ਪੁਰਾਣੀ ਪਨੀਰੀ !
ਨੇਕੀ ਕਰ , ਖੂਹ ਚ’ ਪਾ
.
.
.
.
.
.
.
.
.
.
ਨਵੀਂ ਪਨੀਰੀ !
ਜੋ ਮਰਜ਼ੀ ਕਰ , ਫੇਸਬੁੱਕ ਤੇ ਪਾ
ਨਸ਼ਾ ਤੇ ਕੁੜੀ ਭਾਵੇ
ਛੱਡ ਵੀ ਦੱਵੋ
.
.
.
.
.
.
.
.
.
.
.
.
ਫੇਰ ਵੀ Sala ਕੋਈ ਯਕੀਨ ਨਹੀਂ ਕਰਦਾ,,
ਕਾਸ਼ ਮੇਰੀ Girlfriend ਨੂੰ
ਵੀ ਪਤਾ ਹੁੰਦਾ
.
.
.
.
.
..
.
.
.
.
.
.
.
.
.
.
.
.
.
ਕੇ ਮੈਂ ੳੁਹਦਾ Boyfriend ਆ
ਮੁੰਡਾ- ਮੈਂ 4 ਸਾਲ ਦਾ ਹਾਂ ਅਤੇ ਤੂੰ ?
ਕੁੜੀ- ਮੈਂ ਵੀ 4 ਸਾਲ ਦੀ ਹਾਂ ।
.
.
.
.
.
ਮੁੰਡਾ – ਤਾਂ ਫਿਰ ਚੱਲੀਏ ਬਾਇਕ ‘ਤੇ ?
.
.
.
.
ਕੁੜੀ (ਸ਼ਰਮਾਉਂਦੀ ਹੋਈ ), ਕਿਥੇ ?
ਮੁੰਡਾ – ਪਾਗਲ , ਪੋਲੀਓ ਦੀਆਂ ਬੂੰਦਾ ਪੀਣ , ਹੋਰ
ਕਿਥੇ ?
ਅੱਜ ਤਾਂ ਸੂਰਜ ਪੱਛਮ ਤੋ ਨਿਕਲਣ ਵਾਲੀ
ਗੱਲ ਹੋ ਗਈ
.
ਮੈਨੂੰ ਕਹਿੰਦੀ ???????
.
.
.
.
..
.
.
.
.
ਤੁਸੀ phone ਕੱਟੋ
ਮੈ call krdi aa
ਵੱਡਾ ਬਾਦਲ : ਓਏ ਅਮਲੀਆਂ ਮੇਰੀ ਮੋਤ ਆ ਰਹੀ ਆ
.
ਛੋਟਾ ਬਾਦਲ : ਵਧਾਈਆਂ ਬਾਪੂ
.
ਆਪਾਂ ਵੀ ਅੱਤ ਕੀਤੀ ਆ ਅੱਤ ਹੀ ਕਰਾਉਣੀ ਆ
.
.
.
.
.
.
.
.
ਤੂੰ ਮਰ ਤਾ ਸਹੀ ਤੇਰੇ ਭੋਗ ਤੇ ਵੀ ਮਿਸ ਪੂਜਾ ਲਗਾਉਣੀ ਆ ;P
ਭਾਰਤ ਦੀਆ ਸਾਰੀਆਂ ਕੁੜੀਆਂ ਨੂੰ ਬੇਨਤੀ ਹੈ।
.
ਕਿਰਪਾ ਕਰਕੇ ਕਿਸੇ
ਮੁੰਡੇ ਦਾ ਦਿਲ ਨਾ ਤੋੜੋ
.
.
.
.
.
.
.
.
.
.
.
.
.
.
ਤੁਹਾਡੀ ਇੱਕ ਹਾਂ,
ਭਾਰਤ ਨੂੰ ਨਸ਼ਾ ਮੁਕਤ ਬਣਾ ਸਕਦੀ ਆ
ਕਹਿੰਦੀ ਤੇਰੇ ਵਰਗੇ 36 ਤੁਰੇ ਫਿਰ ਦੇ ਆ
,,
ਆਪਾ ਵੀ ਕਹਿੰਤਾ ਫਿਰ
,,
,,
,,
,,
,,
,,
,,
,,
,,
,,
ਤੇਰੇ ਵਰਗੀਆ ਦਾ ਕਿਹੜਾਂ StOcK
ਬੰਦ ਕਰਤਾ ਰੱਬ ਨੇ ਬਣਾਂਉਣਾਂ!
ਜੇ ਕਿਸੇ ਦਾ ਲੈਣਾ DiL,
ਜੇ ਕਿਸੇ ਨੂੰ ਦੇਣਾ DiL ,
ਗੱਲ ਕਦੇ ਨਾ ਗੋਲ ਮੋਲ ਰੱਖੋ,,
ਪਰ Photostate ਕਰਕੇ DiL ਦਿੳ ,
ਅਸਲੀ Copy ਆਪਣੇ ਕੋਲ ਰੱਖੋ…..
ਲੱਭ ਮੈਨੂੰ ਦੁਨੀਆ ਦੀ
ਇਸ ਤਨਹਾਈ ਵਿੱਚ
.
ਕਿਉਂਕਿ ਠੰਡ ਬਹੁਤ ਹੋ ਗਈ ਆ
.
. .
.
ਮੈਂ ਪਿਆ ਆ ਰਜਾਈ ਵਿੱਚ..
ਮੈਨੂੰ ਤਾਂ “PaGe ” ਤੇ PaUn ਲਈ ,
” STaTuS ” ਨੀ ਲਬਦਾ !!
.
.
.
.
.
.
.
.
.
.
.
.
.
.
.
.
.
ਲੋਕੀ ” SaCHa ” ਪਿਆਰ ਪਤਾ ਨੀ ,
ਕਿਵੇ LaBB ਲੈਂਦੇ ਆ
ਪਿਆਰ ਉਹ ਜੋ ਰੂਹਾਂ ਤੱਕ ਗੁਜਰੇ !
.
.
.
.
.
.
ਕੁੜੀ ਦੇ ਡੈਡੀ ਨੂੰ ਦੇਖ ਭੱਜ ਜਾਣਾ
ਕੋਈ ਪਿਆਰ ਨਹੀ..
ਅੱਜ ਦੀਆ ਮੁੱਖ ਚੋਣਵੀਆ ਖ਼ਬਰਾਂ
.
.
.
.
.
.
.
.
.
..
.
.
.
.
.
.
.
1. ਅੱਜ ਪੰਜਾਬ ‘ਚ ਧੁੱਪ ਨਿਕਲੀ
2. 85% ਲੋਕਾ ਨੇ ਇਸ਼ਨਾਨ ਕੀਤਾ
ਸ਼ਰਾਬ ਦੀ ਬੋਤਲ ਤੱਕ ਤਾਂ ਠੀਕ ਸੀ,
.
.
.
ਪਰ ਸਾਲਾ ਚਾਹ ਆਲੇ ਪਤੀਲੇ ਵਿੱਚ
ਵੀ ਤੂੰ
ਹੀ ਦਿਸਦੀ ਆਂ
ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼
ਕਰਦਾ ਆ
.
.
.
.
.
.
.
.
ਪਰ ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ
ਜਿੰਨਾ ਮਰਜੀ ignore kar ਯਾਰਾਂ ਨੂੰ
ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
,
,
ਹੁਣ ਨੀ ਚੁੱਕਦੀ phone ਭਾਵੇ
ਯਾਦ ਰੱਖੀ ਇੱਕ ਦਿਨ ਗੋਹਾ ਚੁੱਕ ਵਾਵਾਂਗੇ