ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔

ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔

Loading views...



ਅੱਜ ਇਕੱਲੇ ਰਹਿ ਗਏ ਕਿਉਂਕਿ ਮੈ ਹਮੇਸ਼ਾ
ਆਪਣੇ ਤੋਂ ਜਿਆਦਾ ਆਪਣਿਆ ਦੀ ਪਰਵਾਹ ਕੀਤੀ ਸੀ

Loading views...

ਹੱਸਦੇ ਨੂੰ ਦੇਖ ਕੇ ਖੁਸ਼ ਨਹੀਂ..
ਮਰਨ ਤੇ ਰੋਣ ਆਉਂਦੇ ਨੇ ਲੋਕ..

Loading views...


Dil ohda jee hunda sade naal rajji
Ta jitt lende jindgi di har wajji

Loading views...


ਚੋਗਾ ਸਭ ਨੇ ਚੁਗਣਾ ਸਭ ਦਾ Different Luck ਹੁੰਦਾ ,
ਕਿਸੇ ਦਾ ਜਰੀਆ Office ਕਿਸੇ ਦਾ Truck ਹੁੰਦਾ

Loading views...


ਆਖਰ ਮੁਕਰ ਗਿਆ ਨਾ ਚਾਹਤਾਂ ਤੋ
ਮੇਰੀ ਆਦਤ ਖਰਾਬ ਕਰਕੇ

Loading views...

ਅਜੀਬ ਰਿਸ਼ਤਾ ਰਿਹਾ ਮੇਰਾ ਉਸ ਨਾਲ ਤੇ ਉਹਦਾ ਮੇਰੇ ਨਾਲ
ਨਾ ਉਹਨ੍ਹੇ ਕੈਦ ਵਿੱਚ ਰਖਿਆਂ ਨਾ ਮੈਂ ਫਰਾਰ ਹੋਇਆ ..

Loading views...

ੲਿਨਸਾਨ ਮੁਹੱਬਤ ਤਾਂ ਜ਼ਿੰਦਗੀ ਚ ਸਿਰਫ਼ ੲਿਕ ਵਾਰ ਹੀ ਕਰਦਾ ਹੈ…
ਬਾਕੀ ਮੁਹੱਬਤਾਂ ਤਾਂ ਪਹਿਲੀ ਮੁਹੱਬਤ ਨੂੰ ਭੁਲਾੳੁਣ ਲੲੀ ਹੀ ਕਰਦਾ
ਹੈ..

Loading views...


ਦਿਨ ਚੰਗੇ ਬੇਬੇ ਨੂੰ ਦਿਖਾਉਣ ਜੋਗਾ ਹੋ ਜਾਵਾਂ,
ਬਾਪੂ ਦਾ ਨਾਮ ਚਮਕਾਉਣ ਜੋਗਾ ਹੋ ਜਾਵਾਂ,
ਕਰਕੇ ਮੈਂ ਕੁੱਝ ਹਾਏ ਦਿਖਾਉਣ ਜੋਗਾ ਹੋ ਜਾਵਾਂ,

Loading views...


ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ
.
ਸਮਝ ਲੋ ਤੁਹਾਡੇ ਵਿੱਚ ਗੱਲਬਾਤ ਪੂਰੀ ਅਾ

Loading views...

ਨੀ ਤੂੰ ਪਾਉਂਦੀ ਆ DRess ਵੀ PRess ਕਰਕੇ 😊😏
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ

Loading views...


ਜਿਸ ਨਾਲ ਦੁੱਖ ਸੁੱਖ ਸਾਂਝੇ ਕੀਤੀ ਹੋਣ
ਓਹਨੂੰ ਕਦੇ ਭੁਲਾਈ ਦਾ ਨਹੀਂ ।🥀

Loading views...

ਗੁੱਸੇ ਗਿਲੇ ਮਿਟਾ ਕੇ ਸੋਇਆ ਕਰੋ,,
ਸੁਣਿਆ ,ਮੌਤ, ਮੁਲਾਕਾਤ ਦਾ ਮੌਕਾ ਨਹੀਂ ਦਿੰਦੀ।

Loading views...

ਅਾ snap_chat ਤੋ ਜਿਹੜੇ ਕੁੱਤਾ effect ਲਾ ਕੇ ਫੋਟੋ ਪਾੳਂਦੇ ਨੇ ..
ਕਿਸੇ ਨੂੰ ਪਤਾ ੲਿਹ ਕੀ ਸਾਬਤ ਕਰਨਾ ਚੁਹਿੰਦੇ ਨੇ ?

Loading views...