ਅੱਜ ਦਾ ਗਿਅਾਨ..
ਜਿੱਥੇ ਅਾਪਣੀ ਦਾਲ ਗਲਦੀ ਨਜਰ ਨਾ ਅਾਵੇ
ੳੁੱਥੇ ਅੱਗ ਤੇਜ ਕਰਕੇ ਦਾਲ ਹੀ ਸਾੜ ਛੱਡੋ…😋



ਜਦੋਂ ਮੁੰਡੇ ਨਾ ਦੇਖਣ ਤਾਂ
ਕੁੜੀਆਂ – ਕੁੱਤਾ ਦੇਖਦਾ ਵੀ ਨਹੀਂ ਆ
ਜਦੋਂ ਮੁੰਡੇ ਦੇਖਣ ਤਾਂ
ਕੁੜੀਆਂ – ਦੇਖ ਕਿਦਾਂ ਕੁੱਤੇ ਦੀ ਤਰਾਂ ਦੇਖ ਰਿਹਾ

ਦਾਦਾ (ਪੋਤੇ ਨੂੰ ) :ਜਾ ਲੁੱਕ ਜਾ ! ਤੇਰੀ ਹਿੰਦੀ ਆਲੀ ਮੈਡਮ ਅਉਦੀ ਆ !
:
ਪੋਤਾ : ਜਾ ਬਾਪੂ ਤੂੰ ਲੁੱਕ ਜਾ !
:
ਦਾਦਾ : ਮੈਂ ਕਿਉ ਲੁੱਕਾਂ ?
:
ਪੋਤਾ : ਬਾਪੂ ਤੇਰੇ ਮਰਨ ਦੇ ਬਹਾਨੇ ਮੈਂ 2 ਹਫਤੇ ਦੀ ਛੁੱਟੀ ਲਈ ਸੀ ।

ਹਰ ਇੱਕ ਬੰਦੇ ਦੀ ਮਸ਼ਹੂਰ ਆਦਤ,..
.
.
ਸੁੱਤੇ ਪਏ ਬੰਦੇ ਨੂੰ ਜਗਾ ਕੇ ਪੁੱਛਣਗੇ,,,?
..
..
..
..
ਕਿਵੇਂ ਬਾਈ!!
ਸੁੱਤਾ ਪਿਆ ਸੀ ਤੂੰ.


ਕੁੜੀ ਨੇ ਬੱਸ ਵਿੱਚ ਰੋਲਾ ਪਾ ਦਿੱਤਾ
ਬੱਸ ਰੋਕੋ, ਜਲਦੀ ਬੱਸ ਰੋਕੋ

ਡਰਾਈਵਰ ਨੇ ਬੱਸ ਰੋਕ ਦਿੱਤੀ

ਕੰਡਕਟਰ ਨੇ ਆ ਕੇ ਪੁਛਿਆ ਕਿ ਹੋਇਆ!

ਕਹਿੰਦੀ ਟਿਕਟ ਬਾਹਰ ਉੱਡ ਗਈ ਜਿਸ ਤੇ ਤਿੰਨ ਰੁਪਏ ਬਕਾਇਆ ਲਿਖਿਆ ਸੀ

ਜਿਹੜੇ ਕੈਂਚੀ ਚੱਪਲਾ ਪਾ ਕੇ ਵਿਆਹ ਦੇਖਦੇ ਆ
.
.
.
.
. .
.
.
.
.
.
ਅੱਜ ਉਹ ਫ਼ੇਸਬੁੱਕ ਤੇ ਸਟੇਟਸ ਪਾਉਦੇ ਆ
ਜਿੰਨੇ ਵਿੱਚ ਕੁੜੀਏ ਤੂੰ ਸਾਰੀ ਸੱਜਦੀ
ਉੱਨੇ ਦੇ ਤਾਂ ਮਿੱਤਰਾ ਦੇ ਬੂਟ ਆਉਦੇ ਆ


ਪੰਜਾਬ ਵਿੱਚ IELTS ਇੱਕ ਅਜਿਹਾ ਫਾਰਮੂਲਾ ਹੈ
ਜਿਸ ਵਿੱਚ 6 ਬੈੰਡ ਆਉਣ ਤੋਂ ਬਾਅਦ ਦਾਜ ਦਹੇਜ਼,
ਜਾਤ ਪਾਤ ਤੇ ਧਰਮ ਦਾ ਕੀੜਾ ਗਾਇਬ ਹੋ ਜਾਂਦਾ ਹੈ


ਕੋਈ ਵੀ ਲੜਕਾ ਕਿਤੇ ਵੀ
ਕਿਸੇ ਵੀ ਲੜਕੀ ਕੋਲੋਂ ਕੋਈ
ਬੰਦ ਲਿਫ਼ਾਫ਼ਾ ਨਾ ਫੜੇ
ਵਿਚ ਰੱਖੜੀ ਵੀ ਹੋ ਸਕਦੀ ਹੈ
ਜਨਹਿਤ ਵਿਚ ਜਾਰੀ

ਕਿੰਨੀਆਂ ਮਿਨਤਾਂ ਕੀਤੀਆਂ
ਦਰ ਦਰ ਦੀਆਂ ਠੋਕਰਾਂ ਖਾਧੀਆਂ
ਮਾਂ ਬਾਪ ਨੇ ਕੇ ਇਕ ਮੁੰਡਾ ਹੋ ਜਾਵੇ
ਤੇ ਓਹ ਸਾਲਾ ਫੇਸਬੁੱਕ ਤੇ
ਪੂਜਾ ਸ਼ਰਮਾ ਬਣਕੇ ਬੈਠਾ ਆ

ਜਿਸ ਜਿਸ ਕੋਲ i-phone ਨਹੀ ਹੈਗਾ ਹੱਥ ਖੜੇ
ਕਰੋ.. ???
….
.
.
.
.
…..
.
.
.
.
.
.
.
.
.
.
.
.
.
.
.
ਥੱਲੇ ਕਰਲੋ,
ਮੈ ਕਿਹੜਾ ਲੈ ਕੇ ਦੇਨਾ ਆ..


Mere Ton Bina Je Kise Hor Nal Akh
Milavenga,
Sonh Rabb Di Mere Kolo Bht Velne
Khavenga..!!


ਸਭ ਕੁਝ ਕਰ ਲਈ ਦਾ
ਪਰ ..?
.
.
.
.
.
Purpose ਨਹੀਂ ਕਰਨਾ ਆਉਂਦਾ

ਉਹ ਵਿਚਾਰੀ ਅੱਜ ਤੱਕ ਠੰਢ ‘ਚ ਮਰਦੀ ਆ,
.
.
.
.
ਮੈਂ ਉਹਨੂੰ ਇੱਕ ਵਾਰ ਕਹਿਤਾ ਸੀ, ਬਿਨਾਂ ਕੋਟੀ ਤੋਂ ਤੂੰ
ਕੈਟਰੀਨਾ ਕੈਫ
ਲੱਗਦੀ ਆਂ,
ਉਹ ਤਾਂ ਸੀਰੀਅਸ ਹੀ ਲੈਗੀ………..


ਸ਼ੀਸ਼ੇ ਚ ਖੁਦ ਨੂੰ ਦੇਖ ਕੇ ਮਨ ਚ
ਖਿਆਲ ਆਉਂਦਾ ਕਿ
.
Love ਤਾਂ ਕੀ Arrange Marriage ਦੇ
ਵੀ chance
ਨੀ ਲੱਗਦੇ ਸਾਲੇ

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।.
.ਮੈ ਕਿਹਾ ਰਜਿਸਟਰੀ ਦਿਖਾ, ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ.R@i

ਮੁੰਡਾ ਤੇ ਕੁੜੀ ਸੁਮੰਦਰ ਦੇ ਕਿਨਾਰੇ ਬੈਠੇ ਸੀ।
ਕੁੜੀ ਬੋਲੀ : ਤੁਸੀ ਕਦੋਂ ਤੱਕ ਮੇਰੇ ਸਾਥ ਰਹਿਣਾ ਚਾਹੁੰਦੇ ਹੋ ?
ਲੜਕੇ ਨੇ ਆਪਣਾ ਇਕ ਹੰਝੂ ਸਮੁੰਦਰ ਵਿਚ ਸੁੱਟਿਆ ਅਤੇ ਕਿਹਾ : ਤੁਸੀਂ ਇਸ ਹੰਝੂ ਨੂੰ ਜਦੋਂ ਤੱਕ ਲੱਭ ਨਾ ਸਕੋ ਉਦੋਂ ਤੱਕ !
ਇਹ ਸੁਣ ਕਿ ਸੁਮੰਦਰ ਤੋਂ ਰਿਹਾ ਨਾ ਗਿਆ ਅਤੇ ਉਹ ਬੋਲਿਆ: ਸਾਲਿਓ ਐਡੀਆਂ-ਐਡੀਆ ਗੱਲਾਂ ਕਿੱਥੋਂ ਸਿੱਖਦੇ ਓ ?
ਲੜਕਾ ਤੇ ਲੜਕੀ ਦੋਵੇਂ ਇਕੱਠੇ ਹੀ ਬੋਲੇ ਸੁਖਬੀਰ ਬਾਦਲ ਤੋਂ…😜