ਟੋਹਰ ਪੱਖੋਂ Kaim ਆ
ਕੱਡੇ ਬੋਹਤਿਆ ਦੇ vehm ਆ
ਲੋਕ ਸਡ਼ਦੇ ਆ 
ਕਿੳੂਕਿ ਰੱਬ ਨੇ ਲਿਆਤਾ ਹੁਣ ਸਾਡਾ time ਆ

Loading views...



ਇਹ ਵੀ ਨਹੀਂ ਕਿ ਖੁਸ਼ੀ ਵਿੱਚ ਛਾਲਾਂ ਮਾਰਦੇ
ਇਹ ਵੀ ਨਹੀਂ ਕਿ ਵਿੱਚੋ ਵਿੱਚੀ ਮਰੀ ਜਾਨੇ ਆਂ
ਹਾਰੇ ਨਹੀਂ ਲੜਾਈ ਹਾਲੇ ਲੜੀ ਜਾਨੇ ਆਂ
ਦੋ ਦੋ ਹੱਥ ਜ਼ਿੰਦਗੀ ਨਾਲ ਕਰੀ ਜਾਨੇ ਆਂ

Loading views...

ਇਰਾਦਿਆਂ ਦਾ ਪੱਕਾ ਓ ਹਾਲੇ ਨਹੀਂਓ ਹਰਦਾ
ਕਹਿ ਦਿਓ ਮੁਸੀਬਤਾਂ ਨੂੰ ਮੈ ਨਹੀਂਓ ਡਰਦਾ

Loading views...

ਰੱਖਦਾ ਏ ਸ਼ੌਕ ਬੜੇ ਅੱਥਰੇ ਐਵੈ ਮਾੜੇ ਮੋਟੇ ਕੰਮ ਨਹੀ ਕਰਦਾ
.
ਇਕ ਰੱਬ ਨਾ ਵਿਖਾਵੇ ਦਿਨ ਮਾੜੇ ਨੀ ਬਾਕੀ ਦੁਨੀਅਾ ਤੋਂ ਮੈਂ ਨਹੀੳੇੁ ਡਰਦਾ

Loading views...


ਗੁਲਾਮ ਹਾਂ ਮੈਂ ਬਸ ਆਪਣੇ ਘਰ ਦੇ ਸੰਸਕਾਰਾਂ ਦਾ …
ਨਹੀਂ ਤਾਂ ਮੈਂ ….??
.
.
.
.
.
.
.
.
.
.
.
ਲੋਕਾਂ ਨੂੰ ਉਹਨਾਂ ਦੀ ਔਕਾਤ ਦਿਖਾਉਣ ਦਾ
ਪੂਰਾ ਹੁਨਰ ਰੱਖਦਾ ਹਾਂ..

Loading views...

ਬੈਡ ਫੈਲਓ ਰੱਖਦਾ
ਸੁਭਾਅ ਹਰਖੀ,
ਅਡ ਜੇ ਗਰਾਰੀ
ਤਾਂ ਹਲਾਵੇ ਧਰਤੀ ||

Loading views...


ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ
ਜੋ ਮਾਪਿਆਂ ਦਾ ਦਿਲ ਦੁੱਖਾਵੇ
ਮੈ ਉਹ ਸ਼ੋਕ ਨਹੀਂ ਰੱਖਦੀ…… sehmbi

Loading views...


ਸ਼ਿਕਾਰ ਕਰਨਾਂ ਤਾਂ ਸ਼ਰੇਆਮ ਕਰਾਂਗੇ,
ਪਿੱਛੋਂ ਲੱਤਾਂ ਤਾਂ ਕੁੱਤੇ ਫੜਦੇ ਆ ..

Loading views...

ਯਾਰ ਵੀ ਬੜੇ ਆ ਪਰ ਕਦੀ ਮਾਨ ਨਹੀਂ ਕੀਤਾ
.
ਕੰਮ ਬਥੇਰਿਆ ਦੇ ਕਢੇ ਆ ਪਰ ਕਦੇ ਅਹਿਸਾਨ ਨਹੀਂ ਕੀਤਾ

Loading views...

ਲੋਕੀ ਹਮੇਸਾ ਚੜਦੇ ਨੂੰ ਸਲਾਮ ਕਰਦੇ ਅਾ
ਯਾਰ ਤੇਰੇ ਨੂੰ ਹਮੇਸਾ ਚੜਦੇ ਤੋ ਚੜਦਾ ਸਲਾਮ ਕਰਦਾ ਅਾ…

Loading views...


Thoda time ruk ja
ਦੇਖੀ ਟੀ.ਵੀ ੳੁੱਤੇ ਅਾਵਾਗੇ
ਗਾਣੇ ਦਾ ਪੋਸਟਰ
ਤੇਰੇ ਘਰ ਮੂਹਰੇ ਲਾਵਾਗੇਂ vimal chahal lyrics

Loading views...


ਸ਼ੋਕ ਤੇ ਮੇਰੇ ਵੀ ਸਿਰੇ ਦੇ ਨੇ ਪਰ
ਜੋ ਮਾਪਿਆਂ ਦਾ ਦਿਲ ਦੁੱਖਾਵੇ
ਮੈ ਉਹ ਸ਼ੋਕ ਨਹੀਂ ਰੱਖਦੀ……👪

Loading views...

ਜੇ ਲਾਈ ਮੇਰੇ ਨਾਲ 👉👰ਯਾਰੀ
ਰੱਖੀ ☝ਇੱਕੋ ਦੀ ਗਰਾਰੀ ,
ਵੇਖੀ ਨਾ ਬੇਗਾਨੀ ਨਾਰ ਨੂੰ,
ਭਾਵੇਂ Top ਤੇ ਰੱਖੀ ਅਪਣੇ ਯਾਰਾਂ ਨੂੰ ।

Loading views...


ਸਾਰੇ ਪਿੰਡ ਨਾਲ ਯਾਰੀ ਹੋਵੇ ਤਾ ਕੱਡੀ ਟੌਹਰ ਕਿਸੇ ਦੇ ਸਿਨੇ ਮਚਦੀ ਨੀ
.
ਜੱਟਾ ਦਾ ਮੁੰਡਾ ਹੋਵੇ ਤੇ ਪਿੰਡ ਵਿੱਚ ਪਾਇਆ ਵੈਰ ਨਾ ਹੋਵੇ ਗੱਲ ਜਚਦੀ ਨੀ

Loading views...

ਪਿਅਾਰ ਨਾਲ ਰਹੀਦਾ
ਪਿਅਾਰ ਨਾਲ ਬੁਲਾੲੀਦਾ
ਜੇ ਕੋੲੀ ਜ਼ਿਅਾਦਾ ਅਾਕੜ ਕਰੇ
ਫਿਰ ਅਸੀ ਚੁੱਪ ਕਰਕੇ ਕੋਲ ਦੀ
ਲੰਘ ਜਾੲੀ ਦਾ

Loading views...

ਕਹਿੰਦੀ ਮੇਰਾ Attitude ਖਾਨਦਾਨੀ ਏ,
ਮੈ ਕਿਹਾ ਮੇਰਾ ਪਿਆਰ ਵੀ ਜਨੂੰਨੀ ਏ,
ਜਦ ਹੋਇਆ ਤਾਂ ਝੱਲੀ ਹੋ ਜਾੲੇਂਗੀ

Loading views...