ਬਾਰੀ ਬਰਸੀ ਖੱਟਣ ਗਿਆ ਸੀ . . . . .
ਖੱਟ ਕੇ ਲਿਆਂਦੀ ” ਲੋੲੀ ” . .?
.
ਨੀ . .?
.
.
.
.
.
.
.
.
ਪੁੱਠੇ ਸਿੱਧੇ ਵਾਲਾਂ ਵਾਲੀਏ, ਤੈਥੋਂ
ਬਾਰਵੀਂ ਪਾਸ ਨਾ ਹੋਈ…

Loading views...



ਮੈਂ – ਮੈਨੂੰ ਇਕ ਲੜਕੀ ਨਾਲ ਪਿਆਰ ਆ , ਓਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਆ
ਬਾਪੂ – ਓਹ ਵੀ ਤੈਨੂੰ ਪਸੰਦ ਕਰਦੀ ਆ ?
ਮੈਂ – ਹਾਂਜੀ
ਬਾਪੂ – ਜਿਸ ਕੁੜੀ ਦੀ ਪਸੰਦ ਐਨੀ ਘਟੀਆ ਆ , ਓਹਨੂੰ ਮੈਂ ਆਪਣੇ ਘਰ ਦੀ ਨੂੰਹ ਨੀਂ ਬਣਾ ਸਕਦਾ
ਮੈਂ – 😢😢😢😢😢

Loading views...

ਮੁੰਡਾ- ਤੂੰ ਕੁੜੀ ਤਾਂ ਚੰਗੀ ਏ ਪਰ ਤੈਨੂੰ ਅਪਣੇ ਚ
ਦੋ ਤਬਦੀਲੀਆਂ ਕਰਨੀਆਂ ਚਾਹੀਦੀਆਂ ਨੇ
.
.
ਕੁੜੀ-ਕਿਹੜੀਆਂ____?
.
ਮੁੰਡਾ- ਇਕ ਤਾਂ ਤੂੰ ਰੋਜ਼ ਰੱਬ ਅੱਗੇ ਅਰਦਾਸ
ਕਰੇਆ ਕਰ ਤਾਂ ਕਿ ਤੂੰ ਜਿਉਂਦੀ ਰਹੇ
.
.
ਕੁੜੀ-ਤੇ ਦੂਜੀ___?
.
.
.
.
ਮੁੰਡਾ- ਰੋਜ਼ ਨਹਾਇਆ ਕਰ ਤਾਂ
ਕਿ ਅਸੀ ਜਿਉਂਦੇ ਰਹਿਏ

Loading views...

ਮੇਰੇ ਇੱਕ ਦੋਸਤ ਨੇ ਮੈਨੂੰ ਇਹ ਸੁਝਾਅ ਦਿੱਤਾ –
ਕਿ wife ਨਾਲ ਬਹਿਸ ਨਾਲ ਨਾ ਜਿੱਤੋ
ਸਗੋਂ ਆਪਣੀ ਮੁਸਕਾਨ ਨਾਲ ਹਰਾਓ ।
ਮੈਂ ਕੋਸ਼ਿਸ਼ ਕੀਤੀ ••••••
Wife ਬੋਲੀ –
ਬਹੁਤ ਜ਼ਿਆਦਾ ਹਾਸਾ ਆ ਰਿਹਾ ਹੈ ਤੁਹਾਨੂੰ ਅੱਜਕੱਲ੍ਹ ? ?
ਲੱਗਦਾ ਹੈ ਤੁਹਾਡਾ ਭੂਤ ਉਤਾਰਨਾ ਹੀ ਪਵੇਗਾ । ।

Loading views...


ਇੱਕ ਵਾਰ ਜੰਗਲ ਵਿੱਚ ਇੱਕ ਸ਼ੇਰ ਡੂੰਘੇ
ਟੋਏ ਵਿੱਚ ਡਿੱਗ ਪਿਆ . .
.
ਸਾਹਮਣੇ ਇੱਕ ਬਾਂਦਰ ਟਾਹਣੀ ਤੇ
ਬੈਠਾ ਸੀ . .
.
ਉਹ ਬੋਲਿਆ . . .??
.
.
.
.
ਕਿਉਂ ਵੀ ਸ਼ੇਰਾ ਤੂੰ ਤਾਂ ਜੰਗਲ ਦਾ ਰਾਜਾ
ਬਣਿਆ ਫਿਰਦਾ ..
.
ਅੱਜ ਆਇਆ ਲੋਟ ਐ, ਹੁਣ
ਤੈਨੂੰ ਲੱਗੂ ਪਤਾ .. . .
.
ਸ਼ਿਕਾਰੀ ਤੇਰੀ ਖੱਲ ਲਾਹ ਲੈਣਗੇ,
ਤੇਰੇ ਦੰਦ ਤੇ ਨੰਹੁ ਵੀ ਵੇਚ ਦੇਣਗੇ . .
.
ਡਿਸਕਵਰੀ ਵਾਲੇ ਤੇਰੀ ਵੀਡੀਉ ਦਿਖਾਉਣਗੇ,
ਅੱਜ ਸਾਲਿਆ ਤੈਨੂੰ ਲੱਗੂ
ਪਤਾ . . .
.
ਅਚਾਨਕ ਜਿਹੜੀ ਟਾਹਣੀ ਤੇ ਬਾਂਦਰ
ਬੈਠਾ ਸੀ ਉਹ ਟੁੱਟ ਗੀ ਤੇ
ਬਾਂਦਰ ਸ਼ੇਰ ਦੇ ਬਿਲਕੁਲ ਸਾਹਮਣੇ ਆ ਡਿੱਗਾ . .
.
ਤੇ ਬੋਲਿਆ, . .?
.
.
.
.
.
ਵੱਡੇ ਭਾਈ ਸਹੁੰ ਲੱਗੇ ਮਾਂ-ਪਿਉ ਦੀ ..
ਆਪਾਂ ਮਾਫੀ ਮੰਗਣ ਵਾਸਤੇ
ਛਾਲ ਮਾਰੀ ਆ . .

Loading views...

ਅਰਜ਼ ਕੀਤਾ ਏ
ਬੜੀ ਮੁੱਦਤ ਦੇ ਬਾਅਦ ਮਿਲੇ ਹੋ……??
.
.
.
ਬੜੀ ਮੁੱਦਤ ਦੇ ਬਾਅਦ ਮਿਲੇ ਹੋ
ਹੁਣ ਕਿਓਂ ਮੁੰਹ ਫੇਰ ਲਿਆ… .
.
.
.
.
. .
.
.
.
.
. .
.
.
.
.
. .
ਆਪਣੇ ਆਪ ਨੂੰ ਸਾਡੇ ਹਵਾਲੇ ਕਰਦੇ
ਪੁਲੀਸ ਨੇ ਤੈਨੂੰ ਚਾਰੋ ਪਾਸਿਆਂ ਤੋਂ ਘੇਰ ਲਿਆ ..

Loading views...


ਮਾਮੇ ਥਾਂ-ਥਾਂ ਨਾਕੇ ਲਾਈ ਬੈਠੇ ਆ ਇਕ ਥਾਂ ਰੋਕ ਲਿਆ…
ਕਹਿੰਦਾ :ਲਾਈਸੰਸ ਦਿਖਾਓ…?
.
ਮੈ ਕਿਹਾ :ਜੀ ਉਹ ਤਾਂ …..?
.
.
.
.
.
ਹੈਣੀ ..
.
ਕਹਿੰਦਾ : ਫਿਰ ਚਲਾਣ ਕਟਾਓ…!!
..
ਮੈ ਕਿਹਾ : ਜੀ ਕੱਟੋ 🙂
.
.
ਕਹਿੰਦਾ :ਓਦਾਂ ਈ ਸਾਰ ਦਿੰਨੇ ਆਂ 500 ਲੱਗੂ 😉
ਮੈ ਕਿਹਾ :ਜੀ ਰਿਸ਼ਵਤ ਦੇ ਮੈਂ ਸਖ਼ਤ
ਖਿਲਾਫ ਆਂ 🙂 🙂
.
.
ਕਹਿੰਦਾ :- ਇਹਦਾ ਚਲਾਣ ਕੱਟੋ ਸਾਲਾ ਇਹ ਅੱਡ
ਅੰਨਾ ਹਜਾਰੇ ਬਣਿਆ ਫਿਰਦਾ !!

Loading views...


ਪਤਨੀ – ਵਿਆਹ ਤੋਂ ਪਹਿਲਾਂ ਤੁਸੀਂ ਮੈਨੂੰ
ਕਿਥੇ ਕਿਥੇ ਘੁਮਾਉਣ ਲੈ ਕੇ ਜਾਂਦੇ ਸੀ
ਤੇ ਵਿਆਹ ਤੋਂ ਬਾਅਦ ਘਰ ਤੋਂ ਬਾਹਰ ਹੀ ਨੀ ਕੱਢਦੇ
ਪਤੀ – ਤੂੰ ਕਦੇ ਵੋਟਾਂ ਤੋਂ ਬਾਅਦ ਪ੍ਰਚਾਰ ਹੁੰਦੇ ਦੇਖਿਆ ?

Loading views...

ਜਦੋ ਤਕ ਜਿੰਦਾ ਆ Status Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ
.
.
.
.
.
.
.
.
.
.
.
.
.
.
.
.
.
.
.
.
Net Pack ਖਤਮ ਹੋ ਗਿਆ
ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ Hoyaaa

Loading views...

ਅੱਜ ਪੱਠਿਆਂ ਵਾਲੀ ਖੁਰਲੀ’ਚ ਸੱਪ ਆ
ਗਿਆ,
ਬਾਪੂ ਕਹਿੰਦਾ ਫ਼ੜ ਲਾ ਪੁੱਤਰਾ ਮਾਰ ਕੇ
ਛਾਲ
.
… . .
.
.
.
ਮੈਂ ਕਿਹਾ ਬਾਪੂ ਜ਼ਜਬਾਤਾਂ ਤੇ ਕਾਬੂ ਰੱਖ
ਸੱਪ ਆ ਕੁੜੀ ਨੀ

Loading views...


ਇਕ ਪਠਾਨ ਬਾਣੀਏ ਦੇ ਵਿਆਹ ਗਿਆ..
ਉਥੇ ਦੋ ਦਰਵਾਜੇ ਸੀ…..
..
ਇਕ ਦਰਵਾਜੇ ਤੇ ਲਿਖਿਆ ਸੀ …..
ਰਿਸ਼ਤੇਦਾਰ” ਤੇ ” ਦੂਜੇ ਦਰਵਾਜੇ ਤੇ ” ਦੋਸਤ” ..
..
ਪਠਾਨ ਦੋਸਤ ਵਾਲੇ ਦਰਵਾਜੇ ਅੰਦਰ
ਐਂਟਰ ਹੋਗਿਆ……
..
ਅੱਗੇ ਹੋਰ ਦੋ ਦਰਵਾਜੇ ਸੀ” ਇਕ ਤੇ ਲਿਖਿਆ
” ladies” ਤੇ ਦੂਜੇ ਤੇ ਲਿਖਿਆ ” gents” ਪਠਾਨ
..
gents ” ਵਾਲੇ ਦਰਵਾਜੇ ਵਿਚ ਐਂਟਰ ਹੋਗਿਆ..
..
ਅੱਗੇ ਹੋਰ ਦੋ ਦਰਵਾਜੇ ਸੀ” ਇਕ ਤੇ ਲਿਖਿਆ ” ਗਿਫਟ ਵਾਲੇ” ਤੇ
ਦੂਜੇ ਤੇ ਲਿਖਿਆ ਸੀ ” ਬਿਨਾ ਗਿਫਟ ਵਾਲੇ” ਪਠਾਨ ” ਬਿਨਾ ਗਿਫਟ
ਵਾਲੇ ਦਰਵਾਜੇ ਵਿਚ ਐਂਟਰ ਹੋਇਆ” ……..
.
ਤੇ ਪਠਾਨ ਘਰ ਦੀ ਗਲੀ ਵਿਚ ਖੜਾ ਸੀ””
ਬਾਹਰ ਲਿਖਿਆ ਸੀ “….
ਸ਼ਰਮ ਤੇ ਨਹੀ ਆਉਂਦੀ ਹੋਵੇ ਗੀ” ਬਾਣੀਏ ਦੇ ਵਿਆਹ ਤੇ
free ਵਿਚ ਰੋਟੀ ਖਾਵੇ ਗਾ” ਚਲ ਚਲ ਹਵਾ ਆਉਣ de

Loading views...


ਕਈ ਮੁੰਡੇ ਤਾਂ ਏਦਾਂ ਟੇਢੇ ਮੇਢੇ ਹੋ ਕੇ ਮੋਟਰਸਾਈਕਲ ਚਲਾਉਂਦੇ ਆ
ਜਿਦਾਂ ਇੱਛਾਧਾਰੀ ਨਾਗ ਆਪਣੀ ਨਾਗਿਨ ਦੀ ਮੌਤ ਦਾ
ਬਦਲਾ ਲੈਣ ਚਲਿਆ ਹੋਵੇ

Loading views...

ਡਾਲਰ ਵੀ 70 ਰੁਪਏ ਤੋਂ ਪਾਰ ਹੋ ਗਿਆ
ਪੈਟਰੋਲ ਵੀ 80 ਰੁਪਏ ਤੋਂ ਪਾਰ ਹੋ ਗਿਆ
ਦੁੱਧ ਵੀ 55 ਰੁਪਏ ਤੋਂ ਪਾਰ ਹੋ ਗਿਆ
ਰੱਬ ਦਾ ਸ਼ੁਕਰ ਆ ਪੇਪਰਾਂ ਚ ਪਾਸ ਹੋਣ
ਹਾਲੇ ਵੀ 33 ਆ

Loading views...


ਜਿੰਨਾ ਮਰਜੀ ignore kar ਯਾਰਾਂ ਨੂੰ
ਹਿੰਡ ਪੂਰੀ ਤੈਨੂੰ ਹੀ ਵਿਆਹਾਗੇ
,
,
ਹੁਣ ਨੀ ਚੁੱਕਦੀ phone ਭਾਵੇ
ਯਾਦ ਰੱਖੀ ਇੱਕ ਦਿਨ ਗੋਹਾ ਚੁੱਕ ਵਾਵਾਂਗੇ

Loading views...

ਪਿੱਤਲ ਦੇ ਭਾਂਡੇ ਨੂੰ ਜਿੰਨਾ ਮਰਜੀ ਰਗੜੋ
ਸੋਨਾ ਨਹੀਂ ਬਣਦਾ ,
ਕਿਸੇ ਕੰਬਖਤ ਨੇ ਇਹ ਲਾਇਨ
ਬਿਊਟੀ ਪਾਰਲਰ ਦੇ ਅੱਗੇ ਜਾ ਲਿਖ ਦਿਤੀ

Loading views...

ਕੋਈ
ਤਾਂ ਕਰਮਾਂ ਵਾਲੀ ਕੁੜੀ ਮੇਰੇ
ਬਾਰੇ ਜਰੂਰ
ਸੋਚਦੀ ਹੋਓ
.
. .
.
.
.
.
. ਕੇ
.
.
.
.
ਵਿਚਾਰਾ ਸਿੰਗਲ ਹੀ ਤੁਰਿਆ ਫਿਰਦਾ.

Loading views...