ਕਿਸੇ ਦੀਆ ਪੈੜਾ ਕਦੇ ਚੁੰਮਦੇ ਨੀ yAAr
ਰਾਹ ਅਸੀ ਵੱਖਰੇ ਬਣਾਏ ਹੋਏ ਆ
ਇੰਨੇ ਵੀ ਨੀ ਪਿੰਡਾ ਵਾਲੇ DeSi ਹੁੰਦੇ soHniye
ਨੀ ਜਿੰਨੇ ਕਲਾਕਾਰਾ ਨੇ ਬਣਾਏ ਹੋਏ ਆ……



ਕਹਿੰਦੀ ਜਦੋ Tu ਪਿਆਰ ਨਾਲ ਮੇਰੇ ਵੱਲ
ਵੇਖ ਲੈਂਦਾ ਹੈ ਤਾ Menu ਅਜੀਬ ਜਾ ਨਸ਼ਾ ਹੋ
ਜਾਦਾ ਹੈ….
.
ਮੈ ਕਿਹਾ ?
.
.
.
.
.
.
.
.
..
.
.
.
.
.
ਝੱਲੀਏ ਮੇਰੇ ਵੇਖਣ ਨਾਲ ਕੁਝ ਨੀ ਹੁੰਦਾ.
ਜਿਹੜੀ ਮੇਰੇ ਹੱਥ ਚ’ ਧੱਕੇ ਨਾਲ ਖੋ ਕੇ ਚਾਹ
ਪੀਨੀ ਹੈ …
.
.
.
.
.
.
.
.
ਉਸ ਚ’ ਫੀਮ ਪਾਈ ਹੁੰਦੀ ਹੈ

ਕੲੀਅਾਂ ਦੀ ਸੈਲਫੀ ਦੇਖ ਕੇ ਤਾਂ ਲੱਗਦਾ
ਕਿ









ੳੁਹਨਾਂ ਦੇ ਮੋਬਾਇਲ ਚ ਫਰੰਟ ਕੈਮਰੇ ਦੀ ਜਗ੍ਹਾ ਪਿਸਤੌਲ
ਹੋਣੀ ਚਾਹੀਦੀ ਸੀ :-!….


ਕਦੋਂ ਨਰਕਾਂ ਦੀ ਪੋੜੀ ਨੀ ਤੂੰ ਚੜੇੰਗੀ
.
.
.
.
.
.
.
.
.
.
.
.
.
.
.
ਸੀਨੇ ਠੰਡ ਪੈਜੂ ਮੇਰੇ ਜਦੋਂ ਨੀ ਤੂੰ ਮਰੇਂਗੀ

ਨਾ ਸਾਨੂੰ ਨੀਂਦ ਆਉਂਦੀ
ਤੇ ਨਾ ਤੈਨੂੰ ਆਉਣ ਦੇਣੀ . . ..
.
.
.
.
.
ਫੜਾ ਇਧਰ ਮੱਛਰ ਵਾਲੀ ਕਰੀਮ
ਨਾ ਲਾਉਣੀ ਤੇ ਨਾ ਅੱਜ ਤੈਨੂੰ ਲਾਉਣ
ਦੇਣੀ…


ਮੈ ਇਸ Dilpreet Dhillon
ਬਾਰੇ ਸੋਚ – ਸੋਚ ਕੇ ਪਰੇਸ਼ਾਨ
ਹਾਂ ਕਿ . . . . . ?
.
.
.
.
.
.
..
.
.
.
.
.
.
.
.
.
.
ਇਹ ਤਾਂ Gunday ਗਾਣੇ ਵਿੱਚ ਮਰ
ਜਾਂਦਾ ਹੁੰਦਾ,ਫਿਰ , .
.
.
.
ਇਸ ਨੇ Gunday Return
ਗਾਣਾ Kida ਕੱਢ ਦਿਤਾ


ਏਡੇ ਏਡੇ ਬੈਗ ਤਾਂ ਬੈਂਕ ਲੁੱਟਣ ਵਾਲਿਆ ਕੋਲ ਨੀ ਹੁੰਦੇ

ਜਿੱਡੇ ਜਿੱਡੇ ਅੱਜ ਕੱਲ ਦੀਆਂ ਕੁੜੀਆ ਚੁੱਕੀ ਫਿਰ ਦੀਆ

ਕੁੜੀਆ ਤਾਂ ਬੱਸ
Facebook ਤੇ ਹੀ ਆਕੜ ਦਿਖਾਉਦੀਆ

ਘਰੇ ਤਾਂ ਭਾਡੇ ਹੀ ਮਾਂਜਦੀਆ ਨੇ

ਕੁਛ ਘਰੇਲੁ ਨੁਕਸੇ …
.
.
.
.
.
.
ਚੰਗਾ ਲੱਗਿਆ ਤਾਂ ਦੂਜਿਆਂ ਨੂੰ ਵੀ ਦੱਸੋ…
.
.
.
.
.
.
.
.
.
1.ਜੇ ਕੋਈ ਕੁੱਤਾ ਤੁਹਾਨੂੰ ਵੱਢ ਲਵੇ ਤਾਂ ਤੁਸੀ ਕੁੱਤੇ
ਨੂੰ ਵੱਢੋ…ਹਿਸਾਬ ਬਰਾਬਰ
2.ਦੁੱਧ ਪਾੜ ਜਾਵੇ ਤਾਂ ੳੁਸਨੂੰ ਚਿੱਟੇ ਧਾਗੇ ਨਾਲ
ਸਿਓਂ ਲਵੋ ਕਿਸੇ ਨੂੰ ਵੀ ਪਤਾ ਨੀ ਲਗਦਾ..
3. ਜੇ ਤੁਹਾਡੇ ਵਾਲ ਝੜਦੇ ਹਨ ਤਾਂ ਕਟਾ ਲਵੋ
ਫੇਰ ਨੀ ਝੜਦੇ…
4.ਜੇ ਤੁਹਾਡੇ ਦੰਦ ਨੂੰ ਕੀੜਾ ਲੱਗਿਆ ਹੈ ਤਾਂ ਦੋ-
ਤਿੰਨ ਹਫਤੇ ਕੁਛ ਨਾਂ ਖਾਓ …ਕੀੜਾ ਆਪਣੇ ਆਪ
ਭੁੱਖ ਨਾਲ ਮਰਜੂ…
5.ਜੇ ਗਲੇ ‘ਚ ਦਰਦ ਹੁੰਦਾ ਹੋਵੇ ਤਾਂ ਗਲ ‘ਚ ਰੱਸੀ
ਪਾਕੇ ਪੱਖੇ ਨਾਲ ਲਮਕ ਜਾਵੋ…ਫੇਰ ਨੀ ਹੁੰਦਾ..
6.ਜੇ ਰਾਤ ਨੂੰ ਨੀਂਦ ਨੀ ਆਂਉਂਦੀ ਤਾਂ ਦਿਨੇ ਸੌਂ
ਜਾਓ
7.ਜੇ ਤੁਹਾਡੇ ਹੱਥ ਵਿੱਚ ਦਰਦ ਹੁੰਦਾ ਹੋਵੇ ਤਾਂ
ੲਿੱਕ ਹਥੌੜਾ ਲਵੋ ਤੇ ਆਪਣੇ ਪੈਰ ਤੇ ਜੋਰ ਨਾਲ
ਮਾਰੋ..ਤੁਸੀਂ ਆਪਣੇ ਹੱਥ ਦੇ ਦਰਦ ਨੂੰ ਭੁੱਲ
ਜਾਵੋਗੇ…


ਇੱਕ ਮੁੰਡੇ ਨੇ ਸਲਿੱਮ ਜਿਹੀ…
ਕੁੜੀ ਨੂੰ ਕਿਹਾ…?
.
.
.
ਚੇਹਰਾ ਤੇਰਾ ਖਾਸ ਨਹੀ…
ਹੱਡੀਆ ਤੇ ਤੇਰੇ ਮਾਸ ਨਹੀ…..
.
ਪਿਆਰ ਤੈਨੂੰ ਸਵਾਹ ਕਰਾ…
ਤੇਰੀ ਤਾ ਜਿਉਣ ਦੀ ਵੀ ਆਸ ਨਹੀ…….


Mundeyan Di Vi Hadd Ae,
Pehla Ta Propose Karange,
Te Je Kudi Na Kar Dve
Fer Ehna Kol Ikko Jawab Hunda-
Tu Ta Ohde Muhre Kakkh Vi Nhi
Yaari Mittran Ne Jihde Nal Laayi Hoi Aw……”
Na Kanjro,
Je Yaari Laayi Hoi Aw
Fer Kudian Kol Amb Len Onde O…

COLLEGE… ਦਾ ਪਹਿਲਾ ਦਿਨ
ਲੜਕਾ… ਤੁਹਾਡਾਂ ਨਾਮ ਕੀ ਹੈ?
.
ਕੁੜੀ… ???
.
.
ਸਾਰੇ ਮੈਨੂੰ…ਦੀਦੀ…ਕਹਿੰਦੇ ਆ
..
ਮੁੰਡਾ… ਕੀ ਸੰਜ਼ੋਗ ਆ ਸਾਰੇ ਮੈਨੂੰ…
ਜੀਜਾ…ਕਹਿੰਦੇ ਆ.


ਇਸ ਬਰਸਾਤ ਵਿੱਚ ਕਿਰਪਾ ਕਰਕੇ ਕੁੜੀਆਂ ਬਾਹਰ ਨਾ ਨਿਕਲਣ ਕਿਓਂਕਿ ਜੇ
ਜਿਆਦਾ ਬਰਸਾਤ ਕਾਰਨ ਮੇਕਅਪ ਲਹਿ ਗਿਆ ਫਿਰ ਬ੍ਰੇਕਅਪ ਹੋਣ ਦਾ ਖਤਰਾ
ਹੈ

ਸ਼ਿੰਦਾ = ਬਾਪੂ .. ਉਹ ਬਾਪੂ
.
ਬਾਪੂ = ਹਾਂ ਦੱਸ ਕੀ ਅਾ
.
ਸ਼ਿੰਦਾ= ਬਾਪੂ ਮੇਰੀਆਂ ਫੇਸਬੁੱਕ ਤੇ 10 ਕੁ
ਅਾੲੀਡੀਆਂ ਨੇ। .
ਬਾਪੂ =’; ਫਿਰ ਮੈਂ ਕੀ ਕਰਾਂ ।
.
ਸ਼ਿੰਦਾ= ਕਰਨਾਂ ਕੀ ਅਾ ! ਅਾਹ ਪਿੱਛਲੇ ਇੱਕ ਮਹੀਨੇ
ਤੋਂ
ਜਿਹਡ਼ੀ Angel Kaur ਨੂੰ ਬਠਿੰਡੇ ਸੱਦੀ ਜਾਨਾ
ਉਹ ਮੈਂ ੲੀ ਅਾ !

ਮੈਨੂੰ ਕਹਿੰਦੀ..
ਜਦੋ ਮੈ ਵਿਦੇਸ਼ ਚਲੀ ਗਈ, ਮੈਨੂੰ ਯਾਦ ਕਰੇਗਾ ??
ਮੈਂ ਕਿਹਾ ਕਮਲੀਏ .. ??
ਅਸੀ ਤਾ ਕੱਟਾ ਵਿਕੇ ਤੇ ਰੋ ਪਈ ਦਾ ..
ਤੂੰ ਤਾ ਫਿਰ ਵੀ ❤ਦਿਲ ਵਸਦੀ ਆ ….