ਬੇਬੇ ਬਾਪੂ ਦਾ ਹੱਥ ਫੜ ਕੇ ਰੱਖੋ …
ਲੋਕਾਂ ਦੇ ਪੈਰ ਫੜਣ ਦੀ ਲੋੜ ਨਹੀਂ ਪਵੇਗੀ



*Na me paunda Guchi,,Na me paunda Armani ni*

Kurte pajame naal Rayban aa,,Desi Jatt di nishani ni*

ਧੁੱਪ ਦੇ ਵਿੱਚ ਛਾ ਹੈ ਬਾਪੂ, ਹਰ ੳਲਝਣ ਦੇ ਵਿੱਚ ਹਾਂ ਹੈ ਬਾਪੂ
.
ਮਮਤਾ ਦੇ ਲਈ ਮਾਂ ਹੈ ਬਾਪੂ, ਰੱਬ ਵਰਗਾ ੲਿੱਕ ਨਾਂ ਹੈ ਬਾਪੂ

ਬਸ ਬੇਬੇ-ਬਾਪੂ ਦੀਆ ਨਜ਼ਰਾਂ ਚੁ ਨਾ ਡਿੱਗਣ ਨਾ ਦਈ ਰੱਬਾ
.
ਇਸ ਦੁਨੀਆ ਦੀ ਨਾ ਤਾਂ ਕਦੇ ਪਰਵਾਹ ਕੀਤੀ ਆ ਨਾ ਕਰਨੀ


ਉਹ ਪਿੰਡ ਮਿੱਤਰਾਂ ਦਾ

ਜਿੱਥੇ ਉੱਡਦੇ ਕਬੂਤਰ ਚੀਨੇ

~Asi Ta Ohdi Saadgi Te Marde Aa,

Unjh Haseen Chehre Ta Hor V Bhut Ne Is Dunia Te .. ‘


ਕੁੱਝ ਅਾਪਣੇ ਚਾਹ ਵਰਗੇ ਹੁੰਦੇ ਨੇ..
ਉਠਦੇ ਸਾਰ ਹੀ ਯਾਦ ਆਉਣ ਲੱਗਦੇ ਨੇ..


“ਮੂੰਡਿਅਾ ਦੇ ਨਾਲੋ ਸਾਡਾ ਵੱਖਰਾ ਸਟਾੲੀਲ ਨੀ”
“ਹਰ ਵੇਲੇ ਰਹਿੰਦੀ ਸਾਡੇ ਫੇਸ ਤੇ ਸਮਾੲੀਲ ਨੀ”

ਰੱਬ ਅਗੇ ਦੋਵੇ ਹੱਥ ਜੋੜ ਬਸ ੲੇ ਹੀ ਅਾਖੀ ਦਾ
ਵੀ ਖੁਸ਼ੀਅਾ ਦੇ ਨਾਲ ਵਸਦਾ ਰਿਹਾ ਘਰ ਹਰ ਪਰਦੇਸੀ ਦਾ

ਟੌਰ ਕੱਡਣੀ ਹੀ ਪਵੇ ਉੱਤੋ ਤੂੰ ਚੱਕਵੀ,
ਦਾੜੀ ਹਲਕੀ ਜੀ ਰੱਖੀਏ ਨਾਲੇ ਮੁੱਛ ਵੱਟਮੀ ||


teri jean branded di j look athri…..
sade suit patiala di v tour vakhri


ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,,
ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ ਏ ..

-Meiin ta Kde Chunni Vich Nahi Vatt Penn Diita Kamleya,
Fiir Tere Mathe Vatt Kiiwe SehLu .. ‘


” ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ “.

.

.

.

” ਉੱਨੇ ਸਾਹ ਵੀ ਨਾ ਆਏ , ਜਿੰਨੀ ਯਾਦ ਤੇਰੀ ਆਈ_

ਬਚਪਨ ਦੇ ਵਿੱਚ ਬਾਪੂ ਬਾਪੂ ਕਹਿੰਦੇ ਸੀ,,
ਸੌਹ ਰੱਬ ਦੀ ਬਈ ਬੜੇ ਨਜ਼ਾਰੇ ਲੈਦੇ ਸੀ..

ਕਿਸੇ ਚੰਗਾ ਕਹਿ ਕੇ,, ਕਿਸੇ ਮਾੜਾ ਕਹਿ ਕੇ ਜਾਣਿਆ ਮੈਨੂੰ,
ਜਿਹਦੀ ਜਿਦਾ ਦੀ ਸੀ ਸੋਚ ਉਹਨੇ ਉਦਾ ਪਹਿਚਾਣਿਆ ਮੈਨੂੰ