ਅੱਜ ਤੇਰੀ ਕੱਲ ਮੇਰੀ ਵਾਰੀ ਆ,
ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ,
ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ,
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ……..

Loading views...



ਬੜਾ ਮਾਣ ਏ ਤੈਨੂੰ ਤੇਰੇ ਸ਼ਹਿਰ ਉੱਤੇ,
ਮਿਲੇ ਪੀਣ ਨੂੰ ਪਾਣੀ ਵੀ ਮੁੱਲ ਕੁੜੀਏ ।
ਕਿੱਥੇ ਰੀਸ ਕਰੂਗਾ ਪਿੰਡ ਵਾਲੀ,
ਖਾਣ ਪੀਣ ਦੀ ਸਾਡੇ ਤਾ ਖੁੱਲ ਕੁੜੀਏ ।
ਸੁਭਾ ਉੱਠ ਕੇ ਜੀਹਦੀ ਤੂੰ ਚਾਹ ਪੀਵੇ,
ਉਹ ਦੱਧ ਪਿੰਡਾ ਚੋ ਈ ਆਉਦਾ,
ਨਾ ਭੁੱਲ ਕੁੜੀਏ ਗੁਰਪਾਲ ਮਾਹਲ ਵੀ ਤਾ,
ਤੁੰਗਵਾਲੀ ਪਿੰਡ ਰਹਿੰਦਾ ਫੇਰ ਉਸ ਤੇ ਗਈ ਕਿਉ ਡੁੱਲ ਕੁੜੀਏ ।💝

Loading views...

ਮੈ ਮਾੜਾ ਨਈ ਕਹਿੰਦਾ
ਸਭ ਖਰੀਆਂ ਤੋ ਖਰੀਆਂ ਨੇ 👌
ਜੇ ਮੇਰੇ ਵਰਗੇ 36 ਨੇ
ਤੇਰੇ ਵਰਗੀਆਂ fUkriya ਬੜੀਆ ਨੇ

Loading views...

ਜਿਹੜੇ ਰਾਹਾ ਉਤੇ ਚੱਲਣਾ ਨੀ..
ਉਹ ਰਾਹ ਅਸੀ ਮੱਲਦੇ ਨੀ..
ਤੂੰ ਸੋਹਣੀ ਆਪਣੇ ਘਰ ਹੋਣੀ..
ਅਸੀ ਪੇਂਡੂ ਨਖਰੇ ਝੱਲਦੇ ਨੀ..

Loading views...


ਨੀ ਤੂੰ ਹੁੰਦੀ impress ਜਿਹੜੇ ਕਾਕਿਆ ਤੋ
ਯਾਰਾ ਦਾ ਨਾ ਲੈ ਕੇ ਨਿਕਲਦੇ ਨਾਕਿਆ ਚੋ

Loading views...

ਸਾਨੂੰ ਬੁਝੇ ਹੋਏ ਦੀਵੇ ਨਾ ਸਮਝੋ ,
ਅਸੀਂ ਵਾਂਗ ਮਿਸ਼ਾਲਾਂ ਮੱਚਾਂਗੇ
ਅਸੀਂ ਉਹ ਨਹੀਂ ਜੋ ਤੁਸੀ ਸਮਝ ਰਹੇ🚫,
ਜਦੋਂ ਟੱਕਰਾਂ ਗੇ ਤਾਂ ਦੱਸਾਂਗੇ.

Loading views...


ਮੇਰੇ ਨਾਲ ਰਹਿਣਾ ਹਰੇਕ ਦੀ ਕਿਸਮਤ ਚ ਨਹੀ ਅਾ”
ਪਰ ਮੈ ਕਰਦਾ ਇਸ ਗੱਲ ਦਾ ਮਾਨ ਵੀ ਨੲੀ ਅਾ”
ਕੁਝ ਲੋਕਾਂ ਲੲੀ ਮੈ ਸਮਝ ਤੋ ਬਾਹਰ ਅਾ”
ਪਰ ੳੁਹਨਾ ਲੲੀ ਕਿਉ ਮੈ ਫਿਕਰ ਕਰਾ”

Loading views...


ਮੁਹੱਬਤ ਵਿੱਚ ਹਾਰੇ ਆ ਹੁਣ ਨਾਮ ਤਾ ਬਣਾਉਣਾ ਪਊ,
ਕਿੰਨਾ ਸੀ ਪਿਆਰ ਸੱਚਾ ਉਹਨੂੰ ਅਹਿਸਾਸ ਤਾ ਕਰਾਉਣ ਪਊ ….

Loading views...

ਜਿੰਨਾ ਜ਼ੁਲਮ ਹੋਇਆ ਸਦਾ ਉੱਨਾ ਉੱਠੇ ਆਂ
ਜ਼ੋਰ ਬੜੇਆ ਨੇ ਲਾਇਆ ਨਾ ਕਦੇ ਮੁੱਕੇ ਆਂ
ਖੂਨ ਡੁੱਲੇ ਜਦੋ ਜਦੋ ਜ਼ਮੀਨੀ
ਹੋਰ ਹਰੇ ਹੋਏ ਆਂ ਨਾ ਕੇ ਸੁੱਕੇ ਆਂ

Loading views...

ਭਾਵੇ ਰਸਤੇ ਨੇ ਮੁਸਕਿਲ ਤੇ ਮੰਿਜਲ ਵੀ ਦੂਰ ਏ ਜਿਦ ਸਾਡੀ ਵੀ
ਯਾਰਾਂ
ਫਤਿਹ ਕਰਨੀ ਜਰੂਰ ਏ

Loading views...


ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ ਘੱਟ ਤੇ ਦੁਸ਼ਮਨ ਜਿਅਾਦਾ ਹੁੰਦੇ ਨੇ

Loading views...


ਫੁਕਰੇ ਨਾਂ ਕੁੜੀਏ
ਅਸੀਂ ਬੰਦੇ ਹਾਂ ਖਰੇ
ਸਾਡੀ ਆਉਣੀ ਨੀ ਸਮਝ
ਤੇਰੀ ਸੋਚ ਤੋਂ ਪਰੇ!!!

Loading views...

ਕਹਿੰਦੀ ਏਨਾ ਸੋਹਣਾ ਹੋਗਿਆ..
ਕਿੰਨੀਆ ‘ਕ ਸਹੇਲੀਆਂ ਰੱਖੀਆਂ..
ਮੈ ਕਿਹਾ ਕਮਲੀਏ ਸਹੇਲੀਆਂ ਤਾ
ਕੁੜੀਆਂ ਦੀਆ ਹੁੰਦੀਆਂ ..
ਸਾਡੇ ਯਾਰ ਹੁੰਦੇ ਆ

Loading views...


ਹਾਲੇ ਮਿਹਨਤਾ ਤੇ ਚਲਦਾ ਏ ਜੋਰ ਬਲਿੱਆ,,
ਜਦੋਂ ਆ ਗਿਆ ਵਕਤ ਕਰੀਂ ਗੌਰ ਬਲਿੱਆ..
ਪੱਟ ਨੀ ਹੌਣੇ ਝੰਡੇ ਜਿਥੇ ਗੱਡ ਦਿਆਗੇ
ਐਵੇ ਨਾ ਸਮਝੀ ਰਡਕਾ ਕੱਡ ਦਿਆਗੇ…

Loading views...

ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..

Loading views...

ਜਿਹੜੇ ਆਖਣ ਨੋਟ ਨੀ ਲੱਗਦੇ ਰੁੱਖਾਂ ਨੂੰ
ਓਨਾ ਨੂੰ ਲਾਕੇ ਵਖਾਂਵਾਂਗੇ

Loading views...