Pappu ਨੂੰ Mughal ਸਿਪਾਹੀ ਨੇ ਫੜ ਲਿਆ ਤੇ
ਅਕਬਰ ਕੋਲ ਲੈ ਗਏ …
.
Akbar: ਕੌਣ ਹੈ ਤੂੰ Oye?
.
.
.
.
Pappu: ਜਹਾਂਪਨਾਹ, ਮੈਂ Pappu ਹੂੰ …
..
Akbar: ਇੰਨੀ ਰਾਤ ਨੂੰ ਤੂੰ ਸਾਡੇ ਮਹਲ ਕੋਲ ਕੀ
ਕਰ ਰਿਹਾ ਸੀ?
.
.
Pappu, ਘਬਰਾਂਦੇ ਹੋਏ..ਜੀ..ਮੈਂ..
ਓਹ ਕੁਝ ਖਾਸ ਨਹੀਂ.. ..
.
.
Akbar: ਸਿਪਾਹਿਊ , ਇਸਨੂੰ ਬੰਦੀ ਬਣਾ ਦਵੋ …
.
.
Pappu: ਨਹੀਂ ਜਹਾਂਪਨਾਹ , ਇੰਝ ਨਾ ਕਰੋ ..
ਰੱਬ ਕਰਕੇ ਮੇਨੂ ਬੰਦਾ ਹੀ ਰਹਿਣ ਦਵੋ 😛 😀

Loading views...



ਇਸ ਵਾਰ ਲੋਕ ਤੁਰੇ ਕਿਸੇ ਹੋਰ ਨਾਲ ,
ਦਾਰੂ ਕਿਸੇ ਹੋਰ ਦੀ ਪੀਤੀ ,
ਵੋਟ ਕਿਸੇ ਹੋਰ ਨੂੰ ਪਾ ਦਿੱਤੀ

Loading views...

ਸਕੂਲਾਂ ਨੇ ਐਨੀ ਕ ਜ਼ਿਆਦਾ ਲੁੱਟ
ਮਚਾ ਰੱਖੀ ਆ ਕਿ ਉਹ ਦਿਨ ਵੀ
ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾ

ਨਾਈ , ਮੋਚੀ , ਸਬਜ਼ੀ ਦੀ ਦੁਕਾਨ ਤੇ
ਕਰਿਆਨੇ ਦੀ ਦੁਕਾਨ ਹੋਵੇਗੀ

Loading views...

ਕੁੜੀ ਮੁੰਡੇ ਨੂੰ – ਜਾਨੂੰ ਮੈਨੁੰ ਕੁੱਛ ਅਜਿਹਾ ਬੋਲ
ਜੋ ਸੁਣ ਕੇ ਮੈਂ ਦੁਖੀ ਵੀ ਹੋਵਾ ਤੇ ਮੈਨੂੰ
ਖੁਸੀ ਵੀ ਹੋਵੇ . . .
.
.
.
.
.
.
.
.
.
.
.
.
.
.
ਮੁੰਡਾ ” ਤੁਸੀ ਬਹੁਤ ਸੋਹਣੇ ਹੋ
ਆਂਟੀ ਜੀ ”

Loading views...


ਟਾਈਮ ਦੇਖਣ ਲਈ ਜਦੋਂ ਵੀ ਮੋਬਾਈਲ ਚੁੱਕਦਾ ਹਾਂ
ਫੇਸਬੁੱਕ , ਇੰਸਟਾਗ੍ਰਾਮ ਚਲਾ ਕੇ ਵਾਪਿਸ ਰੱਖ ਦਿੰਦਾ ਹਾਂ
ਟਾਈਮ ਦੇਖਣਾ ਹੀ ਭੁੱਲ ਜਾਂਦਾ ਹਾਂ

Loading views...

ਟੀਚਰ – ਰਜਨੀਕਾਂਤ ਦੀ ਫਿਲਮ ਰੋਬੋਟ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ
ਪੱਪੂ – ਇਹੀ ਕੇ ਕੁੜੀ ਕੇਵਲ ਇਨਸਾਨ ਦਾ ਹੀ ਨਹੀਂ
ਸਗੋਂ ਮਸ਼ੀਨ ਦਾ ਵੀ ਦਿਮਾਗ ਖਰਾਬ ਕਰ ਸਕਦੀ ਹੈ

Loading views...


ਇਹ ਤਾਂ ਮੇਡੀਕਲ ਸਾਇੰਸ ਤੇ ਕੁੜੀਆਂ ਦਾ ਜ਼ੋਰ ਨਹੀਂ ਚੱਲਦਾ ਨਹੀਂ ਤਾਂ ਇਹ …
.
.
.
.
ਡਿਸਪ੍ਰਿਨ ਵੀ ਲੈਣ ਜਾਣ ਤਾਂ ਕਹਿਣ
.
.
.
.
.
ਭਾਜੀ ਇਹਦੇ ਵਿੱਚ ਕੋਈ ਹੋਰ ਕਲਰ ਵਿਖਾਓ

Loading views...


ਪਤੀ – ਜੇ ਮੇਰੀ ਲਾਟਰੀ ਨਿਕਲੀ ਤਾਂ ਤੂੰ ਕਿ ਕਰੇਂਗੀ ?
ਪਤਨੀ – ਮੈਂ ਅੱਧੇ ਪੈਸੇ ਲੈ ਕੇ ਹਮੇਸ਼ਾ ਦੇ ਲਈ
ਪੇਕੇ ਚਲੀ ਜਾਵਾਂਗੀ
ਮੈਂ ਵੀ ਖੁਸ਼ ਤੁਸੀਂ ਵੀ ਖੁਸ਼
ਪਤੀ – 20 ਰੁਪਏ ਦੀ ਨਿਕਲੀ ਆ
ਆਹ ਲੈ ਫੜ੍ਹ 10 ਰੁਪਏ ਤੇ ਨਿਕਲ

Loading views...

ਫੋਨ – ਕੀ ਤੁਸੀਂ ਘਰ ਬੈਠੇ ਪੈਸੇ ਕਮਾਉਣਾ ਚਾਹੁੰਦੇ ਹੋ ?
ਮੈਂ – ਹਾਂਜੀ
ਫੋਨ – ਤੇ ਫਿਰ ਆਪਣਾ ਘਰ ਵੇਚ ਦੋ

Loading views...

ਚੰਦਰਯਾਨ 3 ਨੇ ਚੰਨ ਤੇ ਪਹੁੰਚਦੇ ਹੀ
ਆਪਣਾ ਪਹਿਲਾ ਸੰਦੇਸ਼ ਭੇਜਿਆ…
ਕਿਹਾ, ਧਰਤੀ ਤੇ ਰਹਿੰਦੇ ਕਿਸੇ ਦੇ ਵੀ
ਘਰਵਾਲੇ ਜ਼ਾ ਘਰਵਾਲੀ ਦੀ ਸ਼ਕਲ ਚੰਨ ਨਾਲ ਨਹੀ ਮਿਲਦੀ…🙄

Loading views...


ਦਾਲ ਫ੍ਰੀ, ਕਣਕ ਫ੍ਰੀ, ਬਿਜਲੀ ਫ੍ਰੀ, ਪੜ੍ਹ ਲਿਖ ਕੇ ਗੱਭਰੂ ਨੌਕਰੀ ਤੋਂ ਫ੍ਰੀ,
ਰਿਸ਼ਤੇ ਹੋਣੇ ਨਹੀ , ਮੁੰਡੇ ਵਾਹੁਟੀਆਂ ਤੋਂ ਫ੍ਰੀ ,
ਨਸ਼ੇ ਫ੍ਰੀ , ਦਾਦੇ ਦਾਦੀਆਂ , ਪੋਤੇ ਪੋਤੀਆਂ ਤੋਂ ਫ੍ਰੀ ,
ਹੌਲੀ ਹੌਲੀ ਲੀਡਰਾਂ ਨੇ ਸਾਰਾ ਪੰਜਾਬ
ਟੈਂਨਸ਼ਨਾ ਤੋਂ ਫ੍ਰੀ ਕਰ ਦੇਣਾ

Loading views...


LOCKDOWN AYICHAZI UKUTHI NINGAGEZI,
NIYAYAZI LENTO👉🍆 NALE 👉🍑 PLUS NEKHWAPHA UKUTHI KUNUKA KANJANI

Loading views...

ਕਾਨੂੰਨ ਦੇ ਹੱਥ ਜਿੰਨੇ ਮਰਜੀ ਲੰਬੇ ਹੋਣ……!
ਪਰ…….?
.
ਸਾਡੇ ਪਿੰਡ ਦੇ . . . .??
.
.
.
.
.
.
.
.
.
.
.
.

.
.
.
.
.
ਖੂੰਹ ‘ਚ’ ਗਿਰੇ ਮੇਰੇ ਪੰਜ ਰੁਪਏ ਨੀ
ਕੱਢ ਸਕਦੇ….

Loading views...


ਸੁੱਚਾ ਸਿੰਘ ਲੰਗਾਹ ਦੀ ਵਹੁਟੀ ਕਹਿੰਦੀ ਮੈ ਨੀ ਵਰਤ ਰਖਣਾ..
ਕਹਿੰਦੀ ਸਾਡੇ ਅਾਲ਼ੇ ਨੇ ਚੰਨ ਤਾਂ ਪਹਿਲਾ ਈ ਚੜਾ ਤਾ…🌗🌙

Loading views...

ਕਿਸੇ ਨੇ ਵੀ ਆਪਣੇ PU ,LPU. PTU. PBI.UNV.
ਦੇ Exam clear ਕਰਵਾਉਣੇ ਹੋਣ ਤਾਂ ਮੈਨੁੰ 11000 Rs ਤੇ
ਆਪਣਾ Roll no. send ਕਰ ਦੇਣ
.
ਮੈ
.
.
.
.
.
.
.
.
.
.
.
.
.
ਅਰਦਾਸ ਕਰ ਦੇਵਾਂਗਾ

Loading views...

ਕੁੜੀ – ਮੈਂ ਜ਼ਿੰਦਗੀ ਚ ਕਦੇ ਪਿੱਛੇ ਮੁੜ ਕੇ ਨੀਂ ਦੇਖਿਆ
ਮੁੰਡਾ – ਆਹੋ ਡਰਦੀ ਹੋਣੀ ਕੀਤੇ ਪਿੱਛਿਓਂ ਭੂਤ ਨਾ ਆ ਜਾਵੇ

Loading views...