ਮਰਜੀ ਦੀਵਿਆਂ ਤੇ ਚਲਦੀ ਹੋਉ ਕਾਕਾ,,
ਸੂਰਜ ਤੇ ਨਹੀ!!!
ਫੂਕ ਮਾਰ ਕੇ ਬਜਾਉਣ ਬਾਰੇ ਕਦੇ ਸੌਚੀਂ ਵੀ ਨਾਂ”
Loading views...
ਮਰਜੀ ਦੀਵਿਆਂ ਤੇ ਚਲਦੀ ਹੋਉ ਕਾਕਾ,,
ਸੂਰਜ ਤੇ ਨਹੀ!!!
ਫੂਕ ਮਾਰ ਕੇ ਬਜਾਉਣ ਬਾਰੇ ਕਦੇ ਸੌਚੀਂ ਵੀ ਨਾਂ”
Loading views...
ਜਦੋਂ ਜ਼ਿੰਦਗੀ ਤੋਂ ਚੰਗੀ ਮੌਤ ਲੱਗੇ
ਤਾਂ ਵਖ਼ਤ ਦੀਆਂ ਮਾਰਾਂ ਆਮ ਨਹੀਂ ਹੁੰਦੀਆਂ
Loading views...
ਉਹਨਾਂ ਮਾਪਿਆਂ ਨੂੰ ਪੁੱਛੋ ਮੁੱਲ ਧੀਆਂ ਦਾ ਕੀ ਹੁੰਦਾ,
ਜਿੰਨ੍ਹਾਂ ਮਾਪਿਆਂ ਦੇ ਪੁੱਤਰ ਨਲਾਇਕ ਹੁੰਦੇ ਆ
Loading views...
ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ…
ਕਿੰਨੇ ਦੇਖਿਆ ਏ ਇੱਥੇ ਦਿਨ ਕੱਲ ਦਾ 💯
Loading views...
ਮੇਰੀ ਸ਼ਾਇਰੀ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ …
ਕਲ਼ਮ ਖੋਹ ਲਵੋ ਇਸਤੋਂ … ਇਸਦੇ ਲਫ਼ਜ਼ ਦਿੱਲ ਚੀਰਦੇ ਨੇ ।
Loading views...
ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ,
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ
Loading views...
ਜਿਉਂਦੇ ਦੀ ਮੈ ਮੈ ਨਹੀ ਮੁੱਕਦੀ ਸ਼ੋਕ ਨੀ ਪੂਰੇ ਹੁੰਦੇ
ਜਦੋ ਮਰਦਾ ਨਿੱਕੀ ਜਿਹੀ ਗੜਵੀ ‘ਚ ਆ ਜਾਂਦਾ
Loading views...
ਅਸੀ ਜਿਅਾਦਾ ਚੁਪ ਰਹਿਦੇ ਹਾ ਕਹਿਦੇ
ਜਿਅਾਦਾ ਬੋਲਣ ਨਾਲ ਦਿਲ ਦੇ ਭੇਤ ਖੁਲ ਜਾਦੇ ਨੇ
Loading views...
PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ,
ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ,
ਪੁੱਤਾਂ ਵਾਂਗ ਰੱਖੀਏ ਸਾਂਭ – ਸਾਂਭ ਕੇ ,
ਲਵ ਯੂ ਡਰਾਈਵਰ ਤੇ ਕੰਨਡਕਟਰ ਵੀਰਾਂ ਨੂੰ
Loading views...
ਬਹੁਤਿਆਂ ਨਾਲ ਦਿਲ ਮਿਲਿਆ ਹੀ ਨਾ ਮੇਰਾ,
ਜਿਨ੍ਹਾਂ ਨਾਲ ਮਿਲਿਆ ਓ ਰੱਬ ਵਰਗੇ ਹੀ ਜਾਪੇ
Loading views...
ਜਦੋਂ ਨਾਲ ਦੇ ਤੁਹਾਡੀ ਰੀਸ ਕਰਨ ਲੱਗ ਜਾਣ
.
ਸਮਝ ਲੋ ਤੁਹਾਡੇ ਵਿੱਚ ਗੱਲਬਾਤ ਪੂਰੀ ਅਾ
Loading views...
ਮੈਂ ਝਾਕੇ ਲੈਂਦਾ ਨਾ ਬੇਗਾਣੀਆ ਦੇ
ਭਾਬੀ ਥੋਡੀ END ਆ
Loading views...
“ਸਭ ਕਹਿੰਦੇ ਨੇ ਕੇ ੲਿਨਸਾਨ ਮਿੱਟੀ ਤੋ ਬਣਿਅਾ ………
ਪਰ ਮੈਨੂੰ ਤਾਂ ਅੱਜ ਤੱਕ ਸਭ ਪਥੱਰ ਦੇ ੲੀ ਮਿਲੇ ਨੇ ……” 😔😔
Loading views...
ਤੇਰੇ ਰਾਜ ਚ’ ਹੈ ਹਰ ਕੋਈ ਪਰੇਸ਼ਾਨ,
ਕੁਰਸੀ ਦੇ ਯਾਰਾ ਕਿਉਂ ਤੇਰਾ ਨਹੀਂ ਧਿਆਨ,
Loading views...
ਅਸੀ ਵਾਂਗ ਤੇਰੇ ਨਿੱਤ ਸੁਪਨੇ ਨਵੇ ਸਜਾਏ ਨਾ
ਤੁ ਛੱਡਿਆ ਅਸੀ ਸੱਜਣ ਹੋਰ ਬਣਾਏ ਨਾ…
Loading views...
ਕਹਿੰਦੀ ਚੋਰੀ ਚੋਰੀ ਦੁਨੀਆ ਤੋਂ ਛੱਡ ਮਿਲਣਾ
ਮੈਨੂੰ ਸੋਹਣੀਆਂ ਬਣਾ ਲੈ ਸ਼ਰੇਆਮ ਆਪਣੀ
Loading views...