ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ..
ਦੁੱਖ ਸਹਿੰਦਿਆ ਦੀ ਉਮਰ
Loading views...
ਯਕੀਨ ਕਰਦਿਆ ਦੀ ਜਵਾਨੀ ਲੰਘ ਚੱਲੀ..
ਦੁੱਖ ਸਹਿੰਦਿਆ ਦੀ ਉਮਰ
Loading views...
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ……
ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ.
Loading views...
ਅੱਜ ਮੇਰੀ ਕਮਲੀ ਨੇ ਅਜੀਬ ਧਮਕੀ ਦੇ ਦਿੱਤੀ
ਕਹਿੰਦੀ ਜੇ ਸ਼ਾਇਰੀ ਬਣਾਉਣੀ ਛੱਡ ਦਿੱਤੀ ਤਾਂ ਮੈਂ ਤੈਨੂੰ ਹੀ ਛੱਡ ਦੇਣਾ
Loading views...
ਦੀਵਾ ਹੋਵੇ ਤਾਂ ਦੀਵੇ ਨੂੰ ਬਾਲ ਦਿਆਂ ,,
ਰੋਗ ਹਨੇਰੇ ਦਾ ਸੀਨੇ ਵਿੱਚ ਗਾਲ ਦਿਆਂ ..
Loading views...
ਐਨੀਆਂ🔥ਠੋਕਰਾਂ ਦੇਣ ਲਈ ਤੇਰਾ ਵੀ🙏ਧੰਨਵਾਦ ਐ 🇨🇦ਜਿੰਦਗੀਏ ,
ਚੱਲਣ🚶ਦਾ ਨਹੀਂ🕯️ਸੰਬਲਣ ਦਾ ਹੁਨਰ ਤਾ ਆ ਹੀ ਗਿਆ
Loading views...
ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____
ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ
Loading views...
ਰੱਬ ਦੇ ਨਾਂ ਤੇ ਲੁੱਟੀ ਜਾਂਦੇ ਜੜ੍ਹਾਂ ਧਰਮ ਦੀਆਂ ਪੁੱਟੀ ਜਾਂਦੇ
ਲੱਖਾਂ ਈ ਏਥੇ ਰੱਬ ਫਿਰਦੇ ਨੇ ਸਾਰੇ ਈ ਫੱਟੇ ਚੁੱਕੀ ਜਾਂਦੇ..
Loading views...
ਉਹ ਕੱਲ ਮੈਨੂੰ ਯਾਦ ਕਰਕੇ ਰੋਣ ਲੱਗ ਗਈ
ਬਹੁਤ ਟਾਈਮ ਬਾਅਦ ਮੈਨੂੰ ਕੋਈ ਖੁਸ਼ਖਬਰੀ ਮਿਲੀ ਆ
Loading views...
ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਹਨ… ਪਦਵੀ ਨੀ ।
ਕੁਤਬ ਮੀਨਾਰ ਤੇ ਬੈਠਕੇ ਕਾਂ .ਬਾਜ ਨੀ ਬਣਿਆ ਕਰਦੇ
Loading views...
ਓਵੇਂ ਦਾ ਬਣਾ ਲਿਆ ਖੁਦ ਨੂੰ
ਜਿੱਦਾਂ ਦੇ ਇਲਜ਼ਾਮ ਲੱਗੇ ਸੀ
Loading views...
ਘੁੰਮਣ ਘੁਮਾਓਣ ਨੂੰ ਤਾਂ…..
100 ਦੇ ਨੋਟ ਆ 500 ਦੇ ਰੱਖੇ ਆ ਸ਼ਗਨਾ ਚ ਪਾਉਣ ਨੂੰ
Loading views...
ਜੀਹਦਾ ਚੱਲੇ ਨਾਮ ਲੋਕ ਦੁੱਖ ਵੀ ਉਸੇ ਦੇ ਵੰਡਦੇ ਨੇ ..
ਗਰੀਬ ਦੇ ਦੁੱਖਾ ਨੂੰ ਤਾ ਲੋਕੀ ਅੱਜ ਵੀ ਭੰਡਦੇ ਨੇ ..
Loading views...
ਛੱਡ ਤੈਨੂੰ ਕੀ ਕਹਿਣਾ ਤੇਰੀ “ਮਰਜੀ” ਅਾਂ…
ਪਤਾ ਨੀ ਕਿੳੁ ਤੈਨੂੰ Mere ਤੋਂ “ਅਲਰਜੀ” ਅਾਂ.
Loading views...
ਦਿਲ ਦੀਆ ਗੱਲਾ ਅਸੀਂ ਦਿਲ ਵਿਚ ਹੀ ਰੱਖੀਆਂ ਨੇ
ਨਾ ਹੀ ਓਹਨਾ ਨੇ ਕਦੇ ਪੁਛਿਆ ਤੇ ਨਾ ਹੀ ਕਦੇ ਦੱਸੀਆਂ ਨੇ
Loading views...
ਜਿਸ ਸ਼ਖ਼ਸ ਲਈ ਤੁਸੀਂ ਮੈਨੂੰ ਠੁਕਰਾ ਕੇ ਗਏ ਸੀ 🤷🏻♂️
ਸੁਣਿਆ ਉਹ ਵੀ ਤੁਹਾਡਾ ਨਹੀਂ ਹੋਇਆ
Loading views...
ਬਨੀਏ ਬਟਾ ਵਾਲੀ ਮੁੱਢ ਤੋ ਹੀ ਦਾਦੇ ਦਾ ਸਟਾਇਲ ਆ
ਖੜੂਸ ਜੈ KHAN ਦੇ FACE ਤੇ ਆਉਂਦੀ MITHI ਜੀ SMAIL ਆ …
Loading views...