ਇੱਕ ਦਿਨ ਇਕ ਪੱਪੂ ਕੋਲ ਯਮਰਾਜ ਆਇਆ ਤੇ ਕਹਿੰਦਾ
ਕਿ ਚੱਲ ਅੱਜ ਤੇਰਾ ਆਖਰੀ ਦਿਨ ਏ…
.
ਪਰ ਪੱਪੂ ਨੇ ਜਾਣ ਤੋ…..??
.
.
.
.
ਮਨਾ ਕਰ ਦਿੱਤਾ..
.
ਪਰ ਯਮਰਾਜ ਕਹਿੰਦਾ ਕਿ ਮਰਨ ਵਾਲਿਆ ਦੀ ਲਿਸਟ
ਚ ਅਗਲਾ ਨਾਮ ਤੇਰਾ ਏ …
.
ਫੇਰ ਪੱਪੂ ਕਹਿੰਦਾ ਕਿ ਮੈ ਕਿ ਮੈ ਇੱਕ ਸ਼ਰਤ ਤੇ ਜ਼ਾਵਾਗਾਂ ਜੇ
ਪਹਿਲਾਂ ਤੂੰ ਮੇਰੇ ਹੱਥਾਂ ਨਾਲ ਬਣਿਆ ਕੁੱਝ ਖਾਵੇਂ ..
.
ਯਮਰਾਜ ਕਹਿੰਦਾ ਠੀਕ ਏ ਦੇ ਦੇ..
ਪੱਪੂ ਉਹਨੂੰ ਰੋਟੀ ‘ਚ ਨੀਦ ਦੀਆ ਗੋਲਿਆ ਦੇ ਦਿੰਦਾ ਏ…
.
ਯਮਰਾਜ਼ ਬੇਹੋਸ ਹੋ ਜ਼ਾਦਾ ਏ…
ਫੇਰ ਪੱਪੂ ਆਪਣਾ ਨਾਂ ਕੱਟ ਕੇ ਸਭ ਤੋ ਥੱਲੇ ਲਿਖ ਦਿੰਦਾ…
.
ਜਦੋ ਯਮਰਾਜ ਉੱਠਦਾ ਏ ਤਾਂ ਉਹ ਪੱਪੂ ਨੂੰ ਕਹਿੰਦਾ …
.
ਕਿ ਤੂੰ ਮੈਨੂੰ ਕੀ ਖਾਣ ਨੂੰ ਦਿੱਤਾ,
ਮੈਨੁੰ ਬਹੁਤ ਵਧੀਆ ਨੀਂਦ ਆਈ …..
.
ਇਸ ਕਰਕੇ ਮੈ ਤੈਨੂੰ ਛੱਡਦਾ ਹਾਂ ਤੇ ਲਿਸਟ ਹੇਠਾ
ਤੋ ਸੁਰੂ ਕਰਦਾ ਆ.

Loading views...



ਅੱਜ ਮੈਂ ਮੱਛਰ ਮਾਰਿਆ ਜਿਹੜਾ
ਮੇਰੇ 5 ਸਾਲ ਪਹਿਲਾਂ ਲੜ੍ਹਿਆ ਸੀ
ਸਾਲੇ ਨੂੰ ਲੱਗਦਾ ਸੀ ਮੈਂਨੂੰ ਓਹਦੀ
ਸ਼ਕਲ ਯਾਦ ਨੀਂ

Loading views...

ਮੁੰਡਾ- ਮੈਂ 4 ਸਾਲ ਦਾ ਹਾਂ ਅਤੇ ਤੂੰ ?
ਕੁੜੀ- ਮੈਂ ਵੀ 4 ਸਾਲ ਦੀ ਹਾਂ ।
.
.
.
.
.
ਮੁੰਡਾ – ਤਾਂ ਫਿਰ ਚੱਲੀਏ ਬਾਇਕ ‘ਤੇ ?
.
.
.
.
ਕੁੜੀ (ਸ਼ਰਮਾਉਂਦੀ ਹੋਈ ), ਕਿਥੇ ?
ਮੁੰਡਾ – ਪਾਗਲ , ਪੋਲੀਓ ਦੀਆਂ ਬੂੰਦਾ ਪੀਣ , ਹੋਰ
ਕਿਥੇ ?

Loading views...

ਰਾਸੀ ਚ ਲਿਖਿਆ ਸੀ ਅੱਜ ਤੁਸੀਂ ਉਚਾਈਆਂ ਨੂੰ ਛੋਹਵੋਗੇ,
ਸਵੇਰ ਦਾ ਪੱਖੇ ਸਾਫ‌ ਕਰੀ ਜਾਂਦਾ

Loading views...


ਅਧਿਆਪਕ – ਤੂੰ ਸਕੂਲ ਲੇਟ ਕਿਉਂ ਆਇਆ ਹੈਂ.
ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..?
.
.
.
ਅਧਿਆਪਕ – ਲੜ ਰਹੇ ਸਨ ਤਾਂ ਤੂੰ ਕਿਉਂ
ਲੇਟ ਆਇਆਂ..?
..
ਸੇਰੂ – ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ.

Loading views...

ਘਰਵਾਲੀ ਆਪਣੇ ਘਰਵਾਲੇ ਨੂ — ਦੇਖੋ ਜੀ
ਮੈਨੂ ਡਾਕਟਰ ਨੇ ਸਲਾਹ ਦਿਤੀ ਆ ਕੇ ਆਪਣੀ
ਸੇਹਤ ਦਾ ਖਿਆਲ ਰਖਣ ਲਈ
switzerland,, ਯਾ,, france ਘੁਮਣ ਜਾਣਾ ਚਾਹਿਦਾ,,
ਤੁਸੀਂ ਮੈਨੂ ਕਿਥੇ ਲੈ ਕੇ ਜਾਣਾ ਪਸੰਦ ਕਰੋਂਗੇ ??
.
.
.
.
.
.
.
.
.
ਘਰਵਾਲਾ :— ਦੂਜੇ ਡਾਕਟਰ ਕੋਲ

Loading views...


ਬੰਦੇ ਨੂੰ ਉਦੋਂ ਬਹੁਤ ਗੁੱਸਾ ਆਉਂਦਾ ਹੈ
.
ਜਦੋਂ ਦਵਾ ਦਵ . …??
.
.
.
.
.
.
.
.
.
ਅੱਧੇ ਲੇਖ ਜਿੱਡੀ ਲਿੱਖੀ ਗੱਲ ਦਾ ..
ਜਵਾਬ ਅਗਲਾ ਸਿਰਫ ‘Hmm’ ਨਾਲ ਸਾਰ ਦਿੰਦਾ

Loading views...


ਜਿਹੜੇ ਕਹਿੰਦੇ ਸੀ ਕੇ ਦੁੱਖ, ਸੁੱਖ ਵਿਚ ਤੇਰੇ ਨਾਲ ਖੜ੍ਹੇ ਆ














ਅੱਜ ਜਦੋਂ ਕਣਕ ਵੱਡਣੀ ਸੀ ਤਾਂ ਸਾਰਿਆ ਨੇ ਫੋਨ
SWITCH OFF
ਕਰ ਲਏ

Loading views...

CHAT ਤਾ Gf ਵਾਲੇ ਕਰਦੇ ਆ ..
SINGLE ਬੰਦਾ ਤਾ..??
.
.
.
.
.
.
.
.
.
.
DP ਹੀ ਬਦਲਦਾ ਰਹਿੰਦਾ ਆ ..

Loading views...

ਦਿਲ ਕਰੇ ਨਾ ਯਕੀਨ ਕਿਵੇ ਮੰਨ ਲਾ…
.
.
.
.
..
.
ਐਨੀ ਠੰਡ ਵਿੱਚ ਧੂੱਪ
ਕਿਵੇ ਹੋ ਗਈ

Loading views...


Veh tu free wifi wrga har koi connect hon nu firre???
Veh mn airtel 4G wrgi , janne khanne di range toh parre ???

Loading views...


ਸੱਚਾ ਦੋਸਤ ਉਹੀ ਹੁੰਦਾ ਹੈ
ਜਿਸਦਾ ਨਾਮਸੁਣਦੇ ਹੀ
ਤੁਹਾਡੀ ਪਤਨੀ ਦਾ BP ਵੱਧ ਜਾਵੇ . . ! !

Loading views...

ਇੱਕ ਮਿਸ ਵਰਲਡ ਦਾ ਖਿਤਾਬ ਉਨ੍ਹਾਂ ਨੂੰ ਵੀ ਦਿਓ
ਜੋ ਦਿਨ ਭਰ ਪੁੱਛਦੀ ਰਹਿੰਦੀਆਂ ਨੇ
ਮੈਂ ਕਿੱਦਾਂ ਦੀ ਲੱਗ ਰਹੀ ਹਾਂ ਬਾਬੂ ?

Loading views...


ਅੱਜ ਕਮਲੀ ਨੂੰ ਗੁਡਾ ਦੇ ਕੇ Love u ਕਹਿਣ ਈ ਲੱਗਾ ਸੀ
ਕਿ ਚੁੰਨੀ ਚੱਬਦੀ ਹੋਈ..
.
ਕੰਹਿਦੀ..????
.
.
.
.
.
.
.
.
.
.
.
.
.
.
.
.

ਮਰਜਾਣਿਆ ਤੂੰ ਆਪ ਘੱਟ ਸੀ …
ਜੋ ਇਕ ਹੋਰ ਲਿਆਂਦਾ.

Loading views...

ਕਹਿੰਦੀ ਤੇਰੀ ਜਿੰਦਗੀ ਸਵਰਗ
ਬਣਾ ਦੇਣੀ ਆ…
.
ਹਾਲੇ ਤੱਕ .. :O ??
.
.
.
.
.
.
.
ਬਣਾਉਣੀ ਭਾਵੇਂ ਚਾਹ ਵੀ ਆਵੇ ਨਾ…

Loading views...

ਕੈਪਟਨ ਸਰਕਾਰ ਨੇ ਲੋਕਾਂ ਨੂੰ
SmartPhone ਤਾਂ ਕੀ ਦੇਣੇ ਆ
ਮੈਨੂੰ ਤਾਂ ਲੱਗਦਾ ਜਿਹਨਾਂ ਕੋਲ ਹੈਗੇ ਆ
ਇਹਨਾਂ ਨੈਟ ਬੰਦ ਕਰਵਾ ਕਰਵਾ ਕੇ
ਉਹਨਾਂ ਨੂੰ ਵੀ ਵੇਚਣ ਲਈ ਮਜਬੂਰ ਕਰ ਦੇਣਾ

Loading views...