ਪੁਲਸ ਆਲੇ ਨੇ ਹਾਈਵੇ ਵਿੱਚ ਝੰਡੇ
ਅਮਲ਼ੀ ਨੂੰ ਰੋਕੀਆ ਅਤੇ ਕਿਹਾ ” ਇਹ
ਸੁਰਖੀਆ ਹਫਤਾ ਏ
ਤੁਸੀ ਸਿਟ ਬੇਲਟ ਪਾ ਕੇ ਕਾਰ ਚਲਾ ਰਹੇ ਔ
ਇਸ ਕਰਕੇ ਅਸੀ ਥੋਨੂੰ ਪੰਜ ਹਜਾਰ ਇਨਾਮ
ਦੇਣ ਦਾ ਫੈਸਲਾ ਕਿਤਾ ਏ ”
.
.
ਹੁਣ ਪੁਲਸੀਏ ਨੇ ਪੁਛੀਆ ”
ਤੁਸੀ ਇਹਨਾਂ ਰੁਪੀਆ ਦਾ ਕੀ ਕਰੋਂਗੇ ”
.
.
ਝੰਡਾ ਅਮਲੀ ਕਹਿੰਦਾ ” ਮੈਂ ਇਹਨਾਂ ਰੁਪੀਆ
ਦਾ ਡਰਾਈਵੀੰਗ ਲੈਸੰਸ ਬਨਾਉਂਗਾ ”
.
.
.
ਇਨੇ ਨੂੰ ਪਿੱਛਲੀ ਸਿੱਟ ਤੇ ਬੈਠੀ ਝੰਡੇ
ਦੀ ਮਾਂ ਬੋਲੀ ” ਇਹਦੀ ਗਲਾਂ ਦਾ ਯਕੀਨ
ਨਾ ਕਰੀਓ ਜਨਾਬ ਇਹ ਦਾਰੂ ਪੀ ਕੇ ਕੁੱਝ
ਵੀ ਬੋਲਦਾ ਏ ”
.
.
.
ਅਜੇ ਪੁਲਸੀਆ ਮਾਮਲੇ ਨੂੰ ਸੁਲਝਾ ਈ
ਰਿਹਾ ਸੀ ਕੀ ਪਿੱਛਲੀ ਸਿੱਟ ਤੇ ਝੰਡੇ ਦਾ ਬਾਪੂ
ਨਿੰਦ ਤੋ ਉਠੀਆ ਅਤੇ ਪੁਲਸੀਏ ਨੂੰ ਵੇਖ ਕੇ
ਡਰ ਜਾਂਦਾ ਤੇ ਕਹਿੰਦਾ ” ਮੈਨੂੰ ਪਤਾ ਸੀ ਕੰਜਰੋ
ਚੋਰੀ ਦੀ ਗੱਡੀ ਤੇ ਆਪਾਂ ਜਿਆਦਾ ਦੂਰ
ਨਹੀ ਭੱਜ ਪਾਵਾਂਗੇ ”
.
.
.
ਹੁਣ ਪੁਲਸੀਆ ਗੁਸੇ ਚ ਕਹਿੰਦਾ ” ਨਿਕਲੋ
ਬਾਹਰ ਸਾਲੀਓ ਕੰਜਰੋ ”
.
.
.
ਇਹ ਸੁਣ ਕੇ ਡਿੱਗੀ ਲੁੱਕੀਆ ਇੱਕ
ਪਾਕੀਸਤਾਨੀ ਬੋਲਦਾ ” ਬਾਈ
ਜੀ ਅਸੀ ਬਾਡਰ ਪਾਰ ਕਰ ਲਿਆ ਕੀ lol

Loading views...



Ik totle munde nu bnda push bai tera rang inna gora kida hoea
Totla kenda
Tudrti
Koi das sakda ki mtlb c totle da

Loading views...

ਮਾਂ ਬਾਪਲਈ ਸਲਾਹ…
ਚੌਕੀਦਾਰ ਨੂੰ ਪੈਸੇ ਦੇਣ ਨਾਲੋ ਚੰਗਾ ..
.
.
.
.
.
ਆਪਣੇ ਮੁੰਡੇ ਨੂੰ net pack ਪਵਾਕੇ ਦਿਓ
ਸਾਰੀ ਰਾਤ ਜਾਗਕੇ ਘਰ ਦੀ ਰਖਵਾਲੀ ਕਰੂਗਾ.

Loading views...

ਕੇਜਰੀਵਾਲ ਦਾ ਖੁਲਾਸਾ:-
ਬਹੁਬਲੀ ਨੂੰ ਮਾਰਨ ਲਯੀ ਮੋਦੀ ਨੇ ਦਿਤੀ ਸੀ ਕੱਟਪਾ ਨੂੰ ਸੁਪਾਰੀ।

Loading views...


ਫੇਸਬੁੱਕ ਤੇ ਕੁਡ਼ੀਆਂ ਦੀਆਂ Profiles ਦੇ ਨਾਮ ਪੜ
ਕੇ ਲੱਗਦਾਹੈ ਕਿ..
.
ਸਾਰੀਆਂ ………??
.
.
.
.
.
.
.
.
.
.
Dolls, Princess, Angels
ਪੰਜਾਬ ਵਿਚ ਹੀ ਹਨ

Loading views...

ਜਦੋਂ ਮੁੰਡੇ ਨਾ ਦੇਖਣ ਤਾਂ
ਕੁੜੀਆਂ – ਕੁੱਤਾ ਦੇਖਦਾ ਵੀ ਨਹੀਂ ਆ
ਜਦੋਂ ਮੁੰਡੇ ਦੇਖਣ ਤਾਂ
ਕੁੜੀਆਂ – ਦੇਖ ਕਿਦਾਂ ਕੁੱਤੇ ਦੀ ਤਰਾਂ ਦੇਖ ਰਿਹਾ

Loading views...


ਇੱਕ ਵਾਰ ਇਕ Teacher ਜਮਾਤ ਨੂੰ
ਕਹਿੰਦੀ ਕਿ…
English ਵਿਚ ‘My Teacher’
ਦਾ essay
ਲਿਖੋ….

… …
………….

ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ …
ਮੈਡਮ ਜੀ ‘ਨਿਰੀ ਅੱਗ’ ਨੂੰ ਇੰਗਲਿਸ਼ ਚ
ਕੀ ਕਹਿੰਦੇ ਨੇ ??

Loading views...


ਮੁੰਡਾ – ਅੱਜ ਫੇਰ ਆਲੀਆ ਨੂੰ kiss ਕਰਨ ਨੂੰ ਦਿਲ ਕਰਦਾ ਯਾਰ
ਦੂਜਾ ਮੁੰਡਾ – (ਹੈਰਾਨੀ ਨਾਲ) ਤੂੰ ਪਹਿਲਾ ਵੀ ਆਲੀਆ ਨੂੰ kiss ਕੀਤੀ ਆ ??
ਮੁੰਡਾ – ਨਹੀਂ , ਇਕ ਵਾਰ ਪਹਿਲਾਂ ਵੀ ਦਿਲ ਕੀਤਾ ਸੀ

Loading views...

ਡਾਕਟਰ …। ਬੇਟਾ ਤੈਨੂੰ ਕੀ ਹੋਇਆ ।….
ਬੱਬੂ…। ਜੀ ਲੱਤ ਦਰਦ ਹੋ ਗਈ ।‌‌‍….
ਡਾਕਟਰ ।… ਤੇਰੀ ਲੱਤ ਕਿਵੇਂ ਦਰਦ ਹੋਈ ।….
ਬੱਬੂ ।… ਤੇਰੇ ਪਿਉ ਦੀ ਬਰਾਤ ਗਿਆ ਸੀ
ਓਥੇ ਗਿਰ ਗਿਆ ਤਾਂ ਲੱਤ ਦਰਦ ਹੋ ਗਈ ਸਾਲਾ ਦਵਾਈ ਦਿੰਦਾ ਨਹੀਂ ਸਵਾਲ ਪੁੱਛੀ ਜਾਂਦਾ ।….

Loading views...

ਹੋ ਸਕਦਾ A ਤੇਨੂ ਮੇਰੀ ਕਦਰ ਨਾ ਹੋਵੇ
ਪਰ ਉਨਾ ਲੋਕਾ ਤੋ ਮੇਰੀ ਅਹਿਮੀਤ ਪੂਛ
.
.
.
.
ਜਿਨਾ ਦੇ ਮੈ ਪੈਸੇ ਦੇਣੇ ਆ

Loading views...


ਘੰਟੇ ਤੋ ਇਕ ਚਿੜੀ ਕੁੜੀ ਦੇ ਆਲੇ ਦੁਆਲੇ
ਚੱਕਰ ਕੱਟ ਕੇ…
.
ਉਹਨੂੰ ਤੰਗ ਕਰਦੀ ਪਈ ਸੀ…..?
.
.
.
.
ਕੁੜੀ ਨੇ ਫੈਸਲਾ ਕਿਤਾ ਹੁਣ ਉਹ
ਚਿੜੀ ਨੂੰ ਜਾਨੋ ਮਾਰ ਦਵੇਗੀ …
.
ਉਹ ਚਿੜੀ ਨੂੰ 25 ਮੰਜੀਲਾ ਇਮਾਰਤ
ਦੇ ਛੱਤ ਤੇ ਲੈ ਕੇ ਗਈ ਤੇ
.
ਉਸਨੂੰ 25
ਮੰਜਲਾਂ ਤੋ ਥਲੇ ਸਿੱਟ ਦਿੱਤਾ …
.
Kai ਕੁੜੀਆਂ ਦਾ ਦਮਾਗ ਏ, ਕੁਛ
ਵੀ ਕਰ ਸਕਦੀਆਂ 😛 😛
don’t mind

Loading views...


ਓਹ ਡੋਲੀ ਚੜਦੀ
ਤਿਲਕ ਗਈ
.
.
.
.
.
.
.
ਨਾ ਹੱਸ ਹੋਇਆ
ਨਾ ਰੋ hOYa lol

Loading views...

ਅਗਲਿਆਂ ਕਪਤਾਨ ਨੂੰ ਚੁੱਕ ਕੇ ਬਾਹਰ ਮਾਰਿਆ
ਜਿਵੇਂ ਕੰਡਕਟਰ‌ ਬੱਸ ਉੱਤੋਂ ਲਾਵਾਰਿਸ ਸਮਾਨ ਸੁੱਟਦਾ।
ਹੁਣ ਸੀਤਫਲਾਂ ਤੇ ਚੀਕੂਆਂ ਦੀ ਸਪਲਾਈ ਲਈ
ਚੋਬਰ ਵਿਹਲਾ। 😂😂😂

Loading views...


Husband ਤੇ wife ਲੜ ਰਹੇ ਸੀ
Husband – ਸਾਲੀ ਕੁੱਤੀ
Wife – ਸਾਲਾ ਕੁੱਤਾ
Bacha – hehehe ਮੈਂ ਸਾਲਾ ਕਤੂਰਾ

Loading views...

ਅਪਣਾ page ਵੀ…
ਅਾਂਗਣਵਾੜੀ ਜਿਹਾ ਹੋ ਗਿਆ ਹੈ…
.
.
.
ਕੁੱਝ ਹੀ ਬੱਚੇ ਪੜਦੇ _ਲਿਖਦੇ ਨੇ..
ਬਾਕੀਆਂ ਨੇ ਖਾਲੀ …
ਦਲੀਆ ਅਤੇ ਚੌਲ ਲਈ
ਰਜਿਸਟਰ ਵਿੱਚ ਨਾਮ ਲਿਖਾਇਆ ਹੋਇਆ ਹੈ

Loading views...

ਸੈਫ ਅਲੀ ਖਾਨ ਨੇ ਆਪਣੇ ਤੋ 13 ਸਾਲ ਛੋਟੀ
“ਕਰੀਨਾ ਕਪੂਰ” ਨਾਲ ਵਿਆਹ ਕੀਤਾ
ਸ਼ਾਹਿਦ ਕਪੂਰ ਨੇ 11 ਸਾਲ ਛੋਟੀ” ਮੀਰਾ
ਰਾਜਪੂਤ” ਨਾਲ ਵਿਆਹ ਕੀਤਾ
ਧਰਮਿੰਦਰ ਨੇ ਵੀ 13 ਸਾਲ ਛੋਟੀ “ਹੇਮਾ
ਮਾਲਿਨੀ” ਨਾਲ ਵਿਆਹ ਕੀਤਾ




ਇਹਦਾ ਮਤਲਬ ਮੇਰੇ ਵਾਲੀ ਤਾਂ ਹਲੇ
‪cartoon_network‬ ਜਾ ‪pogo‬ ਦੇਖਦੀ
ਹੋਣੀ ਆ

Loading views...