ ਨੇ ਮੇਰੇ ਤੋਂ
ਪੁੱਛਿਆ ਕਿ ਤੁਹਾਨੂੰ ਦਹੇਜ਼ ਵਿੱਚ ਕੀ ਚਾਹੀਦਾ ਹੈ ?
ਮੈਂ ਵੀ ਬੋਲ ਦਿੱਤਾ ਕੁੜੀ
ਦਾ ਫੋਨ ਅਤੇ ਉਸਦਾ
ਪੁਰਾਣਾ ਸਿਮ ਕਾਰਡ ।
ਰਿਸ਼ਤਾ cancel ਹੋ ਗਿਆ

Loading views...

ਮੈੰ ਅੱਜ TaToo ਵਾਲੇ ਨੂੰ ਕਿਹਾ ਬਾਈ ਮੇਰੇ
ਵੀ ਡੋਲੇ te ਸ਼ੇਰ ਬਣਾ ਦੇ …..
.
ਸਾਲਾ ਕਹਿੰਦਾ..?
.
.
.
.
.
.
ਸ਼ੇਰ ਬਣਵਾੳਣਾ ਤਾੰ ਲੱਕ te ਬਣਵਾਲਾ ਡੋਲੇ ਤੇ
ਤਾੰ ਇਕਲੀ ਪੂਛ ਹੀ ਬਣ ਨੀ ਆ

Loading views...


ਸਾਲੀ ਇੱਕ ਗੱਲ ਹਾਲੇ ਤੱਕ ਸਮਝ ਨੀ ਆਈ ਕਿ ??. . .
.
.
.
.
.
.
.
.
.
ਕੁੜੀਆਂ ਨੱਕ ਤੇ ਹੱਥ ਰੱਖ ਕੇ ਕਿਉਂ ਹੱਸਦੀਆਂ

Loading views...

ਕਾਨੂੰਨ ਦੇ ਹੱਥ ਜਿੰਨੇ ਮਰਜੀ ਲੰਬੇ ਹੋਣ……!
ਪਰ…….?
.
ਸਾਡੇ ਪਿੰਡ ਦੇ . . . .??
.
.
.
.
.
.
.
.
.
.
.
.

.
.
.
.
.
ਖੂੰਹ ‘ਚ’ ਗਿਰੇ ਮੇਰੇ ਪੰਜ ਰੁਪਏ ਨੀ
ਕੱਢ ਸਕਦੇ….

Loading views...


ਪੱਪੂ ਨੂੰ ਕੋਈ ਵਾਰ ਵਾਰ ਮੈਸੇਜ ਕਰਕੇ ਤੰਗ ਕਰ ਰਿਹਾ ਸੀ
ਥੱਕ ਹਾਰ ਕੇ ਪੱਪੂ ਨੇ ਨਵਾਂ ਸਿਮ ਲੈ ਲਿਆ
ਤੇ ਉਸਨੂੰ ਮੈਸੇਜ ਭੇਜਿਆ
“ਕਮੀਨੇਆ” ਮੈਂ ਨੰਬਰ ਬਦਲ ਲਿਆ ਆ
ਹੁਣ ਤਾਂ ਤੇਰਾ ਬਾਪ ਵੀ ਮੈਨੂੰ ਤੰਗ ਨਹੀਂ ਕਰ ਸਕਦਾ

Loading views...


ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ
ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼,
ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ

Loading views...

Babli -ਮੇਰਾ ਬਾਬੂ,ਮੇਰਾ ਸੋਹਣਾ,ਮੇਰਾ ਸਵੀਟੂ,ਮੇਰੇ ਨਾਲ ਵਿਆਹ ਕਰੇਂਗਾ,,,
?
?
?
?
?
?
?
?
?
?
?
?
?
ਸੇਰੂ -ਨਾ ਤੂੰ ਮੈਨੂੰ ਪਰਪੋਸ ਕਰ ਰਹੀ ਏਂ ਜਾ ਗੋਦ ਲੈ ਰਹੀ ਏ,,

Loading views...

ਮੁੰਡਾ ਠੰਡੇ ਸੁਭਾਅ ਵਾਲਾ ਚਾਹੀਦਾ,
ਲੜਾਕੀ ਤਾਂ ਮੈਂ ਆਪ ਬਥੇਰੀ ਆਂ…😜

Loading views...


ਰਿਸ਼ਤੇਦਾਰ – ਪੁੱਤਰ ਵੱਡਾ ਹੋ ਕੇ ਕਿ ਬਣੇਂਗਾ ?
ਬੱਚਾ – ਕੁਛ ਵੀ ਬਣਾ
ਪਰ ਏਦਾਂ ਦੇ ਬੇਹੂਦਾ ਸਵਾਲ ਕਰਨ ਵਾਲਾ
ਰਿਸ਼ਤੇਦਾਰ ਨੀਂ ਬਣੂੰਗਾ

Loading views...


ਅੱਜ ਇੱਕ ਕੁੜੀ ਨੇ ਸਟੇਟਸ ਲਿਖਿਆ ..
ਮੇੈ ਭੂਆ ਬਣ ਗੲੀ … ਮੈ comant ਕੀਤਾ ਕਿ ਮੈਂ ਫੁਫੜ
..😜
ਇਸ ਵਿੱਚ block ਕਰਨ ਵਾਲੀ ਕਿਹੜੀ ਗੱਲ ?

Loading views...

ਕੁੜੀ – ਆਲੂ ਦਾ ਕੀ price ਆ ?
ਸਬਜ਼ੀ ਵਾਲਾ – 30 ਰੁਪਏ ਕਿਲੋ
ਕੁੜੀ – ਠੀਕ ਠੀਕ ਬੋਲੋ ਬਇਆ
ਸਬਜ਼ੀ ਵਾਲਾ – ਠੀਕ ਠੀਕ

Loading views...


ਮੈਂ ਗੁਗਲ ਤੇ Search ਮਾਰੀ…….”
HOW TO IMPRESS A GIRL IF WEAK IN ENGLISH ?…””.
ਅੱਗਿਓਂ GOOGLE ਕਹਿੰਦਾ………???????????
..
.
.
.
ਸੁਧਰ ਜਾ ਜੱਟਾ
ਖੇਤੀ ਕਰਲਾ ਪੈਲੀ ਵਿਕ ਜੁ ਇਹਨਾਂ ਦੇ ਚੱਕਰ ਚ

Loading views...

ਜਦੋ ਤਕ ਜਿੰਦਾ ਆ Status Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ
.
.
.
.
.
.
.
.
.
.
.
.
.
.
.
.
.
.
.
.
Net Pack ਖਤਮ ਹੋ ਗਿਆ
ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ Hoyaaa

Loading views...

ਸੱਚ ਕਿਹਾ ਸਿਆਣਿਆ ਨੇ
ਪਰ
.
.
.
.
ਕਿਹਾ ਕੀ ਸੀ ਮੈਂ ਭੁਲ ਗਿਆ

Loading views...