ਬਾਪੂ – ਬੇਟਾ ਤੇਰੇ result ਦਾ ਕਿ ਬਣਿਆ
ਪੱਪੂ – ਬਾਪੂ 80% ਆਏ ਆ
ਬਾਪੂ – ਪਰ ਮਾਰਕਸ਼ੀਟ ਤੇ ਤਾਂ 40% ਲਿਖਿਆ ਆ
ਪੱਪੂ – ਬਾਕੀ ਦੇ 40% ਅਧਾਰ ਕਾਰਡ ਲਿੰਕ ਹੋਣ ਨਾਲ
ਸਿਧ ਅਕਾਊਂਟ ਚ ਆ ਜਾਣਗੇ
ਬਾਪੂ ਬੇਹੋਸ਼
Loading views...
ਬਾਪੂ – ਬੇਟਾ ਤੇਰੇ result ਦਾ ਕਿ ਬਣਿਆ
ਪੱਪੂ – ਬਾਪੂ 80% ਆਏ ਆ
ਬਾਪੂ – ਪਰ ਮਾਰਕਸ਼ੀਟ ਤੇ ਤਾਂ 40% ਲਿਖਿਆ ਆ
ਪੱਪੂ – ਬਾਕੀ ਦੇ 40% ਅਧਾਰ ਕਾਰਡ ਲਿੰਕ ਹੋਣ ਨਾਲ
ਸਿਧ ਅਕਾਊਂਟ ਚ ਆ ਜਾਣਗੇ
ਬਾਪੂ ਬੇਹੋਸ਼
Loading views...
ਜਦੋ ਅਸੀ ਫੇਲ ਹੋ ਜਾਈਏ ਤਾਂ
.
.
ਬੇਬੇ ਤਿੰਨ ਸ਼ਬਦ ਕਹਿੰਦੀ ਏ ” ਹੋਰ
ਜਾ ਘੁੰਮਣ ”
.
.
.
ਸਹੇਲੀ ਵੀ ਤਿੰਨ ਸ਼ਬਦ ਕਹਿੰਦੀ ” ਸ਼ਰਮ
ਨੀ ਆਈ ? ”
.
.
.
.
ਦੋਸਤ ਵੀ ਤਿੰਨ ਸ਼ਬਦ ਕਹਿੰਦੇ ਨੇ ਪਰ
ਦਿਲ ਜਿਤ ਲੈਂਦੇ ਆ
.
.
.
” ਸਾਲੇਆ ਤੂੰ ਵੀ uddd gyaaa
Loading views...
ਜੇ ਸਲਮਾਨ ਖ਼ਾਨ ਅਕਾਲੀ ਦਲ ਚ ਸ਼ਾਮਿਲ ਹੋ ਜਾਣ ਤਾਂ
ਸੁਖਬੀਰ ਬਾਦਲ ਇਹ ਸਾਬਿਤ ਕਰ ਦੇਣਗੇ ਕਿ
ਹਿਰਨ ਨੇ ਆਤਮ ਹੱਤਿਆ ਕੀਤੀ ਸੀ
Loading views...
ਅਮਲੀ : ਡਾਕਟਰ ਸਾਬ ਇਹ ਪਲਾਸਟਿਕ ਸਰਜਰੀ
ਤੇ ਕਿੰਨੇ ਪੈਸੇ ਲੱਗਦੇ ?..
.
ਡਾਕਟਰ : 80,000..
.
.
ਅਮਲੀ : ਡਾਕਟਰ ਸਾਬ ਜੇ ਪਲਾਸਟਿਕ ਅਸੀਂ ਦੇ
ਦਈਏ ਫਿਰ ?😜
.
.
ਡਾਕਟਰ : ਸਾਲਿਆ ਪਲਾਸਟਿਕ ਮੈਨੂੰ ਦੇਣ ਦੀ ਕੀ ਲੋੜ…
ਤੱਤੀ ਕਰਕੇ ਆਪੇ ਹੀ ਮੂੰਹ ਤੇ ਥੱਪ ਲਾ
Loading views...
ਕਿਸੇ ਨੂੰ ਚਾਹੀਦਾ ਹੋਵੇ ਤਾਂ ਦੱਸ ਦਿਓ
1 ਸਾਲ ਚੱਲਿਆ ਹੋਇਆ
2017 ਮਾਡਲ ਦਾ
ਕੈਲੰਡਰ
70 ਦਾ ਲਿਆ ਸੀ 30 ਦਾ ਵੇਚਣਾ ਆ
Loading views...
ਜਿਹੜੀ ਉਮਰ ਚ ਸਾਡੇ ਕੋਲੋ ਨੀਕਰਾ ਨੀ ਸੰਭਾਲੀਆ ਜਾਦੀਆਂ ਸੀ
.
ਓਸ ਉਮਰ ਦੇ ਜਵਾਕ ਸਾਲੇ 2 , 2 ਕੁੜੀਆ ਸੰਭਾਲੀ ਫਿਰਦੇ ਨੇ,ਸਾਲਾ ਕਿਹੋ ਜਿਹਾ ਜਮਾਨਾ ਆ ਗਿਆ
Loading views...
ਬਚਪਨ ਵਿੱਚ ਡਰਾਇਆ ਜਾਂਦਾ ਸੀ ਕਿ :-
ਡੱਡੂ ਨੂੰ ਰੋੜਾ ਮਾਰੋਂਗੇ ਤਾਂ
ਗੂੰਗੀ ਘਰਵਾਲੀ ਮਿਲੂਗੀ
.
ਕਿਨ੍ਹਾਂ ਡਰਦੇ ਸੀ ਉਦੋਂ !!!
.
.
.
ਹੁਣ ਸੋਚਦੇ ਆਂ,
ਕਿ ਕਾਸ਼ ਮਾਰ ਹੀ ਦਿੱਤਾ ਹੁੰਦਾ 😀
Loading views...
ਮੋਬਾਇਲ ਨੈਟ ਵਰਤਣ ਵਾਲੀ ਜਨਤਾਂ ਨੇ
3 ਦਿਨ ਦੇ ਡਾਟੇ ਦੀ ਭਰਪਾਈ ਦੀ ,
ਡੇਰਾ ਸੰਪਤੀ ‘ਚੋਂ ਕੀਤੀ ਮੰਗ
Loading views...
ਪੰਡਿਤ – ਬਾਲਕ ਤੇਰੀ ਕੁੰਡਲੀ ਚ ਬਹੁਤ ਪੈਸੇ ਆ
ਮੈਂ – ਪੰਡਿਤ ਜੀ ਕੁੰਡਲੀ ਵਾਲੇ ਪੈਸੇ
ਬੈਂਕ ਅਕਾਊਂਟ ਚ ਕਿਦਾਂ ਟਰਾਂਸਫਰ ਹੋਣਗੇ ?
Loading views...
ਸਵਰਗ ਕੀ ਹੁੰਦਾ …
ਏ ਤਾਂ ਉਹੀ ਬੰਦਾ ਦਸ ਸਕਦਾ…??
.
ਜੇੜਾ ….??
.
.
.
.
.
.
.
ਦਸ ਆਲਾ ਨੈੱਟ ਪੈਕ ਵਰਤ ਦਾ ਹੋਵੇ..
ਤੇ ਅਚਾਨਕ ਇੱਕ ਦਿਨ ਉਸ ਨੂੰ JIO ਦੀ ਸਿਮ ਮਿਲ ਜੇ
Loading views...
ਪਤਨੀ ਆਪਣੇ ਪਤੀ ਨੂੰ ਕਹਿੰਦੀ …
.
ਦੇਖੋ ਜੀ ਘਰਦਾ ਕੰਮ ਕਰਦੇ ਵਕਤ ਐਵੇਂ ਮੇਰੀਆਂ ਪੱਪੀਆਂ
ਸ਼ੱਪੀਆਂ ਨਾ ਲਿਆ ਕਰੋ…….?
.
.
.
.
ਫਿਰ ਇੱਕ ਦੰਮ ਨੌਕਰਾਣੀ ਬੋਲੀ –
.
.
.
.
.
.
ਮੈਡਮ ਜੀ ਅੱਛੀ ਤਰ੍ਹਾਂ ਸੇ ਸਮਝਾਦੋ ਇਨਕੋ ਮੈਂ ਤੋ ਬੋਲ ਬੋਲ ਕੇ ਥੱਕ ਗਈ ..
Loading views...
ਮੈਨੂੰ ਤਾਂ ਕੁੜੀਆਂ ਦੀ ਨੀ ਸਮਝ ਲਗਦੀ
ਕਹਿੰਦੀਆਂ
ਹਰ ਮੁੰਡਾ ਮੂਰਖ ਆ
ਓਹੀ ਕੁੜੀਆਂ ਫੇਰ ਕਹਿੰਦੀਆਂ ਹੁੰਦੀਆਂ
ਅਸੀਂ ਕਿਹੜਾ ਮੁੰਡਿਆਂ ਨਾਲੋਂ ਘੱਟ ਆ
Loading views...
ਕਹਿੰਦੇ ਸੀ ਦੱਬਦਾ ਕਿਥੇ ਆ
ਹੁਣ ਸਾਰੇ ਦਿੱਲੀ ਵਾਲੇ ਨੇ
ਕੋਈ ਪੰਜਾਬ ਵਾਲਾ ਲੱਭਦਾ ਕਿਥੇ ਆ।
Loading views...
ਕਹਿੰਦੀ ਉਚਾ ਲੰਬਾ ਤਕੜਾ ਤੇ ਜਵਾਨ ਚਾਹੀਦਾ ਏ
.
ਮੈਂ ਕਿਹਾ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ
Loading views...
ਆਹ ਤਾਂ ਹੱਦ ਹੋ ਗਈ, ਠੰਡ ਦੇ ਕਹਿਰ ਵਾਲ਼ੀ
ਲੁਟੇਰਿਆਂ ਵੱਲੋਂ ਅੱਜ-ਕੱਲ੍ਹ ਚਾਕੂ ਪਿਸਤੌਲ ਨਹੀਂ
ਠੰਡੇ ਪਾਣੀ ਦੀ ਬਾਲਟੀ ਦਿਖਾ ਕੇ ਵੀ ਲੁੱਟਿਆ ਜਾ ਰਿਹਾ ਹੈ। 😂😂
Loading views...
ਉਹ ਰੰਗ ਦੀ ਭਾਵੇਂ ਕਾਲੀ ਸੀ😃
ਪਰ ਮੇਰੇ ਲਈ ਸੁੰਦਰ ਸੀ
ਨਾ ਛੋਟੀ ਸੀ ਨਾ ਵੱਡੀ ਸੀ।
ਮੇਰੇ ਮੇਚ ਦੀ ਹੀ ਸੀ
ਬਹੁਤੀ ਪਿਆਰੀ ਨਾ ਸਹੀ
ਪਰ ਕਦਮਾਂ ਚ ਕਦਮ ਰੱਖਦੀ ਸੀ
ਮੰਦਿਰ ਮਸਜਿਦ ‘ਚ ਜਾਣ ਤੋਂ ਇਨਕਾਰ ਕਰਦੀ
ਪਰ ਬਾਹਰ ਮੇਰਾ ਇੰਤਜ਼ਾਰ ਕਰਦੀ।
ਕਿਤੇ ਵੀ ਜਾਂਦਾ ਤਾਂ ਉਹ ਮੇਰੇ ਲਈ ਰੁਕ ਜਾਂਦੀ।
ਸੀ ਉਹ
,
,
,
,
,
,
,
,
,
,
,
ਜਿਵੇਂ ਮਰਜੀ ਸੀ ਪਰ
ਮੇਰੀ ਚੱਪਲ ਸੀ
ਪਤਾ ਨੀ ਕੌਣ ਲੈ ਗਿਆ ਚੁੱਕ ਕੇ
Loading views...