ਇੱਕ ਕੁੜੀ ਮੈਨੂੰ ਕਹਿੰਦੀ : ਜੀ ਤੁਸੀਂ ਰੋਜ਼ ਮੇਰੇ
ਸੁਪਨੇਆਂ ਵਿਚ ਆਉਂਦੇ ਹੋ ਮੈ ਕਦੇ
ਆਈ ਆਂ ਤੁਹਾਡੇ ਸੁਪਨੇ ਵਿਚ?
.
ਮੈਂ ਕਿਹਾ ਨਹੀਂ ਕਹਿੰਦੀ ਕਿਉਂ
.
.
ਮੈਂ ਕਿਹਾ ਕਿਉਂਕਿ ਮੈਂ ਰੋਜ਼ ਰਾਤ ਨੂੰ
Hanuman Chalisa ਪੜ੍ਹ ਕੇ ਸੋਨਾ

Loading views...



ਮੈਂ ਤਾਂ ਤੈਨੂੰ ਭੁੱਲਣ ਦੀ ਬਹੁਤ ਕੋਸ਼ਿਸ਼
ਕਰਦਾ ਆ
.
.
.
.
.
.
.

.
ਪਰ ਕੀ ਕਰਾਂ ਬੇਬੇ ਬਦਾਮ
ਖਵਾ ਦਿੰਦੀ ਆ

Loading views...

ਭਗਤ ਜਿਹੜੇ ਕਦੇ ਕਾਂਗਰਸ ਨੂੰ ਗਾਲਾਂ ਕੱਢਦੇ ਸੀ
ਹੁਣ ਤਰੀਫਾਂ ਕਰਿਆ ਕਰਨਗੇ
ਇਸ ਪੋਸਟ ਦਾ ਸੰਬੰਧ ਕਿਸੇ ਗਾਇਕ ਨਾਲ ਬਿਲਕੁਲ ਨਹੀਂ ਹੈ

Loading views...

ਨੀ ਤੂੰ C.I.D ਘੱਟ ਦੇਖਿਆ ਕਰ,
.
.
.
ਤੈਨੂੰ ਆਦਤ ਪੈ ਗਈ ਸ਼ੱਕ ਕਰਨੇ ਦੀ.

Loading views...


ਸੁਣਦੇ ਹੁੰਦੇ ਸੀ ਵੀ ਸੂਰਜ ਨੂੰ ਕੋਈ ਪੱਲੀ ਨੀ ਪਾ ਸਕਦਾ
ਪਰ 10 ਦਿਨ ਹੋਗੇ ਜੱਟਾਂ ਨੇ ਖੰਘਣ ਨੀ ਦਿੱਤਾ..

Loading views...

1 ਬੰਦੇ ਨੇ ਸਾਧੂ ਨੂੰ ਪੁਛਿਅਾ ਕਿ..
ਜਿਸ ਦੀ ਘਰਵਾਲੀ … :O ??
.
.
.
ਸੋਹਣੀ ਹੋਵੇ ..
ਲੰਮੀ ਹੋਵੇ…
.
ਪਤੀ ਦਾ ਸਤਕਾਰ ਕਰੇ, ੳੁਸ ਨੂੰ ਕੀ ਕਹਿੰਦੇ ਨੇ..?

ਸਾਧੂ… ਮਨ ਦਾ ਵਹਿਮ !

Loading views...


ਉਹ ਮੈਨੂੰ “ਹਾਂ” ਜਾਂ “ਨਾਂ” ਈ ਨੀ
ਕਰਦੀ ਪਈ .. 🙁
.
.
.
.
. .
ਤੇ ਇਧਰ ਮੈ ਜਵਾਕਾਂ ਦੇ ਨਾਮ ਵੀ ਸੋਚੀ ਬੈਠਾ ਆਂ 😛

Loading views...


Ikk Sohni Jehi Kudi
Mere Kann Ch Kuch Kehgi
.
.
.
5 Mint. Baad Pata Laggia
Sali Batua Hi Kadh Ke Laigi

Loading views...

ਪੇਪਰਾਂ ਚ
ਨੇਹਾ – ਯਾਰ ਆਹ ਦੂਜੇ ਪ੍ਰਸ਼ਨ ਦਾ ਉੱਤਰ ਕੀ ਆ ?
ਮੈਂ – ਆਹ ਲੈ ਸ਼ੀਟ , ਲਿਖ ਲਾ
ਮੈਂ – ਨੇਹਾ ਆਹ ਦਸਵਾਂ ਪ੍ਰਸ਼ਨ ਕਿਦਾਂ solve ਕਰਨਾ
ਨੇਹਾ – excuse me , ਬਹੁਤਾ frank ਹੋਣ ਦੀ ਲੋੜ ਨੀਂ
ਮੇਰਾ already bf ਹੈਗਾ ਆ

Loading views...

ਨਸ਼ਾ ਛੁਡਾਉਣਾ ਏਨਾ ਔਖਾ ਨੀ ਹੁੰਦਾ
ਪੱਕੇ ਨਸ਼ੇੜੀ ਕੋਲੋਂ
ਜਿੰਨਾ ਕੁੜੀਆਂ ਨੂੰ ਹਟਾਉਣਾ ਔਖਾ ਹੁੰਦਾ
ਗੋਲਗਪਿਆਂ ਦੀ ਰੇਹੜੀ ਕੋਲੋਂ

Loading views...


ਏਨੇ ਤਾਂ India ਚ ਕਤਲ ਨੀ
ਹੁੰਦੇ ਹੋਣੇ..?
.
.
.
.
.
.
.
.
.
.
.
.
ਜਿਨੇ CID ਵਾਲੇ ਕੇਸ
Solve ਕਰ ਦਿੰਦੇ ਆ.

Loading views...


ਪੰਜਾਬੀਆਂ ਦਾ ਮਸਹੂਰ ਸਟੰਟ ??
.
.
.
.
.
.
.
.
ਬੰਦ ਫਾਟਕ ਦੇ ਥੱਲਿਓਂ
ਮੋਟਰਸਾਈਕਲ ਕੱਢਣਾ

Loading views...

ਇਕ ਆਦਮੀ ਘਰ ਵਿਚ DVD ਦੇਖ ਰਿਹਾ ਸੀ ਅਤੇ ਜੋਰ ਜੋਰ ਦੀ ਰੋਲਾ ਪਾਉਣ ਲੱਗਾ

ਨਹੀਹੀਹੀਹੀਹੀਹੀਹੀਹੀ

ਘੋੜੇ ਉਤੋ ਨਾ ਉਤਰ ਪਾਗਲ ਨਾ ਉਤਰ
ਏ ਇਕ ਚਾਲ ਵਾ ਇਥੇ ਜਾਲ ਵਿਛਿਆ ਵਾ
ਕੁਤੇ ਦੀ ਮੌਤ ਮਰੇ ਗਾ ਸਾਲਿਆ

ਪਤਨੀ ਕਿਚਨ ਵਿਚੋ.. ਕਿਹੜੀ ਫਿਲਮ ਦੇਖ ਰਹੇ ਹੋ

ਆਦਮੀ.. ਆਪਣੇ ਵਿਆਹ ਵਾਲੀ DVD.. 😂
..

Loading views...


ਮੈਰਿਜ ਬਿਊਰੋ ਵਾਲਾ ਕੁੜੀ ਨੂੰ ਕਹਿੰਦਾ ਮੈਡਮ ਇਹ ਮੁੰਡਾ 5 ਫੁੱਟ 11 ਇੰਚ ਲੰਬਾ ਹੈ
*
MBA ਕੀਤੀ ਹੈ ਬਹੁਤ ਜਿਆਦਾ ਕਮਾਉਂਦਾ ਹੈ ਤੇ ਬਹੁਤ ਵਧੀਆ ਫੈਮਲੀ ਚੋਂ ਹੈ ਪਰ ਰੰਗ ਇਹਦਾ ਥੋੜਾ ਸਾਂਵਲਾ ਜਿਹਾ ਹੈ
*
ਕੁੜੀ ਕਹਿੰਦੀ Hmmm ਭਾਈ ਸਾਹਬ ਇਸੇ ਕੁਆਲਟੀ ਵਿੱਚ ਕੋਈ ਹੋਰ ਚਿੱਟਾ ਜਿਹਾ ਵਿਖਾ ਦਿਓ

Loading views...

ਹੋਰਾ ਨਾਲ ਫੋਨ ਤੇ
ਤੂੰ ਕਰਦੀ ਆਸ਼ਕੀ
ਮੈ ਪੁੱਛਿਆ ਕੋਣ
ਕਹਿੰਦੀ ਮੇਰੀ ਫਰੈਂਡ ਸ਼ਾਕਸੀ

Loading views...

ਮੁੰਡਾ:- ਤੁਸੀਂ ਕੁੜੀਆਂ Love Marriage ਕਿਓਂ
ਕਰਦੀਆ ਹੋ…?
.
.
.
.
.
.
.
ਕੁੜੀ:- ਅਨਜਾਣ ਨਮੂਨਾ ਮਿਲਣ ਤੋ ਚੰਗਾ,
ਕੋਈ
ਜਾਣਿਆ-ਪਹਿਚਾਣਿਆ ਕਮੀਨਾ ਮਿਲ ਜੇ

Loading views...