ਸਕੂਟਰੀ ਵਾਲੀਆਂ ਕੁੜੀਆਂ ਨੂੰ ਬੇਨਤੀ ਹੈ
ਕਿ ਉਹ ..??
.
.
.
.
..
ਮੂੰਹ ਸਿਰ ਲਪੇਟ ਕੇ ਸਕੂਟਰੀ ਨਾਂ
ਚਲਾਇਆ ਕਰਨ…
.
ਬਾਪੂ ਮੈਨੂੰ ਗਾਲ਼ਾਂ ਦਿੰਦੈ ਕਿ ਕੰਜਰਾ
ਤੂੰ ਡੱਕਾ ਨੀ ਤੋੜਦਾ ਔਹ ਦੇਖ ਕੁੜੀ ਕਣਕ ਵੱਢ ਕੇ ਆਈ ਐ
ਮਾਪੇ – ਸਾਡੀ ਕੁੜੀ ਡਾਕਟਰ ਬਣੂੰਗੀ
ਕੁੜੀ – mwaaahhhhh , ਹੁਣ ਦਰਦ ਠੀਕ ਹੋਇਆ ?
ਠੰਡ ਬਹੁਤ ਪੈ ਰਹੀ ਆ
.
.
.
.
ਛੱਤ ਤੇ ਪੰਛੀਆਂ ਲਈ ਅਦਰਕ ਵਾਲੀ ਚਾਹ ਜਰੂਰ ਰੱਖੋ . . !
COLLEGE… ਦਾ ਪਹਿਲਾ ਦਿਨ
ਲੜਕਾ… ਤੁਹਾਡਾਂ ਨਾਮ ਕੀ ਹੈ?
.
ਕੁੜੀ… ???
.
.
ਸਾਰੇ ਮੈਨੂੰ…ਦੀਦੀ…ਕਹਿੰਦੇ ਆ
..
ਮੁੰਡਾ… ਕੀ ਸੰਜ਼ੋਗ ਆ ਸਾਰੇ ਮੈਨੂੰ…
ਜੀਜਾ…ਕਹਿੰਦੇ ਆ.
ਆਉਣ ਵਾਲੇ ਸਮੇਂ😳 ਚ ਬੜਾ ਤੇਜ ਤੂਫ਼ਾਨ ਆਉਣਾ ਏ 😖
ਏਨੀ ਰਫਤਾਰ ਨਾਲ ਕਿ ਬੰਦਾ 10-20 ਹਜਾਰ ਕਿਲੋਮੀਟਰ ਤਕ ਉੱਡ ਕੇ ਜਾ ਸਕਦਾ ਏ 😵😩
.
.
.
.
.
.
.
.
.
.
.
.
.
.
.
.
.
.
.
.
ਕੋਈ ਬਿਨਾ ielts ਜਾਂ 5 ਬੈਂਡ ਵਾਲਾ ਕੈਨੇਡਾ ਜਾਣ ਦਾ ਚਾਹਵਾਨ ਹੋਵੇ🤗 ਤਾਂ ਕੋਠੇ ਤੇ ਖੜਾ ਰਹੇ 😉
.
.
.
.
.
ਸੂਚਨਾ😌 ਦੇਣਾ ਮੇਰਾ ਫਰਜ਼😸 ਸੀ 🤓😹😹
ਪੰਜਾਬੀ (ਬਚਪਨ ਵਿੱਚ) – ਮੈਂ ਵੱਡਾ ਹੋ ਕੇ ਪਾਇਲਟ ਬਣੂੰਗਾ,
ਵਿਗਿਆਨਿਕ ਬਣੂੰਗਾ, ਡਾਕਟਰ ਬਣੂੰਗਾ
ਫਾਇਨਲੀ – ਵੀਰੇ ਆਹ ਕੈਨੇਡਾ ਦੀ ਫਾਈਲ
ਕਿਹਦੇ ਕੋਲ ਲਾਵਾਂ ?
ਤੈਨੂੰ ਚੌਕਲੇਟ ਤਾਂ ਲੈ ਦੇਵਾਂ, ਪਰ ਤੂੰ
……..ਮੂੰਹ ਲਬੇੜ ਲੈਣਾ
1100 ਸੀ ਡਰ-ਡਰ ਫੜਦੀ,
ਹੁਣ i-Phone ਛੇਵਾਂ ਰੱਖਿਆ
ਕਹਿੰਦੀ ਤੇਰੇ ਜਿਹੇ Desi ਤੋਂ ਮੈਂ ਕੀ ਲੈਣਾ,
ਮੈਂ Audi ਵਾਲਾ ਯਾਰ ਹੁਣ ਨਵਾਂ ਰੱਖਿਆ !
ਪੰਜਾਬ ਦੀਆਂ ਕੁੜੀਆਂ ਤੇ ਸਾਨੂੰ ਮਾਣ ਹੋਣ ਚਾਹੀਦਾ
ਵਿਚਾਰੀਆਂ ਭੁੱਖੀਆਂ ਵੀ ਰਹਿ ਲੈਂਦੀਆਂ
ਪਿਆਸੀਆਂ ਵੀ ਰਹਿ ਲੈਂਦੀਆਂ
ਪਰ ਕਦੇ ਚੁੱਪ ਨੀਂ ਰਹਿੰਦੀਆਂ
ਮਿਡਲ ਕਲਾਸ ਆਦਮੀ ਨੂੰ ਤਾਂ ਹੁਣ ਇਹੀ ਨੀਂ ਸਮਝ ਆ ਰਿਹਾ ਕੇ ਨੌਕਰੀ ਕਿਸ ਲਈ ਕਰ ਰਿਹਾ ਹੈ
ਕਮਾਉਣ ਦੇ ਲਈ ਜਾਂ ਟੈਕਸ ਭਰਨ ਦੇ ਲਈ
ਪੰਜਾਬੀ ਲੋਕ Gift ਲੈ ਕੇ ਕਦੇ Thanks ਨੀ ਕਰਦੇ
ਇਹੀ ਕਹਿੰਦੇ ਆ – ਹੀ ਹੀ ਹੀ ਹੀ
ਏਹਦੀ ਕਿ ਜਰੂਰਤ ਸੀ
Munda: loki khnde tere vich m bolda mere vich bole bilo 32 bor da
Me: loki ta aive bathera kuj bolde rhnde aa tu kise to shittar na kha li
ਝੰਡੇ ਅਮਲੀ ਨੇ ਕਿਸੇ ਨੂੰ ਫੂਨ ਕੀਤਾ
ਤੇ ਅੱਗਿਉ ਕੁੜੀ ਦੀ ਆਵਾਜ ਆਈ
ਉਹ ਕਹਿੰਦੀ…….
.
.
.
ਆਪਕੇ ਮੋਬਾਇਲ ਮੇਂ ਬੈਲੇਸ ਕਮ ਹੈ…!!
.
.
.
ਝੰਡਾ ਖ਼ੁਸ ਹੋ ਕਿ ਕਹਿੰਦਾ……..
.
.
.
.
.
ਕਮਲੀਏ ਤੇਰੇ ਨਾਲ ਗੱਲ ਹੋ ਜਾਂਦੀ ਆ
ਸਾਨੂੰ ਐਨਾ ਹੀ ਬਹੁਤ ਆ .
ਰੁਪਇਆ ਅਤੇ ਡਾਲਰ ਬਰਾਬਰ ਕਰਨ ਨਿਕਲੇ ਸੀ
ਪਰ ਪਿਆਜ਼ ਅਤੇ ਮੁਰਗਾ ਬਰਾਬਰ ਕਰ ਬੈਠੇ
ਪੱਪੂ — ਦੇਖ ਮੇਂ ਤੇਰਿਆਂ ਸੋਣੀਆਂ ਜੁਲਫਾਂ ਲਈ ਕੀ ਲੈਕੇ ਆਇਆ .
.
.
.
.
.
.
.
.
.
polli — ਰੋਮਾਂਟਿਕ ਜਿਹੇ ਮੂਡ ਨਾਲ – ਸਵੀਟੀ ਕੀ ਲਿਆਂਦਾ ????????..
.
.
.
.
ਪੱਪੂ —– ਓਸਤਰਾ….. …ਟਿੰਡ ਕੱਢਣੀ ਆ ਤੇਰੀ…….ਮੇਰੇ ਵੀ ਜੂਆਂ ਪਾ ਦਿੱਤੀਆ..
ਸੱਸ : ਕਿੰਨੀ ਵਾਰ ਕਿਹਾ ਹੈ ਕੇ . . .
ਬਾਹਰ ਜਾਣਾ ਤਾਂ ਬਿੰਦੀ ਲਗਾਕੇ ਜਾਇਆ ਕਰੋ . . .
ਅੱਜ ਦੀ ਨੂੰਹ. .
ਪਰ ਜੀਂਸ ਨਾਲ ਬਿੰਦੀ ਕੌਣ ਲਗਾਉਂਦਾ ਹੈ . . . ? ?
ਸੱਸ : ਤਾਂ ਮੈਂ ਕਦੋਂ ਕਿਹਾ ਜੀਂਸ ਨਾਲ ਲਗਾ . . . ? ?
ਮੱਥੇ ਉੱਤੇ ਲਗਾ ਚੁੜੈਲ . . . ! !
ਮੱਥੇ ਉੱਤੇ . . .