ਨਾ ਹੀ ਬਹੁਤੇ ਤਕੜੇ ਘਰੋਂ••
ਨਾ ਹੀ ਅਸੀਂ ਨਵਾਬ ਆਂ••
ਮਾਪੇ ਨਾ ਕਦੇ ਰੋਣ ਮੇਰੇ ਕਰਕੇ••
ਬਸ ਇਹੀ ਇੱਕ ਖਵਾਬ ਆ••
Loading views...
ਨਾ ਹੀ ਬਹੁਤੇ ਤਕੜੇ ਘਰੋਂ••
ਨਾ ਹੀ ਅਸੀਂ ਨਵਾਬ ਆਂ••
ਮਾਪੇ ਨਾ ਕਦੇ ਰੋਣ ਮੇਰੇ ਕਰਕੇ••
ਬਸ ਇਹੀ ਇੱਕ ਖਵਾਬ ਆ••
Loading views...
ਗਰਾਰੀ ਵੀ ਕੋਈ ਚੀਜ਼ ਆ ਗਰਦ
ਠਾਦਾਗੇ ਨੇਰੀ ਲਿਆਦਾਗੇ ਵਹਿਮ ਨਾ ਰੱਖੀ ਪੁੱਤ ਟੀਕਾ ਲਾਦਾਗੇ
Loading views...
ਰੱਖਦਾ ਏ ਸ਼ੌਕ ਬੜੇ ਅੱਥਰੇ ਐਵੈ ਮਾੜੇ ਮੋਟੇ ਕੰਮ ਨਹੀ ਕਰਦਾ
.
ਇਕ ਰੱਬ ਨਾ ਵਿਖਾਵੇ ਦਿਨ ਮਾੜੇ ਨੀ ਬਾਕੀ ਦੁਨੀਅਾ ਤੋਂ ਮੈਂ ਨਹੀੳੇੁ ਡਰਦਾ
Loading views...
ਦੁਨੀਆ ਖੜ ਕੇ ਦੇਖੂ ਏਸੀ ਗੱਲ ਸਿਰੇ ਲਾਵਾਗੇ
ਕਿਸੇ ਦਾ ਫੈਨ ਬਣ ਕੇ ਕੀ ਲੈਣਾ
ਦੁਨੀਆ ਆਪਣੀ Fan ਬਣਾਵਾਗੇ
Loading views...
ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ
Loading views...
Jihnu Sadi Ne Parwah Ohnu Iko Ae Salah,
Asi Marde Ne Tere Bin Tu Jithe Jana Jah…
Loading views...
ਜੋ ਵੀ ਲਿੱਖਦੇ ਹਾਂ ਚੰਗਾ ਤੇ ਸ਼ਰੇਆਮ ਲਿੱਖਦੇ ਹਾਂ
ਤਾਂਹਿਓ ਸਾਡੇ ਨਾਮ Mention ਹੁੰਦੇ ਨੇ..
Loading views...
ਯਾਰਾਂ ਨੂੰ Scholarship ਪੱਕੀ ਲੱਗਦੀ,
ਹੁੰਦੇ ਪੇਪਰ ਜੇ ਅਣਖਾਂ ਪੁਗਾਉਣ ਦੇ
.
ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ,
ਅੱਲੜਾਂ ਦੇ ਦਿਲਾਂ ਨੂੰ ਚੁਰਾਉਣ ਦੇ
Loading views...
ਚੋਟੀ ਦੇਆ ਚੋਬਰਾ ਚ ਨਾਂ ਬੋਲਦਾ
ਚਰਚੇ,ਪਰਚੇ,ਖਰਚੇ ਸਭ ਝਲੇ ਨੇ
ਬੀਬਾ ਤਾ ਬੋਲਦਾ
Loading views...
ਆਦਤ ਨਹੀਂ
ਨਜਾਇਜ਼ ਗੱਲ ਕਰਨ ਦੀ
ਤੇ ਲੋਕ ਇਸ ਨੂੰ ਸਾਡੀ
ਆਕੜ ਸਮਝ ਲੈਦੇ ਨੇ😎
Loading views...
ਸਾਡੀ ਵੇਖ ਕੇ ਚੜਾਈ…
ਦਿਲ ਘਟਦਾ ਕਿੳੁ ਤੇਰਾ….
ਤੈਨੂੰ ਕਿਹਾ ਸੀ ਨਾ ਬੀਬਾ….
ਟਾੲਿਮ ਆਊਗਾ ਨੀ ਮੇਰਾ.
Loading views...
ੳੁਹ ਵੀ ਮੇਰਾ time ਚੱਕਣ ਦੀਅਾ ਗੱਲਾ ਕਰਦੇ ………..!!
ਜਿਹਨਾ ਨੂੰ ਹਲੇ ਤੱਕ ਘੜ੍ਹੀ ⌚ਤੇ time ਦੇਖਣਾ ਨਹੀ ਅਾੳੁਂਦਾ…
Loading views...
ਬਰੂਦ ਢੱਬਾਂ ਵਿੱਚ ਨਹੀ..
ਸੋਚ ਤੇ ਕਲਮ ਵਿੱਚ ਹੋਣਾ ਚਾਹਿਦਾ..
Loading views...
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ
ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ
ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ
ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ
ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ
Loading views...
ਓਹ ਕਹਿੰਦੀ ਪ੍ਰੋਫਾੲੀਲ ਪਿੱਕ ਫੇਗ ਲਾੲੀ ਅਾ।
ਮੈਂ ਕਿਹਾ ਖਾ ਗੲੀ ਧੋਖਾ ਹਾਲੇ ਤਾਂ
ਥੋਹਰੀ ਜੲੀ ਅੱਤ ਕਰਵਾੲੀ ਅਾ। 😀😀😁
Loading views...
ਨੀਂ ਤੂੰ ⛲ਚੌਂਕ ਵਿੱਚ
ਮੁੰਡਿਆਂ ਦਾ Time ਚੱਕਦੀ
ਮੁੰਡਾ 🛃Online Net
ਤੇ ਸ਼ਿਕਾਰ ਭਾਲਦਾ…
Loading views...